ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/333

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

E . ( ੩੩੭ ) ਬਿਨਾਂ ਸ਼ੋਕ ਖੇਦ ਅਰ ਠੰਡੇ ਹਾਹੁਕੇ ਭਰ ਹਬ ਮਲਨ ਦੇ ਕੋਈ ਉਪਾਇ ਨਾ ਬਨਿਆਂ । ਲਾਚਾਰ ਰਬ ਤੇ ਸਵਾਰ ਹੋ ਅਨਗਿਨਤ " ਸੋਲਾਂ ਨਾਲ ਲੈ (ਜਿਸ ਦੀ ਠੀਕ ਠੀਕ · ਗਿਨਤੀ ਸਾਡੀ ਮੁਕਤੀ ਤੋਂ ਬਾਹਰ ਹੈ )ਨਭੁਮੀ ਵਿਚ ਆ ਪਹੁੰਚਿਆ ਅਰ ਓਥੇ ਪਹੁੰਚਾਦਿਆਂ ਹੀ ਮੇਘਨਾਥ ਦੇ ਮਿਯੂ ਸਰੀਤ ਦੀ ਚਿਤੁ ਅਖi ਅਗੇ ਆ ਗਈ ਦਿਲ ਧੜਕ ਕਲੇਜਾ ਫੜਕ ਕੇ ਰਹ ਗਇਆ, ਅਰ ਮਨ ਹੀ ਮਨ ਵਿਚ ਕਹਿਨ ਲਗਾ। ' ਹਾਇ ! ਮੇਰੇ ਬਹਾਦਰ ਅਰ ਪਿਆਰੇ ਪ੍ਰਭੂ ! ਤੈਨੂੰ ਮਿਟੀ ਵਿਚ ਸੁਆਓਨ ਵਾਲੇ ਅਥਵਾ ਤੇਰੇ ਘ੩ਕ ਅਜੇ ਤੀਕਰ ਜਿਉਂਦੇ ਹਨ ਜਦ ਤੀਕਰ ਮੈਂ ਉਨਾਂ ਤੋਂ ਬਦਲਾ ਨਹੀਂ ਲੈ ਲੈਂਦਾ ਮੈਨੂੰ ਚੈਨ ਨਹੀਂ ਆਉਂਦਾ ਉਫ਼ ! :ਰੀ ਸੂਰਮਤਾਈ ਬੀਰਤਾ ਅਰ ਦਲੇਰੀ ਵੀ ਤਾਂ ਸਾਰੇ ਸੰਸਾਰ ਵਿਚ ਧਾਂਕ ਪਈ ਹੋਈ ਸੀ ਇੰਦੂ, ਯਮ, ਅਰ ਕੁਬੇਰ ਆਦਿਕ ਭਾ ਤੇਰੇ ਮੁੰਹ ਦੇਖਨ ਤੇ ਹੀ ਕੰਪਾਇਵਾਨ ਹੁੰਦੇ ਸਨ ਤੇ ਇਨ੍ਹਾਂ ਦੇ ਪੰਜੇ ਵਿਚ ਕਿਸ ਪ੍ਰਕਾਰ ਮਾਂ ਗਇਓ ? ਇਸੀ ਪ੍ਰਕਾਰ ਦੇ ਵਿਚਾਰ ਉਤਪੰਨ ਹੋਕੇ ਇਸਦੇ ਦਿਲ ਨੂੰ ਕਮਜੋਰ ਕਰ ਰਹੇ ਸਨ । ਕਿ ਸਾਮਨਿਓ ਸ਼ਕੂ ਦੀ ਮੈi ਨਜਰ ਪਈ ਅਰ ਇਨਾਂ ਨੂੰ ਨਿਯਮ ਪੂਰਬਕ ਉਦਿਤ ਦੇਖਿਆ ਇੰਦੁ * ਯਮ ਕੁਬੇਰ ਨੂੰ ਭੀ ਅਪਨੇ ਵਿਰੁਧ ਸ਼ਕੂ ਦੀ ਵਲੋਂ ਸੰਮ ਲਈ ਉਦਿਤ ਭਤ ਤੇ ਦੇਖਿਆ ਤਾਂ ਕੁੱਧ ਅਗਨਿ ਭੜਕ ਉਠੀ ਉਨਾਂ ਨੂੰ ਅਨਭਿਗਯਤਾ। ਅਜਿਹੇ ਕਠਨ ਸਮਰ ਵਿਚ ਕਰਦਿਆਂ ਦੇਖ ਇਸਦਾ ਲਹੂ ਇਸਦੀ ਨਾੜ ਨਾੜ ਵਿਚ ਪੰਘਰ ਆਇਆਂ

  • ਇਹ ਲੋਕ ਛੋਟੀਆਂ ੨ ਰਿਆਸਤਾਂ ਦੇ ਰਾਜੇ ਸਨ ਜਿਨ ਨੂੰ ਅਧੀਨ ਕਰਕੇ ਰਾਵਨ ਨੇ ਕਰ ਦਾਤਾਂ ਬਨਾਇਆ ਹੋ ਸ ਪੰਕੂ ਇਥੇ ਸਾਡਾ ਵਿਖਯ ਉਨਾਂ ਦਾ ਪੂਰਾ ਕੇ ਵਨਨ ਕਰਨ ਦੀ ਆਗਯਾ ਨਹੀਂ ਦੋਦਾ ਬਾਲਮੀਕੀ ਰਾਮਾਇਣ ਲੰਕਾ ਕਾਂਡ ਅਰ ਦਖੋ ਇਸ ਗਫਬਸ ਸਹਿਬ ਦੀ ਪੰਜਵੀ ਜਿਲਦ ਖਭਾ ੨੩ ੨}}

Original with: Language Department Punjab Digitized by: Panjab Digital Library