________________
( ੩੩੪ ) ਇਸੇ ਪਾਸੇ ਲਿਆਇਆ ਹੈ ਅਤੇ ਉਨਾਂ ਦੇ ਵੀਰ ਨੇ ਜਦ ਤੀਕਰ * ਕਿ ਮੇਘਨਾਥ ਦੇ ਘੋੜਿਆਂ ਨੂੰ ਜਖ਼ਮੀ ਕਰਕੇ ਰਥ ਦਾ ਸਜਾ ਪਹੀਆ ਚੂਰ ਚੂਰ ਨੇ ਕਰ ਦਿਤਾ। ਕਿਸੇ ਨੂੰ ਉਨਾਂ ਦਾ ਆਓਨਾਂ ਮਲੂਮ ਹੀ ਨਾ ਹੋਇਆ ਮੇਘਨਬ ਦੇ ਘੋੜਿਆਂ ਨੂੰ ਅਭੂ ਦੇਖਕੇ ਅਰ ਰੰਥ ਨੂੰ ਨਿਕੰਮਿਆ ਪਾਕੇ ਜਮੁਖਾਲੀ ਨੂੰ ਝਟ ਦੂਜਾ ਰਬ ਲਿਆਕੇ ਖਵਾ ਦਿਤਾ ਓਹ ਦੇਖੀਏ ਜਿਸ ਉਤੇ ਮੇਘਨਬ ਚੜਕੇ ਲਛਮਨ ਦੇ ਸਾਮਨੇ ਹੋ ਇਸ ਪ੍ਰਕਾਰ ਕਹ ਰਿਹਾ ਹੈ ਮੇਘਨਾਥ ਕੀ ? ਕਲ ਦਾ ਬਹੁਮ ਐਸ ਭੁਲ ਗਏ ! ਜੋ ਅਜ ਫੇਰ ਰਨਭੂਮੀ ਵਿਚ ਆਏ ਹੋ ਸ਼ੋਕ !! ਜਾਨ ਪੈਦਾ ਹੋ ਕਿ ਗੁਪਤ ਰੀਤ ਨਾਲ ਰਾਮਚੰਦ ਭੇਰੀ ਜਾਨ ਦਾ ਵੈ ਹੀ ਹੋ ਭਲਾ ਇਹੋ ਹੈ ਕਿ ਰਣਭੂਮੀ ਵਿਚੋਂ ਨਸ ਦਾਓ ਅਰ ਅਪਨੀ ਪਿਆਰੀ ਜਾਨ ਤੇ ਤਰਸ ਕਹੋ ਨਹੀਂ ਤਾਂ ਤੇਰੇ ਨਾਂ ਦਾ ਬਚਨਾਂ ਬੜਾ ਕਠਨ ਹੈ :| ਲਛਮਨ ਕਿਉ ਬਕ ਬਕ ਕਰਨਾ ਹੈ ? ਬਹਾਦਰ ਸਾਮਨੇ ਹੋ ਕੇ ਲੜਿਆਂ ਕਰਦੇ ਹਨ ਨਾਂ ਕਿ ਲੁਕ ਕੇ ਕਇਰ ! ਕੇੜਾ ਮਰਦਪੁਨਾ ਸੀ ਜੋ ਤੂੰ ਕਲ ਕਰਕੇ ਦਿਖਾਇਆ ਬਸ ॥ ਸਮਝ ਲੈ ਕਿ ਅਜ ਤੂੰ ਹੈ ਯਾ ਇਹ (ਧਨੁਖ ਨੂੰ ਠਨਕਾ ਕੇ) ਕਮਾਨ ! ॥ਦੋਹਰਾ ॥ ਲਿਟਾ ਕਰ ਮ੍ਰਿਗੂ ਸੇਜ, | ਪਹਿ ਕਹੁ ਵਿਚਾਰਕ ਖੇਦ । ਮਿ ਤੇਰੇ ਕਰੇਂ ਰੁਦਨ, ਸਭ ਜਾਇ ਅਕਾਸ ਤਕ ਭੇਦ ॥ ਮੇਘਨਾਬ ਹੋ ਸਕੇ ਕੁਝ ਕਹਿਨ ਨੂੰ ਹੀ ਸਾ ਕਿ ਲਛਮਨ ਨੇ ਕਿਹਾ ਇਹ ਹਸਨ ਦੀ ਥਾਓਂ ਨਹੀਂ ਕਿੰਝੂ ਨਮੀ * * | Lang Dement Punjab