________________
( ੩੨o ) ਪਿਛਲੀ ਲੜਾਈ ਵਿੱਚ ਮੇਘਨਾਥ ਦਾ ਮਾਇਆ ਜਾਲ, ਛਲ ਅਰ ਧੋਕੇ ਬਾਸੀ ਨੇ ਅਜ ਮਹਾਰਾਜ ਰਾਮਚੰਦੂ ਦੇ ਹਰ ਇੱਕ ਮੈਨਾਪਤਿ ਨੂੰ ਸੁਚੇਤ ਕਰ ਦਿੱਤਾ ਹੈ ਓਹ ਬੀਏ ! ਬਹਾਦਰ ਜਾਮਵੰਤ ਅਰ ਪਲੋਗਮ ਕਿਸ ਸਾਵਧਾਨੀ ਨਾਲ ਬਿਸ਼ਤ ਬੰਨੇ ਅਰ ਦੂਰਬੀਨ ਲਾਏ ਹੋਏ ਸਨੇ ਪਹਾੜ ਤੇ ਬਠੇ ਹੈਨ। ਜਿਸ ਨਾਲ ਕਿ ਸਭ ਦੇ ਵਿਪਰੀਤ ਆਕਰਮਨ ਇਨਾਂ ਤੋਂ ਕੇ ਨਾ ਰਹਨ ਅਰ ਉਧੌਰ ਮੈਦਾਨ ਵਿੱਚ ਬਹਾਦਰਾਂ ਨੂੰ ਕਾਲ ਤੋਂ ਲੜਦੇ ਲੜਦੇ ਦੁਪਹਿਰ ਹੁੰਦੀ ਹੁੰਦੀ ਹੈ ਸੂਰਜ ਦੀਆਂ ਖੂਨ ਕਿਨਾਂ ਤਲਵਾਰਾਂ ਅਰ ਨੇਜਿਆਂ ਦੇ ਭੀਖਨੇ ਚਮਕ ਰ ਫਲਾਂ ਤੇ ਪੈਕ ਏਧਰ ਓਧਰ ਖਿਲਰ ਰਹੀਆਂ ਹਨ ਪ੍ਰੰਤੂ ਇਨ੍ਹਾਂ ਦੇ ਵਧੇ ਹੋਏ ਜੋਸ਼ ਅਰ ਜਚੇ ਹੋਏ ਹਥ ਅਜੇ ਤੀਕਰ ਇਸ ਦਲੇਰੀ ਅਰ ਚਤੁਰਤਾ ਨਾਲ ਚਲ ਰਹੇ ਹਨ ਕਿ ਬਕਨ ਦਾ ਨਾਓ' ਹੀ ਨਹੀਂ ਜਾਨਦੇ | ਆਕਰਮਨ ਤੇ ਆਕਰਮਨ ਹੋ ਰਿਹਾ ਹੈ। ਮਨੁੱਖਾਂ ਦਾ ਅਮੁਲੜ ਰੁਧਤ ਪਾਨ ਦੀ ਨਿਆਈਂ ਧਰਤੀ ਤੇ ਵਗ ਰਿਹਾ । ਹੈ ਜਿਸ ਵਿਚ ਸੂਰਮਿਆਂ ਦੇ ਵੱਢੇ ਹੋਏ ਸਿਰ ਅਰ ਤੜਫਦੇ ਹੋਏ ਧੜ ਇਧਰ ਓਧਰ ਭਰ ਰਹੇ ਹਨ ਆ ! ਘੋੜਿਆਂ ਦੇ ਸਖਤ ਸੂਮਾਂ ਦੀ ਠੋਕਰ ਲਗਨ ਤੇ ਸਿਰ ਏਧਰ ਓਧਰ ਲੁੜਕਦੇ ਪਏ ਹਨ ਪਰ ਢਿੱਡਾਂ ਤੇ ਪੈਨੇ ਦੇ ਫੁ¤ ਦੀ ਆਵਾਜ ਹੁੰਦੇ ਹੀ ਦਾ ਬਾਹਰ ਨਿਕਲ ਆਉਂਦੀਆਂ ਹਨ ਨ ਭੀ , ਮਨੁਖ ਦੇ ਰੂਹਾਨੀ ਅਰ ਕੋਈ ਸਾਧਨ ਮੰਨ ਲਇਆ ਜਾਏ ਤਾਂ ਬੁfਧ ਨਹੀਂ ਮੰਨਦੀ ਕਿ ਅਜਿਹੀ ਭੇਜ ਚਾਲ ਸਵਾਰੀ ਵਿਚ ਮਨੁਖ ਜਿੰਉਦਾ ਹੇ ॥ | ਦੂਜਾ-ਮਹਾਰਾਜਾ ਰਾਮਚੰਦੂ ਕਸ਼ਟਨੀ ਦੀ ਕਹਾਨੀ ਅਰ ਰੁਧਰ ਪ੍ਰਵਰਤਕ ਸੰਮ ਦਾ ਵਰਨਨ ਸੁਨਕੇ ਭਰ3 ਜੀਦਾ ਚੁਪ ਰਹਿਨਾ ਇਕ ਚ ਕੁਝ ਅਰ ਹਰਾਨੀ ਦੀ ਗਲ ਢਥੇ ਰਾਮਚੰਦੂ ਜੀ ਦੇ ਵਿਛੋੜੇ ਵਿਚ ਰਾਜ ਸਿੰਘਾਸਨ ਤਿਆਗ ਮੁਨੀ ਵੇਸ ਧਾਰਨ ਕਰ ਗੁਜਾਰਾ ਕਰਨੇ ਕੇ ਚੌਦਾ ੧੪ ਵਰਿਆਂ ਦੀ ਗਰਾਂ ਕਰਨੀ ਅਰ ਕਿਥੇ ਅਜਹੇ ਕਰੜੇ ਵੇਲੇ ਸਹਾਇ੩। ਲਈ ਨਾ Original with: Language Department Punjab Digitized by: Panjab Digital Library