ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| (੩੭ ) ਸ਼ਰਬਤ ਪਲਾਇਆਂ ਥੋੜਾ ਚ , ਪਿਛ ਕੜਾ ਪੂਰੀ ਕਚੌਰੀ ਅਤੇ ' ਬੜੀਆਂ ਸਵਾਦੀ ਮਿਠਾਈਆਂ ਦੇ ਥਾਲ ਹਰ ਇਕ ਜਾਂਜੀ ਦੇ ਅਗੇ ਰਖ ਗਏ | 'ਜਦ ਸਬ ਭੋਜਨ ਪਾਚੁਕੇ ਭi ਪਾਨ ਚੀਆਂ ਵੰਡੀਆਂ ਗਈਆਂ ਇਸਤੋ ਪਿਛੋ ਸਬ ਅਪਨੇ ੧ ਵਫ਼ੋਨਿਆਂ ਤੇ ਲੇਟ ਗਏ । . ਜਦ ਲਗਨ ਦਾ ਵੇਲਾਇਯਾ ਤਾਂ ਪਵਨ ਜੀ ਨੂੰ ਲਿਜਾਕਰ . ਵੇਦੀ ਵਿਚ ਬੜ ਸੰਦਰ ਖਾਰੇ ਪਰ ਬੈਠਾਇਆ, ਅਤੇ ਪਡਿਤਾਂਨੇ ਵੇਦ ਮੰਭ ਪੜ੍ਹ ਕੇ ਹਵਨ ਕਰਾਨਾ ਅਰੰਭਕੀਤਾ ਅਤੇ ਸਖੀ ਸਹੇਲੀਆਂ ਨੇ ਅੰਜਨਾ ਦੇਵੀ ਨੂੰ ਨਹਾ ਧਹਾ ਸੁੰਦਰ ੨ ਪੁਸ਼ਾਕਾਂ ਪਾਕੇ ਡਾਹਢੇ. ਸੋਹਨੇ ਜਉ ਗਹਿਨੇ ਪੁਵਾਕ ਪਵਨ ਜੀਦ ਖੱਬ` ਪਾਸੇ ਲਿਆਬਿਠਾਇਯਾਂ ਅਤੇ ਗੰਢਚਤਰਵਾ ਕੀਤਾ॥ ਅਹੋ ! ਜਿਸ ਵੇਲੇ ਅੰਜਨ ਦੇਵੀ ਨੇ ਜੈਮਾਲਾ ਪਵਨ ਦੀਦੇ ਗਲ ਵਿਚ ਪਾਈ ਓਸ ਵੇਲੇ ਉਦਾ ਚੇਹਰਾ ਮਾਰੇ ਗੁਸੇ ਦੇ ਲਾਲੋ ਲਾਲ ਹੋਗਿਆ, ਮਨ ਵਿਚ ਪ੍ਰਗਿਆ ਦਾ ਖਿਆਲ ਉਠ ਪਿਆ, ਅਤੇ ਕੰਨਾਂ ਵਿਚ ਓਹੋ ਧਯਾਨ ਆਗਯਾ, ਮਨ ਵਿਚ ਕਹਿਨ ਲਗਾ, ਤੀਮੀ ਦੇ ਚਲਿਭਰ ਦੇਖੋ ਦਿਖਲਾਵੇ ਦੇ ਕੁਝ ਅਤੇ ਅੰਦਰੋਂ ਕੁਝ ਹਨ ਵੇਖੋ ਅੰਦਰੋ' ਤੇ ਇਹ ਅਪਨੇ ਸੁੰਦਰਵਤੀ ਦੇ ਘੁਮੰਡ ਵਿਚ ਮੈਨੂੰ ਜਹਿਰਦਾ ਸਮੁਦਰ ਜਾਨਦੀ ਹੈ ਅਤੇ ਉਪਰੋਂ ਜੈਮਲਾ ਪਾਕੇ ਪਾਣਪs ਬਨਾਉਂਦੀ ਹੈ ਮੈਂ ਤਾਂ ਅਜੇਹੀ ਅੰਦਰੋ ਕਾਲੀ ਜਨਾਨੀ ਨਾਲ ਵਿਆਹ ਕਰਣ ਤੋਂ ਬਸ ਹਾਂ ॥ . ਪਾਠਕ ਗੁਣ ! ਇਸ ਪ੍ਰਕਾਰ ਦੇ ਖਿਆਲ ਪਵਨ ਜੀ ਦੇ ਮਨ ਵਿਚ ਗੁਜ਼ਰ ਰਹੇ ਸਨ ਕਿ ਪੰਡਤਾਂ ਨੇ ਵੇਦ ਦਾ ਇਹ ਮੰਭੁ ਪੜਿਆ ਜਿਸਦਾ ਅਰਥ ਇਹ ਸੀ, ਕਿ ਜਦ ਲੀਕ ਮੈ ਅਪਨੀ ਭੀਮੀ ਦਾ ਕਿਸੇ ਇੱਕ ਦੋਸ ਨੂੰ ਚੰਗੀ ਤਰ੍ਹਾਂ ਤਸੱਲੀ ਕਰਕੇ ਮਲੁਮ ਨ ਕਰਲਵਾਂ ਨ ਮੰਨਾਂਗਾ ਅਤੇ ਇਸ ਤਰਹਾਂ ਕਿਮੀ ਲਈ ਭੀ ਆਗਯਾ ਸੀ ॥ ਇਸ ਮੰਤਰ ਨੂੰ ਸੁਨਕੇ ਪਵਨ ਜੀਦੇ ਵਿਚਾਰਾਂ ਨੇ ਤਤਕਾਲ ਪਲਟਾ ਖਾਦਾ ਅਤੇ ਓਧਰੇ ਜਨਾਨੀਆਂ ਦੇ ਸੁਹਾਉਨੇ ਰਾਗ ਅਤੇ Original with: Language Department Punjab Digitized by: Panjab Digital Library