ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/319

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੩ ) . ਲ ਗਈ ਜਿਉਂ ਜਿਉ' ਦਵਾ ਕੀਤੀ ਘਾਓ ਗਹਿਰਾ ਹੁੰਦਾ ਚਲਿਆਂ ਗਇਆ ਅੰਤ ਨੂੰ ਓਨਾਂ ਨੂੰ ਚੁਕ ਕੇ ਡੇਰੇ ਵਿਚ ਲੈ ਆਏ ॥ -

, 1

(ਇਕਵਿਜਵਾਂ ਧਿਆਯ ) ਸੰਜੀਵਨੀ ਬੂਟੀ .. ਕੀ ਭਰਵਾਸਾ ਸਮਯ ਕਾ ਸਿਖੜਾ ਕਾਅਸਥਾਨ। ਦਮ ਮਾਰਨਤੀਜਾ ਨਹੀਂਰੇਖ ਨਾ ਮਿਟੈ ਸਜਾਨ। ਪਾਨਕ ਗ ! ਸੰਸਾਰ ਸਿਖੜਾ ਦਾ ਸਬਭਾਨ ਹੈ ਇਸ ਵਿਚ ਅਹੰਕਾਰ ਕਰਨਾ ਕਿਸੇ ਨੂੰ ਉੱਚਤ ਨਹ'। ਮਨੁਖ ਸੋਚਦਾ ਕੁਝ ਹੈ ਭਾਵੀ ਕਰਦੀ ਚ ਝ ਹੈ ਆਹ ! ਇਹ ਓਹੀ ਲਛਮਨ ਹੈ ਤੇ ਜੋ ਥੋੜ। ਚਿਚ ਪਹਿਲਾਂ ਬੜੇ ਜੋਸ਼ ਨਾਲ ਕੇਸਰੀ ਸਿੰਘ ਸਮਾਨ ਗਸਦਾ ਹੋਇਆ ਰg ਮੀ ਵਿਚ ਸ ਨੂੰ ਪਿਛੇ ਹਟ ਰਿਹਾ ਸੀ : ਅਰ ਹੁਨ ਅਚੇਤ ਹਥ ਪੈਰ ਢਿਲੇ ਛ ਧਰਤੀ ਤੇ ਲਹੂ ਵਿਚ ਭਰ .. ਹੋਇਆ ਹੋਇਆ ਇਆ ਹੈ ਇਸ ਦੇ ਇਕ ਪਾਸੇ ਸੁਖੈਨ, ਸੁਵ, ਹਨੂਮਾਨ ਆਦਿਕ ਅਰ ਦੂਜੇ ਪਾਸੇ ਮਹਾਰਾਜਾ ਰਾਮਚੰਦ ਸਿਰ ਨੀਵੇਂ ਸੁਟੇ ਹੋਏ ਬੈਠੇ ਹਨ ਇਨਾਂ ਸੂਰਬੀਰਾਂ ਦੇ ਕਲੇਸ਼ ਚਿੰਤਾ ਅਰ ਰੁਦਨ ਨੂੰ ਕੇੜਾ ਜਾਨ ਸਕਦਾ ਹੈ ਜੀਬਾ ਨੂੰ ਤਾਕਤ ਨਹੀਂ ਕਿ ਕਬਨ ਕਰ ਸਕੇ ਅਰ ਕਲਮ ਨੂੰ ਸ਼ਕਤੀ ਹੀ ਨਹੀਂ ਕਿ ਲਿਖ ਕੇ ॥ ਲਛਮਨ ਜੀ ਦੀ ਭੋਲੀ ਭਾਲੀ ਸੂਰਤ ਇਨਾਂ ਦੀਆਂ ਮਿਠੀਆਂ ੨ ਗਲਾਂ ਆਗੜਾ ਅਨਮਈ ਭਾਵ ਦੇਸ ਛਡਕੇ ਬਨਬਾਸ ਲਈ ਭਿਆਰ ਹੋ ਅਰ ਅਪਨੇ ਖਾਂ ਨੂੰ ਅਪਨੇ ਮਹਾਰਾਜਾ ਰਾਮਚੰਦ ਦਾ ਸੈਨਾਪਤਿ ਅਰ ਧਰਮਰਾਜ ਦਾਸਤ ਸੀ (ਦੇਖੋ ਬਾਲਮੀਕੀ ਰਾਮਾਇਨ ਲੰਕਾ ਕਾਂਡਪੜਾ ੩੬ ਸੁਰਗ ੩੮) Original with: Language Department Punjab Digitized by: Panjab Digital Library