ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/308

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਐ ਲੋ ਕ ਦ ਹੋਸਹ ਕੋਚ ਮੁਇਹ ਆਵਾਜ਼ ( ੩੦੧ ) ਤੇ ਵਾਰ ਕਰਦੇ ਰਹੇ ਸਗਦ ਦੇ ਦਰ ਤੇ ਇਕ ਗੁਰਜ ਅਜਿਹੇ ਜੋਰ ਨਾਲ ਲੱਗਾ ਕਿ ਵਿਚਾਰਾ ਬੇਹੋਸ਼ ਹੋਕੇ ਪਿਥਵੀ ਤੇ ਡਿਗ ਪਇਆਂ ਅਰ ਕੁੰਭਕਰਨ ਨੇ ਛੇੜੀ ਨਾਲ ਉਸ ਨੂੰ ਉਤਾਂਹ ਚੁਕ ਲਿਆਂ, ਐ ਲੋ ! ਸਗੀਰ ਨੂੰ ਸ਼ਕ ਦੇ ਪੰਜੇ ਵਿਚ ਫਸਿਆਂ ਦੇਖ ਜਾਮਵੰਤ ਅੰਗਦ ਆਦਿਕ ਦੇ ਹੋਸਹਸ਼ ਉਡਗਏ ਇਧਰ ਰਾਵਨ ਦੀ ਸੈਨਾਂ ਨੇ ਖੁਸ਼ੀ ਦੇ ਨਾਰੇ ਉਚੀ ਉਚੀ ਮਾਰਕੇ “ਰਾਵਨ ਦੀ ਜੈ ਰਾਵਨ ਦੀ ਜੇ ਆਵਾਜ ਕੀਤੀ ਪਰ ਜਿਵੇਂ ਇਹ ਆਵਾਜ ਸਾਡੇ ਬਹਾਦਰ ਦੇ ਕੰਨ ਵਿਚ ਈਅਰ ਸੁਗ੍ਰੀਵ ਨੂੰ ਦੇ ਕਾਬੂ ਦੇਖਿਆਂ ਤਤਕਾਲ ਘੋੜੇ ਤੇ ਅਸਵਾਰ ਹੋ ਲਲਕਾਰਦਾ ਹੋਇ ਮਾਂ ਸ਼ਤ੍ਰ ਵਲ ਜਾ ਟੁਟਿਆ ਅਰ ਉਚੀ ਆਵਾਜ ਨਾਲ ਬੋਲਿਆ | ਧੋਖੇ ਫਰੇਬ ਨਾਲ ਵਾਰ ਕਰਨਾ ਅਰ ਇਝ ਬਿਹੋਸ਼ ਜਖਮੀ ਭਾਈ ਨੂੰ ਚੁਕਕੇ ਲੈ ਜਾ ਕੋਈ ਮਰਦਾਂ ਦਾ ਕੰਮ ਨਹੀਂ ਮਰਦ ਮਦਾਨ ਵਿਚ ਇਸ ਪ੍ਰਕਾਰ ਨਹੀਂ ਕੀਤਾ ਕਰਦੇ ਜ ਕਰ ਮੈਂ ਭੀ . ਅਜਿਹਾ ਕਰਨਾ ਚਾਹੁੰਦਾ ਤਾਂ ਦੇਨੂੰ ਕਦੇ ਦਾ ੫ ਲੋਕ ਗਮਨਕਦਾ ਦਿੱਤਾ ਪਰ ਇਸ : ਤਰ ਕ ਨਾ ਯੁਧ ਨਿਯਮਾਂ ਦੇ ਵਿਛੁਧ ਅਰ ਅਧਮ ਸਮਝ ਦਾ ਹਾਂ ॥ | ਕੁੰਭਕਰਨ-ਕਿਉਂ ਐਨੀ ਮਿਬਯਾ ਭੂਖਨ ਅਰ ਆਤਮ ਸ਼ਲਘਾ ਨਾਲ ਅਪਨਾ ਦਿਲ ਪ੍ਰਸੰਨ ਕਰਨਾ ਹੈ ਤੁਹਾਡੇ ਸਭਨਾਂ ਵਿਚੋਂ ਮੈਨੂੰ ਮਾਰਨ ਵਾਲਾ ਯਾ ਪਗੜਨ ਵਾਲ਼ ਕੋਈ ਭੀ ਨਹੀਂ ਨਜਰ ਓਦਾ, ਮਲੂਮ ਹੁੰਦਾ ਹੈ ਤੂੰ ਅਪਨੇ ਨਾਂ ਤੋਂ ਤੰਗ ਆਇਆ ਹੋਇਆ ਹੈ ਯਾ ਨੂੰ ਉਸ ਦਲੇਰੀ ਅਰ ਹੋਸਲੇ ਦਾ ਘੁਮੰਡ ਹੈ ਜੋ ਮੇਰੇ ਸੁਤਿਆਂ ਹੋਇਆਂ ਕਰ ਗਇਓ ਪੰਤੁ ਯਾਦ ਰਖ ਹੁਨ ਮੇਰੇ ਹੱਥੋਂ ਬਚ ਕਠਨ ਹੈ । | ਹਨੁਮਾਨ-ਮੈਂ ਤੁਹਾਡੇ ਲੋਕਾਂ ਦੀ ਜੜਦਾ ਦਾ ਵਾਕਬ ਹਾਂ ਅਰ ਤਹਾਡ ਹੌਸਲਆਂ ਨੂੰ ਭਲੀ ਪਰ ਜਾਨਦਾ ਹਾਂ ਤੁਹਾਡੀ ਦੇਸ਼ ਦੀ ਜੋ ਤਾਕਤ ਹੋ ਓਹ ਮਹਾਜਾ ਵਰਨ ਦੀ ਲੜਾਈ ਵਿਚ ਦੇਖ ਚੁੱਕਾ ਹਾਂ ਜਗਿਰੇਬਾਨ ਵਿਚ ਹ ॥ ਅਰੁ ਧਿਆਂਨ ਲਾਕੇ ਸੋਚ ਕਿ ਮੈਂ ਕੌਨ ਹਾਂ ॥ Original with: Language Department Punjab Digitized by: Panjab Digital Library