ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/301

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਪ ) ਲੇਟ ਗਏ ਬਹਾਦਰ ਅਨੁਕੰਪਨ ਭੀ ਜੋ ਸਾਡੇ ਬਹਾਦਰ ਨਾਲ ਲੜ ਰਿਹਾ ਸੀ ਨਾ ਬਚ ਸਕਿਆ ਅਰ ਇਕ ਹੀ ਤੀਰ ਦੇ ਲਗਨ ਨਾਲ ਨੀਵੇਂ ਝੁਕ ਧਰਤੀ ਤੇ ਡਿਗ ਸਦੀਵ ਲਈ ਮਿਯੂ ਸੇਜਾ ਤੇ ਲੇਟ ਗਇਆਂ ਅਰਗੇਧ ਮਾਵਨ, ਮੈਨਪਾਤੀ ਦੇ ਹਥੋਂ ਮਾਰਿਆਂ ਗਿਆ ਪਰ ਉਸੇ ਵੇਲੇ ਸੁਗੀਵ ਨੇ ਇਸ ਨੂੰ ਗੰਧਵਨ ਦੇ ਨਾਲ ਹੀ ਲਿਟਾਕੇ ਪ੍ਰਲੋਕ ਗਮਨ ਕਰ ਅਪਨੇ ਦਿਲ ਨੂੰ ਹੌਲਿਆਂ ਕੀਤਾ। ਪਾਠਕ ਗਨ ! ਅਜ ਭੀ ਜਿਸਨੂੰ ਜਿਤ ਪ੍ਰਾਪਤ ਹੋਈ ਓਹ ਮਹਾਰਾਜਾ ਰਾਮਚੰਦ ਜੀਦਾ ਬਹਾਦਰ ਜਰਨੈਲ ਅਰ ਉਪਨਾਸ ਦਾ ਹੀਰੋ ਹਨੁਮਾਨ ਹੈ ਓਹ ਦੇਖੋ! ਰਾਵਨ ਦੀ ਸੈਨਾਂ ਕਿਸ ਪ੍ਰਕਾਰ ਪਿਠ ਦੇਦੀ ਹੋਈ ਨਸੀ ਜਾ ਰਹੀ ਹੈ ॥ -

(ਉਣਿਜਵਾਂ ਧਿਆਯ) | ਪੰਜਵਾਂ ਦਿਨ ਜੁਧ ਬਹਾਦਰ ਹਨੂਮਾਨ ਅਰ ਕੁੰਭ ਕਰਨ ਤਿਨਾ ਚਹੌ ਦਿਨਾਂ ਦੀ ਨਿਰੰਤਰ ਹਾਰ ਅਰ ਉਤੋਂ ਥਲੀ ਨਿਭਦੀ ਪਰਯ ਅਰ ਇਨਾਂ ਸੂਰਮੇ ਸੈਲਾਂ ਪਤਿਆਂ ਦੀ ਮਿਤੁ ਨੇ ਜੋ ਜੁਧ ਵਿਚ ਕੰਮ ਆਏ । ਰਾਵਨ ਨੂੰ ਅਭਤ ਦੁਰ ਮਨ ਅਰ ਚਿੰਤਾਤਰ ਬਨਾ ਦਿਲਾ ਰਾਤ ਤਾਂ ਜਿਉਂ ਜਿਉਂ ਕਰਕੇ ਕਟੀ ਦਿਨ ਚੜਦਿਆਂ ਹੀ ਜੰਭਕਰਨ ਨੂੰ ਸਦਕੇ ਕਹਿਨ ਲਗ ॥ | : ਖਿਮਾਂ ਕਰਨਾ ! ਆਂਪਦੇ ਵਿਮ ਵਿਚ ਵਿਘਨ ਹੋਯ ਕੁਵੇਲੇ ਵੇਲੇ ਆਉਨ ਦੀ ਖੇਚਲ ਦਿੜੀ ਪੰਤੂ ਕੀ ਕਰਾਂ ਬੇਵਸ ਹਾਂ ਬਿਨਾਂ ਤੇਰੇ ਹੋਰ ਕੋਈ ਨਹੀਂ ਦਿਸਦਾ ਜੋ ਰਾਮਚੰਦੁ ਅਰ ਬਾਨਰੀ Original with: Language Department Punjab Digitized by: Panjab Digital Library