ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/311

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੦੫ ) ਰਹੇ ਕਦਾਚਿਤ ਨਾ ਇਹ ਸ਼ਾਲ ਰਾਮ ਲਖਨ ਕਾ ਸ਼ਗਨ ਸ਼ਾਰਥ । ਦੀਖੇ ਮਮ ਕੋ ਇਹ ਪਰ ਮਾਰਥ ॥ ਰਾਕਸ਼ ਲੋਕ ਕਰੇ ਕਿਆ ਕਾਰਨ । ਦਾਸ ਕਹੇ ਲੇਖ ਜਦ ਮਾਰਨ॥ ( ਪੰਜਾਹਵਾਂ ਧਿਆਇ ) ਛੇਵਾਂ ਦਿਨ ਜੁਧ ਬਹਾਦਰ ਲਛਮਨ ਅਰ ਮੇਘਨਾਥ ਦਾ ਅਜ ਅਗੇ ਤੋਂ ਕੁਝ ਵਧਕੇ ਰਾਵਨ ਦੀ ਮੈਨਾਂ ਪਬਲ ਬੰਗ ਦਿਖਾ ਰਹੀ ਹੈ । ਬੜੇ ਨਾਮੀ ਅਰ ਬਹਾਦਰ ਜੁਧ ਕਰਨ ਲਈ ਦਿਤ ਹਨ ਇਨਾਂ ਦਾ ਚਿੰਨਾਂ ਅਰ ਸੈਨਤਾਂ ਦਾ ਕੰਮ ਅਰ ਵਾਰਤਾਲਾਪ ਕਰਨਾ ਅਰ ਕਈ ਦੁਜੇ ਦੇ ਹੌਸਲਿਆਂ ਨੂੰ ਵਧਨ ਲਈ ਸਾਡੀ ਚਕ੍ਰਿਤਾ ਨੂੰ ਹੋਰ ਭੀ ਵਧਾ ਰਹੀ ਹੈ ਕਿਥੇ ਇਨਾਂ ਦਾ ਉਭੋਥਲੀ ਘੜੀ ਮੁੜੀ ਦੀ ਹਾਰ ਖਾ ਚਿੰਬੂਰ ਹੋ ਸਿੰਘਾਸਨ ਲੰਕਾ ਤੋਂ ਨਿਰਾਸ਼ ਹੋ ਅਰ ਕਿਥੇ ਇਸ ਵੇਲੇ ਇਸ ਪ੍ਰਕਾਰ ਹਾਸਾ ਅਰ ਖੁਸ਼ੀ ਭਰੀ ਬਾਤ ਚੀਤ ਕਰਨਾ ਅਵਚ ਹੀ ਕੁਝ ਗੁਪਤ ਭੇਦ ਜਾਨ ਪੌਦਾਹੈ ॥ | ਪਾਠਨ ਗਨ ! ਇਨਾਂ ਦੇ ਵਧੇ ਹੋਏ ਹੌਸਲੇ ਦੇਖਕੇ ਸਾਥੋਂ ਭੀ ਨਾ ਰਿਹਾ। ਗਇਆ ਅਰ ਬੇ ਅਖਿਭਿਅਰ ਹਾਲ ਮਲੂਮ ਕਰਨ ਲਈ ਅਪਨੇ ਧਿਆਨ ਸੇਜ ਚਾਲ ਨੂੰ ਉਨਾਂ ਦੇ ਨੇੜੇ ਪਹੁੰਚਾਇਆ ਸੁਨੀਏ ! ਕੰਪਨ ਪਰਸੰਗ ਨੂੰ ਕੀ ਕਹ ਰਿਹਾ ਹੈ । Original with: Language Department Punjab Digitized by: Panjab Digital Library