ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/314

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੦੮ ) ਨੇ ਬੜੇ ਜੋਰ ਸ਼ੋਰ ਨਾਲ ਅਪਨੀ ਬੀਰਤਾ ਦਲੇਰੀ ਅਰ ਬਹਾਦਰੀ ਦੇ ਪ੍ਰਧਾਨ ਦੇਨੇ ਆਰੰਭ ਕੀਤੇ ਚਿਰ ਕਾਲ ਤੀਕ ਦੋਹਾਂ ਪਾਸਿਆਂ .. ਵਲੋਂ ਤੀਰਾਂ ਦੀ ਵਰਖਾ ਹੁੰਦੀ ਰਹੀ ਕਿ ਅਚਾਨਕ ਇਕੋ ਵਾਰੀ ਰਾਕਸ਼ੀ ਸੈਨਾਂ ਨੇ ਆਨ ਕਰ ਦਿਤਾ ਅਰ ਦੋਹਾਂ ਪਾਸਿਆਂ ਵਿਚ ਅਜਿਹਾ ਮਹਾ ਅੰਧਘੋਰ ਹੋ ਗਇਆ ਕਿ ਅਪਨੇ ਬਗਾਨੇ ਦੀ ਪਛਾਨ ਭੀ ਨਹੀਂ ਹੋ ਸਕਦੀ ਸੀ । ਨੇਜੇ ਬਰਛੀਆਂ ਅਰ ਤਲਵਾਰਾਂ ਨੇ ਉ ਬਲੀ ਦੇ ਵਾਰਾਂ ਨੇ ਕਈ ਬੇ ਸਿਰੇ ਕਰ ਦਿੱਤੇ । ਅਰ ਬਾਹਦਰਾਂ ਦਾ ਮੂਲ ਧਰ ਜਲ ਦੀ ਨਿਆਈਂ ਪ੍ਰਿਥਵੀ ਬੇ ਵਗਨ ਲਗਾ॥ ॥ਚੌਪਈ ॥ ਮੈਨ ਉਭਯ ਮੇਂ ਯੁਧ ਮਹਾਨਾ । ਭਯੋ ਪਰਸਪਰ ਬਹੁ ਬਿਧਨਾਨਾ॥ ਲਾਲ ਗੁਲਾਲ ਭਯੋ ਬਹੁ ਧਰਤੀ । ਹੂਈ ਰੁਧਰ ਸੇ ਅਤਿ ਕਰ ਜਦੀ ॥ ਸ਼ਸ਼ਤ੍ਰ ਅਸ ਕੇ ਟਕਰਾਈ। ਸਭ ਸਹਾਂ ਮਹਾਂ ਵਾਕੀ ਬਿਸਰਾਈ ॥ ਸਹੰ ਬਾਰ ਮੂਏ ਅਤਿ ਜਾਨੋ । ਲਿਟੇ ਭੂਮ ਪਰ ਸਚ ਕਰ ਮਾਨੋ ॥ ਚਲੇ ਗੁਰਜ ਅਰ ਤੀਰ ਤੁਫੰਗੇ । ਨੇਜੇ ਬਰਛੀ ਭਾਲੇ ਚੰਗੇ ॥ ਕਹੇ ਦਾਸ ਸੁਨੀ ਪਾਠਕ ਗਨ ! Original with: Language Department Punjab Digitized by: Panjab Digital Library