ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/323

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੭ ) ਅੰਨਰੀ ਹੈ ਕਿ ਹਥਨੂੰ ਹਥ ਨਹੀਂ ਲਭਦਾ ਚਾਰੇ ਪਾਸਿਓ ਭਰਾਨਕ ਰਾਓਆਂ ਆਵਾਜ਼ਾਂ ਆ ਰਹੀਆਂ ਹਨ । ਘਾਤਕ ਸੁ ਅਰ ਜੰਗਲੀ ਜਾਨਵਰ ਡਕਾਰ ਰਹੇ ਹਨ । ਪਹਾੜਾਂ ਦੀਆਂ ਉੱਚੀਆਂ ਉਚੀਆਂ ਚੋਟੀਆਂ ਅਰ ਕਠਨ ਘਾਟੀਆਂ ਹੋਰ ਭੀ ਹਨੇਰ ਮਾਰ ਰਹੀਆਂ ਹਨ ਪਵਨ ਸ਼ਾਂ ਸ਼ਾਂ ਕਰਦੀ.ਅਰ ਫਰ ਫਰ ਕਰਦੀ ਵਗ ਰਹੀ ਹੈ ਸਾਰ ਇਹ ਕਿ ਇਹ ਓਹ ਵੇਲਾ ਹੈ ਕਿ ਇਕ ਬਹਾਦਰ ਤੋਂ ਬਹਾਦਰ ਦੇ ਹਵਾਸ ਗੁਮ ਹੋ ਜਾਂਦੇ ਹ; ਪੰਭੂ ਮਹਾਰਾਸ਼ਾ ਰਾਮਚੰਦ ਦਾ ਬਹਾਦਰ ਜਰਨੈਲ ਕਿਸੇ ਤਰਾਂ ਦੀਆਂ ਗਲਾਂ ਦੀ ਕੁਝ ਭੀ ਪ੍ਰਵਾਹ ਨਾ ਕਰਦਾ ਹੋਇਆਂ ਬਰਾਬਰ ਅਪਨੇ ਕੰਮ ਵਿਚ ਲਗ ਹੋਇਆ ਹੈ ਓਹ ਦੇਖੀਏ ! ਮਸ਼ਾਲ ਹਥ ਵਿਚ ਲਈ ਹੋਈ ਹਰ ਇਕ ਬੂਟੇ ਨੂੰ ਦੇਖਦਾ ਹੋਇਆ ਅਰ ਢੰਢ ਭਾਲ ਕਰਦਾ ਹੋਇਆ ਪਰਬਤ ਦੀ ਉਚੀ ਚੋਟੀ ਤੇ ਸੋਚਦਾ ਹੋਧੀ ਕਾਰਜ ਸਿਧੀ ਦੀ ਆਸ਼ਾ ਵਿਚ ਪਇਆ ਜਾਂਦਾ ਹੈ | ਪਤੁ ਕੁਝ ਕਾਲ ਅਨੰਤ ਨਿਹੈਤ ਬੇਆਸ ਹੋਕੇ ਮੁੜ ਆ ਜਾਂਦਾ ਹੈ ਅਰ ਕੁਝ ਸੋਚਨ ਲਗਦਾ ਹੈ ਅਰ ਫੇਰ ਕੁਝ ਵਿਚਾਰ ਕਰਕੇ ਕਿਸੇ ਦੂਜੇ ਪਾਸੇ ਚਲਿਆ ਜਾਂਦਾ ਹੈ ਜਦ ਕੁਝ ਸਮਾਂ ਇਸ ਪ੍ਰਕਾਰ ਬੜੀਤ ਹੋ ਗਇਆ ਅਰ ਮਚੰਦ ਜੀਦੇ ਬਹਾਦਰ ਸੈਨਾਪਤਿ ਨੂੰ ਮੁਰਾਦ ਪੂਰੀ ਹੋਨ ਦੀ ਕੋਈ ਸਾਧਨਾਂ ਨਾ ਬਨ ਆਈ ਥਾਂ ਲਛਮਨ ਜੀ ਦੀ ਭਯਾਨਕੇ ਦਿਸ਼ਾ ਦੀ ਚਿਤੁ ਅਖਾਂ ਅਗੇ ਆ ਗਈ ਅਤੇ ਬੇ ਚੈਨ ਚਿੰਤਾ ਤੁਰੇ ਹੋ ਸੋਚ ਵਿਚ ਪੈ ਗਇਆ ਤੇ ਸੂਰਮਤਾਈ ਅਰ ਹਠ ਨੇ ਇਸਦੇ ਟੁਟੇ ਹੋਏ ਦਿਲ ਨੂੰ ਧੀਰਜ ਦਿਤੀ ਅਰ ਕਿਹਾ ਕਿ ਕੋਈ - - ਦਰਾਜ ਦੀ ਵਾਟ ਦਾ ਪੈਂਡਾ ਕਰਨ ਲਈ ਬਿਨਾਂ ਬਿਵਾਨਾਂ ਤੋਂ ਹੋਰ ਕੋਈ ਚੀਜ ਨਹੀਂ' ਲਿਖੀ ਨਾਂ ਦੀ ਚਾਲ ਸਾਡੇ ਰਿਸ਼ੀਆਂ ਨੂੰ ਬਹਭ ਤੋਂ ਬਹਤੁ ਇਕ ਸੌ ਤੀਹ ੧੩0 ਮੀਲ ਪ੍ਰਭ ਘਟ : ਹਿਸਾਬ ਲਿਖੀ ਹੈ ਹੁਨ ਦੇਖਨਾ ਇਹ ਹੈ ਕਿ ਇਸ ਕੰਮ ਨੂੰ ਸਿਧਿ ਕਰਨੇ ਲਈ ਹਨੂੰਮਾਨ ਜੀ ਨੂੰ ਕਿੰਨਾ ਅਵਸਰ ਮਿਲਿਆ ਕਿ ਕ ਕ ਵਿਚ ਦਿਨ ਕੁ ਕ ਝ ੨ ਤੁਲਸ ਹੀ ਹੈ ਵਸ ਲਈ Original with: Language Department Punjab Digitized by: Panjab Digital Library