________________
( ੩੦੬). ਕੰਪਨ-* ਪਰਸੰਗ ! ਜਿਥੋਂ ਤੀਕ ਹੋ ਸਕੇ ਤੁਆਂ ਨੂੰ ਵਿਚਾਰ ਕਰਨ ਅਰ ਸੈਚਨ ਦਾ ਅਵਸਰ ਨਾ ਦਿਤਾ ਜਾਏ ਤਾਂ ਕਿਧੇ ਸਾਡੇ ਭੇਦ ਤੋਂ ਮਲੂਮੀ ਕਰਕੇ ਕਿ3ਕਰਤਾ ਵਿਚ ਵਿਘਨ ਪਾਨ ) ਪਰਜੰਗ-ਆਪ ਇਸ ਗਲ ਉਤੋਂ ਨੈਚਿੰਝ ਰਹੀਏ ਮੈਂ ਇਸ ਗਲ ਦਾ ਪੱਕਾ ਪੱਕਾ ਪ੍ਰਬੰਧ ਕੀਤਾ ਹੋਇਆ ਹੈ । ਹਰ ਇਕ ਸਰਦਾਰ ਕੋਲੋਂ ਬਚਨ ਅਰ ਪੁਨ ਕਰਾ ਲਿਆ ਹੈ ਕਿ ਅੱਜ ਓਹ ਅਜਿਹੀ ਬੀਰਤਾ ਅਰ · ਦਲੇਰੀ ਨਾਲ ਜੁਧ ਕਰਨਗੇ ਕਿ ਸ਼ ਨੂੰ ਸਾਹ ਲੈਨ ਦੀ ਵੇਹਲ ਹੀ ਨਾਂ ਮਿਲੇit ॥ ਕੰਪਨ-{ਪ੍ਰਸੰਨ ਹੋਕੇ) ਹਾਂ ! ਹਾਂ ! ਨਿਸੰਦੇਹ ਅਜਿਹਾ ਹੀ ਹੋਨਾ ਚਾਹੀਦਾ ਹੈ ਕਿਉਂਕਿ ਮਹਾਰਾਜ ਦੇ ਰੂਬਰੂ ਸਾਡੇ ਕੰਵਰ ( ਮੇਘਨਾਥ ) ਨੇ ਭੰਗੜਾ ਵੀ ਹੈ ਕਿ ਅੱਜ ਉਨ੍ਹਾਂ ਸਾਰਿਆਂ ਦਾ ਕਈ ਫੈਸਲਾ ਕਰਦਿਆਂ ਗਾ । ਸੋ ਹੁਨ ਸਾਨੂੰ ਭੀ ਇਹੋ ਹੀ ਚਾਹੀਦਾ ਹੈ ਕਿ ਅਜਿਹੇ ਕਰੜੇ ਵੇਲੇ ਵਿਚ ਸਾਡੀ ਵਲੋਂ ਕੋਈ ਫਰਕ ਨਾ ਰਹੇ ਅਰ ਜਿਥੋਂ ਤਕ ਹੋ ਸਕੇ ਇਸਨੂੰ ਤਿਗੜਾ ਪਾਲਨ ਵਿਚ ਸਹਾਇਤਾ ਦਏ ? ਪਦ ਜੰਗ-( ਕੁਝ ਹੌਲੀ ਵਿਹੀ ਕਹਕੇ ) ਕੀ ! ਇਸ ਵਿਚ ਫੁਝ ਹਜ ਹੈ ?? ਕੰਪਨ- ਹਾਂ ! ਹਰਜ ਦੀ ਕੀ ਗਲ ॥ ? ਸਰਾਸਰ ਨੁਕਸਾਨ ਤੁ ਸਭਨਾਂ ਜਤਨਾ ਦੇ ਵਿਅਰਥ ਜਾਨ ਦਾ ਖੜਾ ਹੋ ਅਰ ਐਵੇਂ ਮੁਖਤ ਵਿਚ ਸਰਦਿਆਂ ਹੋਨ ਦਾ ਡਰ ਹੈ ਕਿਉਂ ਕਿ ਰਾਮਚੰਦੁ ਅਰ ਲਛਮਨ ਤੀਰੰਦਾਵੀ ਵਿਚ ਅਜਿਹੇ ਪੂਰਨ ਨਪੁਣ ਅਰ ਚਤਰ ਹੈ ਕਿ ਅਜ ਦੁਨੀਆਂ ਵਿਚ ੩i ਉਨਾਂ ਦੇ ਸਾਹਮਨੇ ਹੋਨ ਵਾਲਾ ਕੋਈ ਭੀ ਨਹੀ ਨਜਰ ਅੳਦਾ ( ਅਰ ਹਨੂਮਾਨ ਅਜਿਹਾ ਸਮਾਂ ਅਰ ਦਲੇਰ ਸੈਨਾਂ ਪਤਿ ਹੈ ਕਿ ਉਸਦ ਵਿਪਰੀਤ ਕੋਈ ਕਾਮਨਾਂ ਪੂਰੀ ਕਟਨੀ ਅਤਿ ਕਠਨ ਪੰਕੂ ਅੰਸ਼ਭਵ ਹੈ ? Original with: Language Department Punjab Digitized by: Panjab Digital Library