________________
( ੩੧੮ ) ਮੁਸ਼ਕਲ ਨਹੀਂ ਜੋ ਸੁਖਾਲੀ ਨਾਂ ਹੋਵੇ ਓਹ ਕੋਈ ਅਜਿਹਾ ਕੰਮ ਨਹੀਂ' ਜਿਸਦੀ ਚੂੰਢ ਕੀਤੀ ਜ ਵੇ ਤੇ ਪ੍ਰਾਪਤ ਨਾ ਹੋਵੇ ਇਤਨਾ ਅਵਸ ਹੈ । ਮਨੁਖ ਨਿਸਚਾ ਰਖੇ ਜੇਕਰ ਤੁਸੀ ਮਹਾਰਾਜਾ ਰਾਮਚੰਦੂ ਦੇ ਸਚੇ. ਪੇਮੀ ਹਿਤੈਸ਼ੀ ਅਰ ਭਗਤ ਹੋ ਤਾਂ ਵੇਲੇ ਨੂੰ ਦਲੀਲਾਂ ਵਿਚ ਨਾ ਗੁਆਓ ਅਤ ਢੰਢ ਭਾਲ ਕਰੋ ਇਸ ਵਿਚਾਰ ਦੇ ਉਤਪੰਨ ਹੁੰਦਿਆਂ ਹੀ ਸਾਡਾ ਬਹਦਰ ਹਨੂਮਾਨ ਫੇਰ ਢੂਢਨ ਭਾਲਨ ਲਗਾ ਅਰ ਇਸ ਪਹਾੜੀ ਤੇ ਜੋ ਗੰਧ ਮਦਨਾ ਦੀ ਉੱਚੀ ਚੋਟੀ ਦੇ ਨਵੇਂ ਸਥਿਤ ਹੈ ਪਹੁੰਚਿਆ ਆਹਾ ! ਜਿਸ ਪ੍ਰਕਾਰ ਇਹ ਬਹਾਦਰ ਧਰਤੀ ਨਾਲ ਨਜ਼ਰ ਮਿਲਾਏ ਹਰ ਇਕ ਬੂਟੇ ਨੂੰ ਦੇਖਦਾ ਹੋਇਆਂ ਜਾ ਰਿਹਾ ਸੀ ਉਏ ਹੀ ਇਕ ਅਜਿਹਾ ਬੂਟਾ ਨਸ ਪਇਆ ਕੁਝ ਸੰਸਾ ਜਿਹੀ ਮਨ ਵਿਚ ਉਤਪੰਨ ਹੋਈ ਓਥੇ ਹੀ ਮਸ਼ਾਲ ਲੈ ਕੇ ਬੈਠ ਗਿਆ ਜਦ ਅਛੀ ਭਰਾਂ ਧਿਆਨ ਨਾਲ ਦੇਖਿਆ ਤਾਂ ਉਨਾਂ ਨਿਸ਼ਾਨੀਆਂ ਨੂੰ ਜੋ ਉਸਦੇ , ਲਭਨ ਲਈ ਸੁਖੈਨ ਨੇ ਦਸੀਆਂ ਸਨ ਪਾਇਆ ਤਾਂ ਬੜੀ ਸਾਵਧਾਨੀ ਨਾਲ ਹਬ ਵਧਾਕੇ ਖੋੜਨਾ ਚਾਇਆ ਪਰ ਫੇਰ ਝਿਝਕ ਗਇਆ ਅਰ ਮਨ ਵਿਚ ਕਹਿਨ ਲਗਅਧਾ ਘੰਟਾ ਅਖੀਰੀ ਦਿਨ ਦੇ ਅਰ ਬਾਰਾਂ ਘੰਟੇ ਰਾਤਾਂ ਦੇ ਲਯੇ ਤਾਂ ਸਾਰੇ ਬਾਰਾਂ ਘੰਟੇ ਤੀਹ ਮਿੰਟ ਹੁੰਦੇ ਹਨ । ਇੰਨਾਂ ਵਿਚੋਂ ਘਟ ਤੋਂਘਟ ਅ੫ ਘੰਟਾ ਬੂਟੀ ਦੀ ਢੰਢ ਭਾਲ ਵਿਚ ਅਰ ਦੋ ਘੰਟੇ ਬਾਕੀ ਰਾਭ ਦੇ ਜਦੋਂ ਕਿ ਹਨੁਮਾਨ ਜੀ ਮੁੜਕੇ, ਆਏ ਘਟਾਂਦੇ ਹਾਂ ਤਾਂ ਕੇਵਲ ਦਸ ਹੀ ਘੰਟੇ ਬਾਕੀ ਰਹਿੰਦੇ ਹਨ । ਜਦ ਇਨਾਂ ਬਾਕੀ ਦਿਆਂ ਘੰਟਿਆਂ ਨੂੰ ਸਾਡੇ ਚਹੁੰ ਹਜਾਰਾਂ ੪੫oo ਮੀਲਾਂ ਤੇ ਵੰਡਨੇ ਹਾਂ ਤਾਂ ਬਾਣੀ ਵਿਭਕਤ ਭਿ ਘੰਟਾ ਸਾਡੇ ਚ , ਸੌ ਮੀਲ ਹੁੰਦੇ ਹਨ ਇਸ ਲਈ ਪਾਠਕ ਗਨ ! ਆਪਹੀ ਦਿਲ . ਵਿਚ ਸੋਚੋ ਕਿ ਓਹ ਅਜਿਹੇ ਭੇੜੇ ਸਾਧਨ ਸਨ ਜਿਨਾਂ ਦਾ ਹਨੁਮਾਨ ਨੇ ਇਹ ਪੇਡਾ ਮੁਕਾਇਆ ਹੋਵੇ ਜਿਥੋਂ ਤਕ ਖਿਆਲ ਹੁੰਦਾ ਹੈ ਬਿਨਾ ਬਿਵਾਨਾਂ ਦੇ ਹੋਰ ਕੋਈ ਕਾਰਨ ਨਹੀਂ ਦਿਸਦਾ ਜਿਨਾਂ ਦੀ ਗਤ ਦਾ ਵਰਨਨ ਅਸੀ ਅਗੇ ਕਰ ਆਏ ਹਾਂ ਜੇਕਰ ਹੋਰ Original with: Language Department Punjab Digitized by: Panjab Digital Library