ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/332

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੬) ਜਾਤੀ ਦੀਖੇ ਆਜ ਸਭ ਸਕਲੀ ਸ਼ੋਭਾ ਭਾਨ ॥ ਰਾਕਸ਼ਾਂਨੇ ਪਰਾਜਿਤ ਰਾਢਿ ਪਾਸੇ ਮਾਰਦਿਆਂ ਮਾਰਦਿਅ' ਅਖi ਵਿਚ ਬਿਤੀਤ ਕੀਤੀ। ਸਾਰੀ ਰਾਤ ਸੋਚਾਂ ਵਿਚਾਰਾਂ ਅਰ ਜੁਧ · ਸਮ ਦੇ ਇਕਤੁ ਕਰਨ ਵਿਚ ਬਿਤਾ ਦਿਤੀ । ਓਹ ਬਾਨਰਦੀਪ ਦੇ ਬਹਾਦਰਾਂ ਨੂੰ ਤਾਂ ਯੁਧ ਦੇ ਆਰੰਭ ਹੋਨ ਤੇ ਹੀ ਨਮਸਕਾਰ ਕਰ ਚੁਕੇ ਸਨ । ਕਿਉ ਕਿ ਇਨਾਂ ਦੇ ਨੌੜੇ ਇਸ ਲੜਾਈ ਝਗੜੇ ਦੀ ਜੜ ਤਾਂ ਓਹੀ ਸਨ । ਜੋ ਮਹਾਸਾਂ ਰਾਮਚੰਦ ਜੀ ਵਲੋਂ ਸਾਹਮਨਾ ਕਰ ਰਹੇ ਸਨ । ਪੰਤੂ ਜਦ ਉਨਾਂ ਲੋਕਾਂ ਨਾਲ ਜਿਨਾਂ ਦੀ ਪਾਕਰਮੀ ਚੋ ਲੰਕਾ ਦੀ ਰਾਜਧਾਨੀ ਘੁਮੰਡ ਕਰਦੀ ਹੁੰਦੀ ਸੀ ਅਰ ਇਸਦਾ ਘੁਮੰਡ ਕਰਨਾ ਭੀ ਅਯੋਗ ਨਹੀਂ ਸੀ ਕਿਉਂ ਕਿ ਓਹ ਮਹਾਰਾਜਾ ਰਾਵਨ ਦੇ ਅਧੀਨ ਸਨ ਜਦ ਉਨ੍ਹਾਂ ਕੋਲ ਸਹਾਇਤਾ ਦੀ ਪ੍ਰਾਰਥਨਾ ਕੀਤੀ si ਦਕੇ ਜਿਹਾ ਦਾਬ ਲਇਆ » ਕਿ ਅਸੀਂ ਲੋਕ ਨਹੀਂ ਆ ਸਕਦੇ ਆਂਹ ! ਅਜਿਹੇ ਕਠਨ ॥ ਸਮਯਵਿਚ ਅਪਨੇ ਅਧੀਨ ਰਾਜਿਆਂ ਤੋਂ ਅਜਿਹਾ ਰੂਖਾ ਉਤ ਸੁਨਕੇ ਅਰ ਬਾਨਰਦੀਪ ਨਿਵਾਮੀਆਂ ਨੂੰ ਅਪਨਾ ਸ਼ਕੂ ਦੇਖ ਰਾਵਨ ਦਾ ਮਨ ਜੋ ਮਿਤੁ ਗਨ ਅਤੇ ਭਾਈ ਬੰਧੂਆਂ ਦੇ ਜੁਧ ਵਿਚ ਕੰਮ ਆਓਨੇ ਅਰਥਾਤ ਮਾਰੇ ਜਾਨੇ ਅਰ ਉਤੋਂ ਬਲੀ ਦਾ ਖਾਨ ਨਾਲ ਪਹਿਲਾਂ ਹੀ ਮੁਰਝਾਯਾ ਹੋਇਆ ਸੀ ਅਥਵਾ ਅਗਿਨ ਦੀ ਨਿਆਈ ਧੁਖ ਰਿਹ ਸੀ ਇਕੋ ਵਾਰੀ ਭੜਕ ਉਠਿਆ ਅਰ ਮਾਰੇ ਕੁਧਦੇ ਲਾਲੋ ਲਾਲ ਹੋ ਗਇਆ ਅਰ ਭਾਂਤ ੨ ਦੇ ਵਿਚਾਰ ਤੋਂ ਦੰਡ ਦੇਨ ਲਈ ਇਸਦੇ ਮਨ ਵਿਚ ਉਤਪੰਨ ਹੋਨ ਲਗੇ । ਕੁਝ ਚਿਰ ਤਾਂ ਇਸੇ ੪ਰਾਂ ਸੋਚਾਂ ਹੀ ਵਿਚ ਰਿਹਾ ਪੰਤੁ ਜਬ ਅਪਨੀ ਦਿਸ਼ਾ ਤੇ ਨਜਰ ਪਈ ਆਰ ਦਿਨਾਂ ਦੇ ਚਕਰ ਅਥਵਾ ਨਿਜ ਮੰਦ ਭਾਗਯਭਾ ਨੂੰ ਸੋਚਿਆਂ ਵਾਂ ਆਪਨੀ ਹੀ : ਰਵਿਹ'ਰਭਾ ਅਹੰਕਾਰ ਇੰਢੀਆਂ ਸ਼ਕਤਿ ਆਦਿਕ ਮਾਨੋ ਸਭ ਦੁਪ ਧਾਰਨ ਕਰ ਸਾਮਨੇ ਮੁਖ ਅਗੇ ਫਿਰ ਗਈਆਂ ਅਰ ਇਸਦੇ ਦਿਲ ਨੂੰ ਫਿਟਕਾਂ ਲਾਨਤਾਂ ਕਰਨਗੀਆਂ । ਇਸ ਸਮਯ ॥ Original with: Language Department Punjab Digitized by: Panjab Digital Library