ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/327

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੩) ॥ਦੋਹਰਾ॥ ਸਹੰ ਬੀਰ ਸੁਬੀਰ ਬਰਛਿਨ ਆ ਕੇ ਬੀਰ॥ ਸਿਰਤਨ ਸੇਭਿਨਭਿਨਭਏਗਏਲੋਕ ਕੇ ਬੀਚ ਬੀਰ ਬੀਰਤਾ ਮਧਸੇਜਿਉਂ ਗਜ ਮਸਤ ਅਨੁਪ ਹੂਏ ਭੇਟਬਹੁਕਾਲ ਕੀ ਅਚਨਚੇਤ ਬਹੁਕੂ੫॥ | ਪਰੰਤੂ ਇਸ ਭਯਾਨਕ ਦ੍ਰਿਸ਼ ਨੂੰ ਦੇਖਕੇ ਸੂਰਮਿਆਂ ਦੇ ਦਿਲ ਨਹੀਂ ਦਹਿਲ ਦੇ ਅਰ ਨਾ ਓਹ ਲਈ ਹੀ ਬੰਦ ਕਰਨਾ ਚਹੁੰਦੇ ਹਨ। ਕਿਤੁ ਦੋਖੀਏ ! ਕਿਸ ਪ੍ਰਕਾਰ ਛਾਤੀ ਭਾਨੇ ਤੀਰ ਕਮਾਨ ਛਡ ਨੇਜੇ ਬਰਛੀ ਅਰ ਭਲਵਾਰ ਨਾਲ ਕੰਮ ਲੈ ਰਹੇ ਹਨ ਐ ਲੋਂ ! ਰਾਕਸ਼ੀ ਸੈਨਾਂ ਨੇ ਆਕਰਮਨ ਕੀ ਐ ਹੈ ! ਸੂਰਮਾਂ ਸੈਨਾਪਿਤ ਰਸਭ ਸੋ ਹੁਨੇ ਅਪਨੀ ਅਧੀਨ ਸੋਨਾਂ ਦਾ ਹੌਸਲਾ ਵਧਾਓ ਦਾ ਹੋਇਆ ਤਲਵਾਰ ਸੂਤਕੇ ਨਿਕੁੰਭ ਭੇਦਾ ਟੁੱਟਿਆ ਸੀ ਕਿਸ ਪ੍ਰਕਾਰ ਕੁਆਂਟਲੀ ਖਾ ਸਿਰ ਦੇ ਭਾਰ ਘੋੜੇ ਤੋਂ ਡਿ ਰਿਹਾ ਹੈ ਭਾਵੇਂ ਮੇਘਨਬ ਦੀ ਘਾਤਕ ਬਰਛੀ ਨੇ ਇਸਦੀ ਪਸਲ ਨੂੰ ਚੀਰ ਕੇ ਆਂ ਨੂੰ ਬਾਹਰ ਕਢ ਦਿਤਾ ਹੈ ਪ੍ਰੰਤੂ ਇਸ ਪਹੁੰਚਨਾਂ ਇਹ ਦੋਵੇਂ ਗਲਾਂ ਮੰਨਨੇ ਯੋਗ ਨਹੀਂ ਪਾਠਕ ਗਨ ! ਕੀ ਆ, ਮੰਨ ਸਕਦੇ ਹੋ ਕਿ ਭਰਤ ਜੀ ਨੇ ਇਸ ਤਰਾਂ ਕੀਤਾ ਹੋਵੇ ? ਕੀ ਉਨਾਂ ਦਾ ਜੀਵਨ ਬਿਤ ਅਰ ਮਹਾਰਾਜਾ ਰਾਮਚੰਦ ਜੀ ਨਾਲ ਵ ਭਾਵ ਸਾਖੀ ਦੇਦਾ ਹੈ ਕਿ ਭਾਰਤ ਜੀ ਬੇ ਦਰਦ ਆਂਕੂੜ ਅਰ ਅਨਾਗਰਾ ਕਾਰੀ ਸਨ ? ਨਹੀਂ ! ਨਹੀਂ !! ਕਦਾਚਿਤ ਨਹੀਂ !! ਓਹ ਮਹਾਰਾਜਾ ਰਾਮਚੰਦ ਜੀ ਦੇ ਅਤੀ ਕਰਕੇ ਪ੍ਰੇਮੀ ਹਿਤੈਸ਼ੀ ਸਹਾਇਕ ਅਰ ਆਗਿਆਕਾਰੀ ਭਾਭਾ ਸਨ ਜਰਾ ਰਾਮਾਇਣ ਦੇ ਅਯੁਧਿਆ ਕਾਂਡ ਨੂੰ ਪੜੀਏ ਅਰ ਦੇਖੀਏ ਕਿ ਭਰਭਸੀ ਕਿਸ ਸੁਭਾਵ ਅi ਕਿਸ ਵਿਚਾਰ ਦੇ ਪੁਰਖ ਸਨ ਇਹ ਕੇਵਲ ਅਲਪਗਫਲ ਹੈ ਜੋ ਅਜਿਹੇ ਮਹਾਤਮਾ ਦੇ #ਵਨ ਤੇ Original with: Language Department Punjab Digitized by: Panjab Digital Library