ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/309

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੦੩ ) ਲੈ ਖਬਰਦਾਰ ! ਸੰਭਲ ਜਾ !! ਹੁਨ ਬਹੁਤੀਆਂ ਗੱਲਾਂ ਬਨਾਨ ਦਾ ਵੇਲਾ ਨਹੀਂ ਇਹ ਕਿਹਾ ਕਰ ਦੋਵੇਂ ਇਕ ਦੂਜੇ ਤੇ ਟੁੱਟ ਪਏ ਆਪਸ ਵਿਚ ਐਨੀ ਪ੍ਰਕਰਮੀ ਹੋਈ ਕਿ ਜਿਨਾਂ ਬਹਾਦਰਾਂ ਦਲਿਤਾਂ ਨੂੰ ਦਲੇਰੀ ਦੇ ਬੜੇ ਬੜੇ ਘੁਮੰਡ ਸਨ ਓਹ ਹਰਾਨ ਰਹ ਗਏ ਅਰ ਕਿਸੇ ਨੂੰ ਨੇੜੇ ਮਾਂਓਨ ਦੀ ਦਲੇਰੀ ਨ ੫ ਬਹਾਦਰ ਜਰਨੇਲ ਨੂੰ ਦੇਖੀਏ ! ਕਿਸ ਦਲੇਰੀ ਨਾਲ ਛਾਤੀ ਤਾਨੇ ਕੁੰਭਕਰਨ ਨੂੰ ਪੂਰਾ ਪੂਰਾ ਜਵਾਬ ਦੇ ਰਿਹਾ ਹੈ ਅਰ ਜੋ ਤੀਰ ਇਸਦਾ #ਤ ਉਸਤੇ ਮਾਰਦਾ ਹੈ ਉਸਨੂੰ ਅਪਨੇ ਤੀਤ ਨਾਲ ਕਟ ਦੇਦਾ ਹੈ ਯਾ ਢਾਲ ਤੇ ਰੋਕ ਲੈਦਾ ਅੰਤ ਨੂੰ ਉਸ ਦਲੇਰ ਨੇ ਸ਼ੇਰ ਮਸਤ ਦੀ ਨਿਆਈ' ਲਲਕਾਰਦਾ ਹੋਇਆ ਸ਼ਤ ਤੇ ਆਕਮਨ ਕੀ ਅਰ ਇਸਨੂੰ ਪ੍ਰਬਲ ਬੇਗ ਦੇਖਦਿਆਂ ਮਹਾਪਾਰਸ, ਅਤਿਬੀਰ, ਅਰ ਨਿਕੁੰਭ ਆਦਿਕ ਇਸੇ ਪਾਸੇ ਆਨ ਟੂਟੇ ਓਧਰੋ ਮਹਾਰਾਜਾ ਰਾਮਚੰਦ ਅਤੇ ਲਛਮਨ, ਅੰਗਦ, ਨਾਲ, ਨੀਲ ਆਦਿਕ ਭੀ ਕੁਮਕ ਅਰਥਾਤ ਸਹਇg ਲਈ ਪਹੁੰਚੇ ਰਥਾਂ ਅਰ ਘੋੜਿਆਂ ਦੀ ਹਲਜੁਲੀ ਨਾਲ ਧਰਤੀ ਕੰਪਾਇਮਾਨ ਹੋ ਗਈ ਭਲਵਾਰ ਭੇ ਭਲਵਾ ਚਲਨ ਲਗੀ ਰੁ ਰਜ ਤੇ ਗੁਰਸ ਨੇਜੇ ਤੇ ਨੇਜਾ ਪੈਨ ਲਗਾ ਇਹ ਭ ਸ਼ਸ਼ਭ ਚਮਕ ਪਥੱਰ ਦੀ ਨਿਆਂਈ ਬਨ ਗਏ ਜਿਨ੍ਹਾਂ ਵਿਚੋਂ ਅਗ ਦੇ ਚਿੰਗਯਾੜੇ ਉਡ ਉਕੇ ਅਕਸ ਨੂੰ ਜਾਂਨ ਲੱਗੇ ਜੋ ਸਿਪਾਹੀ ਦਲੇਰੀ ਅਰ ਸੂਰਮਤਾਈ ਵਿਚ ਅਦੁਤੀ ਹਨ ਓਹ ਤਾਂ ਪਾਨਾਂ ਨੂੰ ਭਲੀ ਤੇ ਰਖੇ ਹੋਏ ਅਗੇ ਅਗੇ ਵਧੀ ਜਾਂਦੇ ਹਨ ਅਤੇ ਇਕ ਹੀ ਵਾਰ ਨਾਲ ਮੁਕੁ ਦਾ ਕੰਮ ਭਹ ਵਰ ਦੇਂਦੇ ਹਨ ਅਰ ਬੁਜ਼ਦਿਲੇ ਤੇ ਮਰਦ ਮਾਰੇ ਡਰੋਦ ਬਹਾਨਾ ਲੋਚਦੇ ਹਨ ਅਤੇ ਇਸੇ ਲਗਨ ਵਿਚ ਹਨ ਕਿ ਕਿਧੇ ਚੜੇ ਦੀ ਖੁਡ ਹੀ {ਮਲ ਜਾਏ ਤਾਂ ਉਸ ਵਿਚ ਹੀ ਸਮਾਂ ਜ ਈਏ ਮੂਲ ਸਾਡੇ ਬਹਾਦਰ ਜਰਨੈਲ ਦੀ ਅਧੀਨ ਸੈਨਾਂ ਨੇ ਦਿਲ ਖੋਲ ਕੇ ਹਬ ਦਿਖਾਏ ਬਹਾਦਰ ਲਛਮਨ ਅਰ ਅੰਗਦ ਨੇ ਉਤੋਂ ਬਲੀ ਤੀਰਾਂ ਦੀ ਵਰਖਾ ਕਰ ਸ਼ਕੂ ਦੀ ਜਾਨ ਨਕ ਵਿਚ ਲਿਆ ਦਿਤੀ ॥ Original with: Language Department Punjab Digitized by: Panjab Digital Library