ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/325

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੯ ) * ਪਤਾ ਨਹੀਂ ਕਿ ਇਸ ਦੀ ਜੜ ਚਾਹੀਦੀ ਹੈ ਯਾ ਦਾਹਨੀਆਂ ਯਾ 3 ਅਰ ਮਾਤਾ ਦਾ ਕੀ ਹਾਲ ਵਿਦਿਤ ਨਹੀਂ) ਪਾਠਕਾਂ ਗਨ ! "ਹਨੂਮਾਨ ਥੋੜੇ ਚਿਰ ਝੀਕਰ ਤਾਂ ਇਸੇ ਸੋਚ ਵਿਚ ਰਿਹਾ ਫੇਰ ਨਾ ਜਾਨੀਏ ਕੀ ਸੋਚਕੇ ਚਾਰ ਪੰਜ ਬਟੋ ਜੜਾਂ ਤੋਂ ਪੁਟ ਲਏ ਅਰ ਇਸੇ ਬਿਵਾਨ ਵਿਚ ਸਵਾਰ ਹੋਕੇ ਪਹਿਰ ਰਾਤ ਬਾਕੀ ਹੋਵੇਗੀ ਜਦੋਂ ਇਹ ਛਾਵਨੀ ਵਿਚ ਮੁੜਕੇ ਆ ਗਇਆ | ਆਹਾ ! ਇਸਨੂੰ ਦੁਖ ਦਿਆਂ ਹੀ ਸਭ ਦੀ ਜਾਨ,ਵਿਚ ਜਾਨ ਆ ਗਈ ਬਹਾਦਰ ਹਨੁਮਾਨ ਰਾਮਚੰਦੂ ਦੇ ਚਰਨਾਂ ਤੇ ਡਿਗ ਪ੍ਰਨਾਮ ਕਰਨ ਦੀ ਲਗਾ ਸੀ ਕਿ ਰਾਮਚੰਦ ਨੇ ਤਤਕਾਲ ਗਲ ਨਾਲ ਲਾ ਲਇਆ ਅਰ ਸੁਏਨ ਨੇ ਛੇਵਾਂ ਨਾਲ ਬੁਟੀ ਲੈਕੇ ਨਿਯਮ ਅਨੁਸਾਰ ਘਾਓ ਤੇ ਬੰਨ ਦਿਤੀ ਅਰ ਕੁਝ ਬੂੰਦਾਂ ਸੰਘ ਵਿਚ ਪਾ ਦਿਤੀਆਂ ਉਸ ਬੁਟੀ ਦੀ ਅਦੁਤੀ ਰਲਤਾਂ ਨਾਲ ਅਖਾਂ ਖੋਲ ਦਿਤੀਆਂ। ਰਾਮਚੰਦ ਨੇ ਪ੍ਰਸੰਨਤਾ ਪੂਰਵਕ ਇਸਦੀ ਮਸਤਕ ਚਿਤਤਾ ਚੁੰਮਨਾਂ ਕੇ ਤਾਂ। ਅਦ ਆਂ੫ ਹਨੂੰਮਾਨ ਜੀ ਦੀ ਸ਼ੋਭਾ ਗੁਨ ਵਿਚ ਵਡਿਆਈ ਕਰ ਕਥਨ ਕਰ ਰਹੇ ਸਨ ਕਿ ਲਛਮਨ ਜੀ ਉਠਕੇ ਬਹ ਗਏ ਇਨਾਂ ਨੂੰ ਬੇਠਿਆਂ ਦੇਖਕੇ ਸਾਰੀ ਛਾਓਨੀ ਖੁਸ਼ੀ ਦੇ ਨਾਰੇ ਮਾਰਨ ਲਗੀ । ਹਰ ਇਕ ਨੇ ਸਾਡੇ ਬਹਾਦਰ ਦੀ ਵਡਿਆਈ ਕਰ ਇਸਦੀ ਸੂਰਮਤਾਈ ਅਰ ਬੀਰ ਭਾ ਦਾ ਧੰਨਵਾਦ ਕੀ ਮਹਾਰਜਾ ਰਾਮਚੰਦੁ ਨੇ ਸੈਨਤਿ ਨੂੰ ਮੇਘਨਾਥ ਦੇ ਛਲ ਫਰੇਬ ਤੋਂ ਵਿਦਿਤ ਕੀਤਾ ਅਰ ਭਵਿਖਤ ਲਈ ਸਾਵਧਾਨ ਰਹਿਨੇ ਦੀ ਪ੍ਰੇਰਨਾ ਕੀਤੀ ਅਰ ਸਭ ਨੂੰ ਕੁਝ ਚਿਤ ਆਮ ਕਰਨ ਲਈ ਹੁਕਮ ਦਿਤਾ ॥ (ਬਵਿੰਜਵਾਂ ਧਿਆਯ) ਸਪਤਮ *ਸੰਗਾਮ * ਇਹ ਜੁਧ ਦੋ ਤਿੰਨ ਦਿਨਾਂ ਪਿਛੋਂ ਹੋਇਆ ॥ Original with: Language Department Punjab Digitized by: Panjab Digital Library