ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/313

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 32 ) ਪਰਸੰਗ-ਛਾਤੇ ਸਦ ਓਹ ਸਾਹਮਨੇ ਹੀ ਨਾਂ ਅਓਨ ਗੇ ਤਾਂ ਕਿਤਕਾਰ ਹੀ ਕਿਸ ਪ੍ਰਕਾਰ ਹੋ ਸਕਦੇ ਹਨ ? ਕੰਪਨ-ਕੰਨ ਵਿਚ ਕੁਝ ਕਹ ਕੇ) “ਬਸ ਇਕਇਕ ਤੀਰ ਸਭਨਾਂ ਲਈ ਬਹੁਤ ਹੈ ਆਨੰਦ ਆਪ ਇਨਾਂ ਗਲਾਂ ਦੀ ਕੋਈ ਚਿੰਤਾ ਨਾ ਕਰੋ ਜਿਥੋਂ ਤੀਕ ਹੋ ਸਕੇ ਅਜਿਹੀ ਲੜਾਈ ਲੜਨ ਦਾ ਜਤਨ ਕਰੋ ਕਿ ਸਭ ਨੂੰ ਤਨ ਬਦਨ ਦੀ ਸੁਧਿ ਨਾ ਰਹੇ ਫੇਰ ਦੇਖਨਾਂ ਕਿ ਅਸੀ ਕਿਸ ਪ੍ਰਕਾਰ ਜਿਤ ਕਰਨੇ ਹਾਂ । ਪਰਸੰਗ-(ਪਸੰਨ ਹੋਕੇ) ਬਹੁਤ ਹਛਾ ਆਪ ਮੇਰੀ ਵਲੋਂ ਧੀਰਜ ਰਖੋ । ਇਹ ਕਿਹਾ ਅਰ ਅਪਨੀ ਅਧੀਨ ਸੈਨਾ ਨੂੰ ਜੋ ਇਸ ਕਾਲ ਵਿਚ ਕੁਝ ਦੂਰ ਅਗੇ ਚਲੀ ਗਈ ਸੀ ਜਾਂ ਮਿਲਿਆਂ ' ਅਰ ਓਧਰੋ ਮੈਨਾਂਪਭਿ ਦੁਬਧ, ਮੈਦ, ਗਜ, ਜਾਮਵਾਨ, ਨਲ, ਸ਼ੁਗੀਵ, ਅੰਗਦ, ਅਰ ਸਾਡਾ ਬਹਾਦਰ ਜਰਨੈਲ ਅਨਗਿਨਤ ਸੈਨਾਂ ਲੈਕੇ ਪਹੁੰਚੇ ਅਰ ਦੋਵੇਂ ਫੌਜਾਂ ਆਮੋ ਸਾਮਨੇ ਖੜੋ ਗਈਆਂ ਆਂਹ ! ਇਸ ਵੇਲੇ ਦੇ ਦ੍ਰਿਸ਼ ਨੂੰ ਦੇਖਕੇ ਬਿ ਅਖਤਿਆਰ ਕਹਿਨਾ ਪੈਂਦਾ ਹੈ ਕਿ ਅਜ ਜਰੂਰ ਹੀ ਬੜੀ ਭਾਰੀ ਲੜਾਈ ਹੋਵੇ ਗੀ ਸਹੰਸ ਜਾਨਾਂ ਵਿਅਰਥ ਮਾਰੀਆਂ ਜਾਨ ਗੀਆਂ ਜਿਥੋਂ ਤੀਕ ਨਿਗਾਹ ਕੰਮ ਦੇਂਦੀ ਹੈ ਬੀਰ ਸੈਨ ਖੜੋਲੀ ਦਿਸਦੀ ਹੈ । ਅਰ ਦੋਹਾਂ ਪਾਸਿਆਂ ਦੇ ਸੁਰਮੇ ਸਿਪਾਹੀ ਧਨੁਖ ਚਾੜੇ ਕਮਾਨਾਂ ਟੱਕਰੇ ਹੁਕਮ ਦੀ ਉਡੀਕ ਵਿਚ ਖੜੋਤੇ ਹਨ ਜਿਵੇਂ ਜੁਧ ਦਾ ਵਾਜਾ ਵਜਿਆਂ ਸੰਖਾਂ ਨੇ ਦੁਧ ਆਰੰਭ ਕਰਨ ਦੀ ਮਧਰ ਸੂਰ ਉਚੀ ਵਜਾਈ ਕਿ ਕਮਾਨਾਂ ਦੀਆਂ ਕੜਾ ਕੜ ਅਵਾਜਾਂ ਆਓਨ ਲਗੀਆਂ 'sਰ ਜੋ ਹੁਨੇ ਤਰਕ ਵਿਚ ਪਏ ਹੋਏ ਅਪਨੀਆਂ ਲਹੂ ਖਵੰਤ ਜੀਭਾ ਲੁਕਾਏ ਹੋਏ ਸਨ ਦਲੇਰ ਬਹਾਦਰ ਸਿਪਾਹੀਆਂ ਦੇ ਸੀਰਾਂ ਵਿਚ ਖਹਿੰਦੇ ਦਿਸਨ ਲਗ ਕਈ ਮਾਸ ਨੂੰ ਚੀਰ ਹਡੀਆਂ ਨੂੰ ਤੋੜਦੇ ਹੋਏ ਕਮਰ ਵਿਚੋਂ vਰ ਹੋ ਗਏ ਇਕ ਪਲ ਹੀ ਪਲ ਵਿਚ ਰਨਭੂਮੀ ਨੇ ਪ੍ਰਲਰ ਭਮੀ ਬਨ ਭਯਾਨਕ ਰੂਪ ਧਾਰਨ ਕਰ ਲਇਆ ਅਰ ਬਹਾਦਰ Original with Language Department Punjab Digitized by: Panjab Digital Library