ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/302

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੬ ) ਰੇਲਾਂ ਦਾ ਸਾਹਮਨਾਂ ਕਰੇ ਆਹ ! ਬੜੇ ਬੜੇ ਸ਼ਰਬਰ ਜਿਨਾਂ ਦੇ ਭਰੋਸੇ ਤੇ ਇਸ ਰਾਜਧਾਨੀ ਨੂੰ ਘੁਮੰਡ ਸੀ ਯੁਧ ਵਿਚ ਅਪਨ ਬਲ ਦਿਖਾ ਪ੍ਰਲੋਕ ਗਮਨ ਕਰ ਚੁਕੇ ਹਨ ਹਜਾਰਾਂ ਸੂਰਮੇ ਜਾਨਾਂ ਦੇ ਚੁਕੇ ਹਨ ਖਜਾਨਾਂ ਖਾਲੀ ਦਿਸਦਾ ਹੈ ਅਰ ਕਾਰਜ ਸਫਲਤਾ ਦੀ ਕੋਈ ਗਲ ਨ ਭਕ ਭਲੀ ਨਹੀਂ' ਨਜਰ ਆਉਂਦੀ ਕੁੰਭਕਰਨ-ਇਹ ਵੇਲਾ ਚਿੰਭਾਤੁਰ ਹੋਕੇ ਵਿਚਾਰਾਂ ਕਰਨ ਦਾ ਨਹੀਂ ਪੰਤੂ ਜਵਾਨ ਮਰਦੀ, ਸੂਰਮ ਭਾਈ ਅਤੇ ਦਲੇਰੀ ਨਾਲ ਕੰਮ ਕਢਨ ਦਾ ਹੈ ਭਾਈ !ਅਗਈ ਓਹ ਚਿੰਗਯਾੜੀ ਜੇ ਚਿਰ ਕਾਲ ਤਾਂ ਸਾਂਭੀ ਰਖੀ ਖਲਵਾੜੇ ਵਿਚ ਪਈ ਹੋਈ ਧੁਖ ਰਹੀ ਸੀ ਅੰਤ ਨੂੰ ਇਕ ਦਿਨ ਜੂਲਤ ਹੋ ਭਟਕਨੀ ਹੀ ਸੀ ਜੇਕਰ ਇਸ ਕਰ ਝਰਨਾਂ ਹੀ ਸੀ ਤਾਂ ਪਹਿਲੇ ਸੋਚ ਵਿਚਾਰ ਕਰ ਲੈਨੀ ਸੀ ਯਾ ਅਪਨੇ ਵਜੀਰਾਂ ਅਹਿਲਕਾਵਾਂ ਯਾ ਭਾਈ ਬੰਧੂਆਂ ਦੋ ਕਹ ਚਲਨਾ ਸੀ ਸ਼ੋਕ ! ਉਸ ਵੇਲੇ ਅਸਾਂ ਲੋਕਾਂ ਬਤੇਰਾ ਸਮਝਇਆਂ ਅਰ ਜਤਨ ਕੀਤਾਂ ਪਰ ਤੇਰੀ ਜਿਦ ਅਖ ਦੀ ਕਦਾਚਿਤ ਨਾਂ ਖਲੀ ਅਰ ਵੀ ਕਿਸੇ ਦਾ ਕਹਿਨਾ ਨਾ ਮੰਨਿਆਂ ਇਥੋਂ ਤੀਕ ਕਿ ਖਰ ਅਰੁ ਦੂਖਨ ਦੇ ਸਹਿਤ ਸਹੰਸ ਰਾਕਸ਼ਾਂ ਦੀ ਮਿਤਯ ਨੇ ਰਾਮ ਅਰ ਲਛਮਨ ਦੀ ਬਹਾਦਰੀ ਅਰ ਸੂਰਮਤਾਈ ਦੀ ਪੂਰੀ ਪੂਰੀ ਚਿਤ ਖਿਚਕੇ ਵੇਨੂੰ ਦਿਖਾ ਦਿਤੀ ਸੀ ਸਗੋ ਕਿ ਤੁਧੀ, ਸਾਡੀ ਸਲਾਹ ਨੂੰ ਮੰਨਦੇ ਅਰ ਸੋਚਦੇ ਉਲਟਾ ਇਸ ਬਿਤਾ ਚਰਨਾ ਪਰ ਦਿੜਤਾ ਪਤਗਯ ਹੋ ਗਏ । ਫੇਰ ਇਹ ਕਿ ਭਭੀਖਨ ਵਿਚ ਨੂੰ ਇਸ ਗਲ fਛ ਸ਼ਹਿਰੋ' ਨਿਕਲਨਾ ਪਇਆਂ ਸੁਤੇ ਪਏ ਸ਼ੋਰ ਨੂੰ ਜਗਾਨਾ ਅਰ ਫਰ ਅਪਨੀ ਜਾਨਦੀ ਸਲਾਮਤੀ ਚਾਹਨ ਕਠਨ ਹੈ ਗੁਥ ਕਰਤਾ-“ਜਿਹੀ ਕੋਈ ਕਰੇ ਉਹੀ ਭਰੇ) ਰਾਜਨ ! ਭਾਵੇਂ'ਓਹ ਵੇਲਾ ਹਥੋਂ ਜਾਂਦਾ ਹੀ ਰਿਹਾ। ਮੈ ਅਰ ਲੜਾਈ ਦੀ ਅਗ ਭੀ ਦੋਹੀਂ ਪਾਸੀਂ ਭੜਕੀ ਹੋਈ ਹੈ ਪਰ ਫੇਰ ਭੀ ਇਸਨੂੰ ਠੰਡਿਆਂ ਕਰਨ ਲਈ ਹੁਨ ਕੇਵਲ ਇਕ Original with: Language Department Punjab Digitized by: Panjab Digital Library