ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 5 ) ਗਲ ਹੈ ਤਾਂ ਇਹੋ ਹੈ ਕਿ ਆਪ ਸੀਤਾ ਜੀ ਨੂੰ ਨਾਲ ਲੈਕੇ ਰਾਮ , ਚੰਦੁ ਤੋਂ ਅਪਨੀ ਭੁਲ ਬਖਸ਼ਾ ਲੋ ਆਂਪ ਲੰਕਾ ਦੇ ਹਾਲ ਤੇ ਭਰਸ ਕਰੋ ਅਰ ਅਪਨੇ ਵੰਸ ਦੀ ਜੜਨਾ ਪਟੋ ਅਰ ਬਚਾ ਨ ਦੀ ਤਦਬੀਰ ਕਰੋ | ਰਾਵਨ ਕੋਧ ਵਿਚ ਆਕੇ ) ਬਸ ! ਬਸ ! ਮੈਂ ਹੋਰ ਜਿਆਦਾ ਸੁਨਨ ਦੀ ਸਮਝ ਨ ਹੀ ਰਖ ਸਕਦਾ ਮੈਂ ਕੋਈ ਪਾਠਸ਼ਾਲਾ । ਵਿਦਯਾ ਰਥੀ ਨਹੀਂ ਜੋ ਤੇ ਸਿਖੜਾ ਅਰ ਸੰਥਾ ਦੇ ਮੁਹਤਾਜ ਹੋਵਾਂ ਮੈਂ ਅਪਨੇ ਇਰਾਦੇ ਵਿਚ ਉਸੇ ਪ੍ਰਕਾਰ ਦ੍ਰਿੜ ਹ ਜਿਸ ਪ੍ਰਕਾਰ ਪਹਿਲੇ ਸਾਂ | ਅਰ ਭਵਿਖਯਤ ਭੀ ਰਹਾਂ , ਕੋਈ ਪ੍ਰਵਾਹ ਨਹੀਂ, ਜੇਕਰ ਤੁਸੀ ਲੋਰੀ ਰਾਮਚੰਦੁ ਤੋਂ ਡਰਕੇ ਲੜਾਈ ਤੋਂ ਨਸਦੇ ਹੈ ਤਾਂ ਮੈਂ ਆਪ ਅਕਲਾ ਉਸ ਨਾਲ ਅਪਨੇ ਸੂਰਜ ਮਿਆਂ ਦਾ ਬਦਲਾ ਲੈਨ ਲਈ ਬਹੁਭ ਹਾਂ ਇਹ ਕਿਹਾ ਅਰ ਝੂਨੀਵੇਂ ਸਿਰ ਝੁਕਾ ਕੇ ਕੁਝ ਸੋਚ * ਲਗਾ? ਇਧਰ ਕੁੰਭਕਰਨ ਦਿਲ ਹੀ ਦਿਲ ਵਿਚ ਇਸ ਪ੍ਰਕਾਰ ਕਹ ਰਿਹਾ ਸੀ-ਆਹ ! ਮੈਂ ਤੇਰਾ ਚਾਇਆ ਅਰ ਬਹੁਤ ਜਤਨ ਕੀਤਾ ਕਿ ਕਿਸੇ ਭਰਾਂ ਇਹ ਭਾਰ ਟਲ ਜਾਏ ਪਏ ਤਾਂ ਦਾ ਵਿਅਰਥ ਖੁਨ ਅਰ ਵੰਸ਼ ਦਾ ਵਿਨਾਸ਼ ਨਾ ਹੋਵੇ, ਪੰਭੂ ਸ਼ੋਕ ! ਕਰਮਾਂ ਅਨੁਸਾਰ ਭਾਵੀ ਨਹੀਂ ਚਾਹੁੰਦੀ ਕਿ ਪੁਲਿਸਤ ਮਨਿ ਦੀ ਵੰਸ਼ ਹੁਨ ਚਿਰ ਕਾਲ ਤੀਕ ਸੰਸਾਰ ਵਿਚ ਸਿਬਤ ਰਹੇ, ਇੰਨੇ ਵਿਚ ਰਾਵਨ ਨੇ ਕੁੰਭਕਰਨ ਵਲ ਇਕ ਵਾਰੀ ਦੇਖਿਆ ਅਰ ਠੰਡਾ ਹਾਹਕਾ ਭਰਕੇ ਗਰਦਨ ਨੀਵੀਂ ਪਾ ਲਈ 'ਵਨ ਦੀ ਇਹ ਦਿਸ਼ਾ ਦੇਖਦਿਆਂ ਹੀ ਕੁੰਭਕਰਨ ਦਾ ਪ੍ਰੇਮ ਭਰਿਆ ਲਹੂ ਪੰਘਰ ਆਇਆ ਅਰ ਕਹਿਨ ਲਗਾ| | ਰਾਜਨ ! ਮੇਰਾਇਹ ਮਤਲਬ ਕਦਾਚਿਤ ਨਹੀਂ ਸੀ ਕਿ ਆਪ ਨੂੰ ਚਿੰਤਾਤੁਰ ਕਰਾਂ ਯਾ ਇਹ ਕਿ ਜਧ ਸੰਗਮ ਤੋਂ ਡਰ ਗਇਆ ਹਾਂ ਨਹੀਂ ! ਨਹੀਂ ! ਕਦਾਚਿੱਤ ਨਹੀਂ !!! ਮੈਂ ਮਾਪ ਦਾ ਸਚਾ ਸ਼ੁਭਚਿੰਤਕ ਹਿਤੈਸ਼ੀ ਅਰ ਆਗਿਆ ਕਾਰੀ ਹਾਂ ਦੇ Original with: Language Department Punjab Digitized by: Panjab Digital Library