ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਘਰ ਘਰ ਮੰਗਲਾ ਚਾਰ ਹੋ ਰਹੇ ਹਨ ਖੁਸ਼ੀ ਦੇ ਵਾਜੇ ਵਜ ਰਹੇ ਹਨ ਛੋਟਾ ਵੱਡਾ ਖੁਸ਼ੀ ਵਿਚ ਨਹੀਂ ਸਮਾਂਉਦਾ, ਵਜੀਰ ਅਮੀਰ ਸੋਹਨੀਆਂ . ਸੋਹਨੀਆਂ ਪੁਸ਼ਾਕ ਪਾਕ ਆਗੇ ਅਤੇ ਹੋਰ ਤਮਾਸ਼ਬੀਨ ਲੌਕਾਂ ਦਾ ਝੰਡ ਓਹਨਾਂ ਦੇ ਪਿੱਛੇ ਕੇ ਸ਼ਹਿਰ ਦੇ ਦਖਨੀ ਦਰਵਾਜੇ ਨੂੰ ਜਾ ਰਿਹਾ ਹੈ ॥ ਆ । ਅੱਜ ਕੀ ਹੈ? ਅੰਜਨਾ ਦੇਵੀ ਦਾ ਵਿਆਹ ਹੈ ਅਤੇ ਸੰਵਈ ਆਗਲ ਭਾਰਤ ਲਈ ਏਹ ਲੋਗ ਜਾ ਰਹੇ ਹਨ , ਓਹ ਵੇਖੋ ਜੇ ਅੱਗਏ,ਅਗੇ ੨ ਸਵਾਰ ਘੋੜੇ ਦੌੜਾਂ ਦੇ ਰਾਹ ਬਨਾਉਂਦੇ ਆਰਹੇ ਹਨ, ਇਨ੍ਹਾਂ ਦੇ ਪਿੱਛੇ ਪਾਲਕ ਵਿਚ ਪਵਨ ਜੀ ਕੇ ਕਪੜੇ ਪਾਏ ਸਿਰਪੂਰ ਜੜਾਊ ਮੁਕਟ ( ਸਪੁਰ ਬਹੁਮੂਲ ਹੀਰੇ ਜੜੇਹਨ ਅਤੇ ਜਗਮਗ ਰਹੇ ਹਨ) ਰਖਿਆ ਹੈ, ਪ੍ਰਹਲਾਦ ਵਿਦਿਆ ਧਰ ਅਤੇ ਓਸਦੇ ਅਹਲਕਾਰ ਦਰਬਾਰੀ ਬੜੀ ਸਜਧਜ ਨਾਲ ਘੋੜਿਆਂ ਅਤੇ ਹਾਥੀਆਂ ਪਰ ਚੜ ਹਨ, ਅਤੇ ਇਹਨਾਂ ਦੇ ਛ ਅਣਚ ਪਯਾਰੇ ਚੰਗੀਆਂ ਚੰਗਆਂ ਪੁਸ਼ਾਕਾਂ ਲਾਏ ਝ ਦੀ ਸੋਭਾ ਵਧਾਉਂਦੇ ਹੋਏ ਆ ਰਹੇ ਹਨ, ਤਮਾਸ਼ਬੀਨਾਂ ਦਾ ਝੁੰਡ ਇਕ ਕੁ ਹੈ ਸਬ ਦੀ ਏਹੀ ਲਾਲਸਾ ਹੈ ਕਿ ਸਬ ਤੋਂ ਅਗੇ ਵਧਕੇ ਲਾੜੇ ਨੂੰ ਵੇਖੀਏ ਚੌਪਾਸਿਉਂ ਵਾਹ ਵਾਹ ਅਤੇ ਵਧਾਇਉਂ ੨ ਦੀ ਅਵਾਜ ਆਰਹੀ ਹੈ, ਸ਼ਾਦੀ ਦੇ ਆਂ, ਡਵਾਂ : ਨੌਬਤ ਆਦਿ ਵਾਜਿਆਂ ਦੀ ਅਵਾਜ ਨਾਲ ਅਸਮਾਨ ਗੂੰਜ ਉਠਿਆ ਹੈ, ਕੰਨਾਂ ਦੇ ਪੜਦੇ ਫੁਟਦੇ ਜਾਂਦੇ ਹਨ, ਹੁਨ ਵੇਖੋ ਇਹ ਲੋਕ ਸੈਨਤਾਂ ਨਾਲ ਗੱਲਾਂ ਕਰ ਦੇ ਹਨ ॥ | ਜਦ ਵ ਏਸ ਸਜ ਧਜ ਨਾਲ ਸ਼ਹਰ ਦੇ ਚੌਕ ਵਿਚ ਪਹੁੰਚੀ ਤਾਂ ਰਾਜਾ ਮਹਾਂਦਰ ਰਾਯ ਜੋ ਪਹਿਲੋਂ ਤੋਂ ਹੀ ਵਜ਼ੀਰਾਂ ਮੁ ਸਦੀਆਂ ਸਮੇਤ ਇਨ੍ਹਾਂ ਦੀ ਉਡ ਕ ਵਿਚ ਸੀ ਮਿਲਨੀ ਕਰਨ ਲਈ ਅਗਾਂ ਨੂੰ ਵਧਿਆ ਨੂੰ॥ ਆਹਾ ! ਇਹ ਕੈਸਾ ਸੁੰਦਰ ਸਮਾ ਹੈ, ਵੇਖੋ ਦੋਵੇਂ ਰਾਜੇ ਕਹ ਪ੍ਰੇਮ ਨਾਲ ਇਕ ਦੂਜੇ ਨੂੰ ਮਿਲ ਕੇ ਆਪਸ ਵਿਚ ਖੇਮਕੁ ਮਲ ਪਛ ਰਹੇ ਹਨ, ਜਦ ਇਸ ਰੀਤ ਨੂੰ ਪੂਰਾ ਕਰ ਚੁੱਕੇ ਛi ਬੜੇ ਮਾਨ ਨਾਲ ਜਨੇਤ ਘਰ ਵਿਚ ਉਤਾਰਾ ਵਿੱਚ ਅਤੇ ਕੁਛ ਕਾਲਦੇ ਅਨੰਤਰ ਸਬਨੂੰ Original with: Language Department Punjab Digitized by: Panjab Digital Library