________________
( ੩੧੧ ) ਰਿਹਾ ਹੈ ਉਤਾਂ ਨੂੰ ਨਜਰ ਚੁਕੀ ਅਰ ਮੇਘਨਾਥ ਨੂੰ ਦੇਖਿਆ ਕਿ ਬਿਵਾਨ ਵਿਚ ਬੈਠਾ ਵਾਰ ਕਰ ਰਿਹਾ ਹੈ ਆਪਨੇ ਭਤਕਾਲ ਨਿਜ ਧਨੁਖ 'ਚੋਂ ਅਗਨ ਥਾਨ ਛਾਡਿਆ ਅਰ ਇਸੇ ਪ੍ਰਕਾਰ ਉਤੋਂ ਬਲੀ ਤਿੰਨ ਚਾਰ ਵਾਰ ਕੀਤੇ ਤੂ ਮੇਘਨਾਥ ਦੀ ਚਤੁਰਤਾ ਦੇਖੋ ਕਿਸ ਪ੍ਰਕਾਰ ਰਬ ਨੂੰ , ਉਡਾਈ ਚਲਾ ਜਾਂਦਾ ਹੈ ਕਿ ਮੁਸ਼ਕਲ ਨਾਲ ਕਦੀ ਕਈ ਨਜਰੀ ਪੈਦਾ ਹੈ ਅਰ ਇਹੋ ਕਾਰਨ ਹੈ ਓਹ ਅਜੇ ਤੀਕਰ ਮਹਾਰਾਜਾ ਰਾਮਚੰਦ ਜੀ ਦੇ ਖ਼ਜ਼ ਵਿਘਾਤਕ ਤੀਰਾਂ ਤੋਂ ਬਚਿਆ ਹੋਇਆ ਹੈ ਨਹੀਂ ਤਾਂ ਕਦੀ ਦਾ ਪੈਥਵੀ ਤੇ ਲੇਟਿਆ ਹੋਇਆ ਦਿਸਦਾ । ਮੇਘਨਾਥ ਦਾ ਬਿਵਾਨ ਜਦੋਂ ਤੀਕਰ ਰਨਭੂਮੀ ਦੇ ਇਰਦ ਗਿਰਦ ਚਕਰ ਖਾਂਦਾ ਰਿਹਾ। ਉਨਾਂ ਨੇ ਭੀ ਇਸਦਾ ਪਿਛਾ ਨ ਛਡਿਆਂ ਪਰ ਹਦ ਤੋਂ ਅਭੀਵ ਇਸਦਾ ਪਿਛਾ ਕੀਤਾ ਤਾਂ ਓਹ ਨਜਰੋਂ ਅਲੋਪ ਹੋ ਗਇਆ ਅਰ ਰਾਵਨ ਨੂੰ ਜਾਕੇ ਇਹ ਕਹਿਨ ਲਗਾ | ॥ ਚੌਪਈ ॥ ' ਆਜ ਪਿਤਾ ਮਮ ਦਿਹੋ ਵਧਾਈ। ਲੈ ਬਦਲਾ ਮੈ ਲੈ ਵਡਿਆਈ ॥ ਅਜਿਹੇ ਮਹਾਂ ਅੰਧਘੋਰ ਜੁਧ ਦੇ ਵੇਲੇ ਇਕ ਸੈਨਾਪਚਿ ਦਾ ਅਰ ਓਹ ਭ ਕੇੜਾ ਜਿਸ ਉਤੇ ਜੁਧ ਦਾ ਜਿਆਦਾ ਪ੍ਰਭਸ਼ਟਾ ਹੋਵੇ ਰਨਭੂਮੀ ਤੋਂ ਮੁੰਹਮੋ ਰਾਗ ਰੰਗ ਵਿਚ ਲਗ ਜਾਵੇ ਅਤੇ ਅਜਿਹਾ ਲਗ ਕੇfਖਿਆ ਜਾਏ ਕਿ ਓਹ ਨੂੰ ਅਗੇ ਪਿਛੇ ਦੀ ਭੀ ਖਵਰ ਨਾਂ ਰਹੇ ਕੋਈ ਥੋੜੀ ਜਿਹ ਗਲ ਨਹੀਂ ਇਸ ਤੋਂ ਇਹ ਭਾਵ ਪਾਇਆ ਜਾਂਦਾ ਹੈ ਕਿ ਹਨੂਮਾਨ ਜੁਧ ਨਿਯਮ ਦੋ ਨਵਾਬ ਅਰ ਬਨਭੂਮੀ ਦਾ ਬੁਜਦਿਲ ਸਾਂ ਭੁ ਮੂਕ ਦੀ ਜਗ ਹੈ ਕਿ ਬਾਲਮੀਕੀ ਰਾਮਾਇਣ ਵਿਚ ਅਸੀ ਇਨਾਂ ਸ਼ਬਦਾਂ ਨੂੰ ਕਿਲ੍ਹੇ ਨਹੀਂ ਦੇਖਦੇ ॥ ( ਦੇਖੋ ਬਾਲਮੀਕੀ ਰਾਮਾfਣ ਲੰਕਾ। ਕਾਂਡ ਪੜਾ ੨, ੩ ) Original with: Language Department Punjab Digitized by: Panjab Digital Library