________________
( 30 ) ਹਾਦਰ ਵਰਨੈਲ ਹਨੁਮਾਨ ਹੈ ਜੋ ਦੇਖੀਏ ! ਮਹਾਰਾਜਾ ਰਾਮਚੰਦ ਦੇ ਚਰਨਾਂ ਵਿਚ ਅਸ਼ਾਂਗ ਪ੍ਰਨਾਮ ਕਰ ਸੁਖੈਨ, ਨਲ ਅਰ ਨੀਲ ਦਿਕ ਨੂੰ ਕਹ ਰਿਹਾ ਹੈ ਜਿਥੋਂ ਤਕ ਹੋ ਸਕੇ ਆਪ ਲੋਕ ਮਹ• ਰਾਜਾ ਰਾਮਚੰਦੁ ਅਰ ਲਛਮਨ ਦੇ ਰਖੜਕ ਰਹੋ ਇਨਾਂ ਦੀ ਹੀ ਰਖਯਾ ਅਰ ਖਬਰਦਾਰੀ ਨੂੰ ਮੁਖਯ ਉਦੇਸ਼ ਸਮਜੋ ਮਤਾਂ ਕਿਥੋਂ ਲਤ ਦੇ ਧੋਖੇ ਮਕਰ ਤੋਂ ਇਨਾਂ ਨੂੰ ਕਲਸ਼ ਹੋਵੇ ਸਾਡੀਆਂ ਸਮਸਤ ਅ ਇਨਾਂ ਤੇ ਹੀ ਨਿਰਭਰ ਹਨ । ਇਹ ਕਿਹਾ ਅਰ ਛਾਤੀ ਫਢੇ ਹੋਏ ਧਨਖ ਖਿਚ ਕੇ ਘੋੜੇ ਨੂੰ ਚਕੱਰ ਦੇਦਾ ਹੋਇਆ ਹੁੰਭਕਰਨ ਦੇ ਨੇੜੇ ਜਾਕੇ ਉਚੀ ਪੁਕਾਰ ਕੇ ਕਹਿਨ ਲਗਾ ॥ ਖਬਰਦਾਰ ! ਭਲ ਜਾ !! ਇਨਾਂ ਵਿਚਾਰੋ ਸਿਪਾਹੀਆਂ ਝੋ ਕਿਉਂ ਬਇਜਤ ਹੋ ਰਿਹਾ ਹੈ ਇਹ ਕਿਹਾ ਅਤੇ ਇਕ ਭੀਰ ਅਪਨੇ ਧਨੁਖ ਨੂੰ ਭਾਨਕੇ ਛਡਿਆ ਜਿਸਨੂੰ ਉਸਨੇ ਅਪਨੇ ਤੀਰ ਨਾਲ ਕਟ ਦਿ ਅਰ ਅਤੀਵ ਕ੍ਰੋਧਵਾਨ ਹੋਕੇ ਹਨਮਾਨ ਤੇ ਤੀਰਾਂ ਦੀ ਵਰਖਾ ਕਰਨ ਲੱਗ ਦਿਨਾਂ ਦਾ ਇਹ ਬਹਾਦਰ ਭੀ ਪੂਰਨ ਜਵਾਬ ਦੇ ਰਿਹਾ ਹੈ । ਇਸੇ ਪ੍ਰਕਾਰ ਚਿਰ ਤੀਕ ਦੇਖਦਿਆਂ ਦੇ ਜੋਸ਼ ਭਰੀ ਲੜਾਈ ਹੁੰਦੀ ਰਹੀ ਸ ਡੇ ਬਹਾਦਰ ਦੀ ਬੀਰਤਾ ਅਰ ਸੁਰਮਚਾਈ ਦੇਖਕੇ ਕੁੰਭਕਰਨ ਕੋਧ ਵਿਚ ਆ ਗਿਆ ਅਰ ਕਾਲ ਭਗਵਾਨ ਦੀ ਨਿਆਈ ਕੋਧ : ਲਾਟਾਂ ਅੱਖਾਂ ਵਿਚੋਂ ਕਢ ਦਿਆਂ ਹੋਇਆਂ ਵਾਰ ਕਰਨ ਲਗਾ ਓਹੋ ! ਐਨੀ ਤੀਰਾਂ ਦੀ ਵਰਖਾ ਹੋਈ ਕਿ ਦੋਹਾਂ ਸੂਰਮਿਆਂ ਦੇ ਸੀਰ ਛਾਨਨੀ ਹੋਗਏ ਅਰ ਲਹੂ ਦੇ ਭੁਆਰੇ ਛ ਲ ' ਲਗੇ ਚਾਹੇ ਸਾਡਾ ਬਹਾਦਰ ਇਸ ਵੇਲੇ ਸਿਰ ਤੋਂ ਪੈਰ ਚੁਕ ਜਖਮੀ ਹੋ ਗਇਆ ਹੈ ਪਰ ਅਖੀ ਵ ਚਰਭਾ ਨਾਲ ਸ਼ਭ ਦ ਅ ਮਨ ਦਾ ਉਤ੍ਰ ਦੇ ਰਿਹਾ ਹੈ ਅਰ ਘੜੀ ਮੁੜੀ ਅਜਹੇ ਭੈਯਾਨਕ ਨਾਰੇ ਮਾਰਦਾ ਹੈ ਕਿ ਸੁਨਨ ਵਾਲਆਂ ਦੇ ਕਲੇਜੇ ਹਲ ਜਾਂਦੇ ਹਨ ਉਫ਼ ! ਘੜੇ ਨੂੰ ਤਾਂ ਦੇਖ ! ਕਿ ਸਾ ਅਰ ਤੇਜ਼ੀ ਨਾਲ ਫੁਰਤੀ ਚਾਰ ਲਾ ਰਿਹਾ ਹੈ ਕਿ ਸਭੁ ਦਾ ਨਿਸ਼ਾਨ ਮਕਲ ਦੁਕਾਨੂੰ ਲਗਦਾ ਹੈ ਇਹ ਭਯਾਨਕ ਦਿਸ਼ਯ ਦੇਖ ਕੇ ਮਹਾਪਾਰਸ ਅਭਿਖੀਰ ਆਦਿ ਸਭ ਇੱਸਪਾਸੇ ਵੱਟ ਪਏ ਪ੍ਰਗਟ ਵਿਚ ਭਾਵੇਂ Original with: Language Department Punjab Digitized by: Panjab Digital Library