ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/335

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੨ ) ॥ਦੋਹਰਾ॥ ਤਧਤ ਭਯੋ ਰਨਭੂਮ ਤਹਿੰ ਚਲਿਓ ਰੁਧਰ ਤਹਿੰ ਆਨ ਨਦੀ ਮਾਹਿੰ ਜਿਊਂ ਜਲਚਲੈ ਹੁਈ ਲਾਲ ਧਨਤ ਹਿੰਮਾਨ ॥ ਯੁਧ ਭੜੋ ਤਹਿੰ ਪਰਸਪਰ ਅਤਿ ਘੋਰ ਸੰਗਮ | ਚਲੇ ਗੁਰਜ ਬਰਛੀ ਅਤਿ ਨੇਜੇ ਭਾਲੇ ਆਮ ॥ ਹਨ ਇਕ ਹੀ ਪਾਠਕ ਗਨ ! ਅਜ ਦੀ ਲੜਾਈ ਕੋਈ ਓਹੋ ਜਿਹੀ ਸਿਧੀ ਸਾਧੀ ਮਮੂਲੀ ਜਿਹੀ ਲੜਾਈ ਨਹੀਂ ਸੀ ਦੇਖੀਏ! ਰਾਵਨ ਦਾ ਹਬ ਕਿਸ ਪ੍ਰਕਾਰ ਭੇਜੀ ਅਰ ਫੁਰਤੀ ਨਾਲ ਚਲ ਕੇ ਹਨੇਰ ਮਾਰ ਰਿਹਾ ਹੈ ਅਰ ਹੁਨ ਸਮਮ ਸੈਨਾਂ ਇਧਰ ਨੂੰ ਹੀ ਝੁਕ ਪਈ ਹੈ ਦੋਹਾਂ ਪਾਸਿਆਂ ਦੇ ਯੋਧੇ ਭਲੀ 3 ਜਾਨ ਰਖੀ ਹੋਏ ਅਗੇ ਵਧ ਕੇ ਵਾਰ ਕਰ ਰਹੇ ਹਨ। ਪਾਟ ਜਾਨ ਵਾਲੇ ਗੋਲੇ (ਬੰਬ ) ਅਰ ਅਨੇਕਾਂ ਹੋਰ ਵਿਚਤੁ ਜੁਧ ਸ਼ਸ਼ਤ ਅਜ ਰਲਭੂਮੀ ਵਿਚ ਵਰਤੇ ਜਾ ਰਹੇ ਹਨ । ਮੁਰਦਿਆਂ ਦੇ ਢੇਰਾਂ ਦੇ ਢੇਰ ਜਗਾਂ ਜਗਾਂ ਤੇ ਪਏ ਹੋਏ ਹਨ | ਆਹ ! ਇਕ ਹੀ ਤੀਰ ਲਗਨ ਨਾਲ ਮਹਾਰਾਜਾ ਰਾਮਚੰਦ੍ਰ ਜੀ ਦਾ ਰਥ ਨਿਕੰਮਾ ਹੋ ਗਇਆ ਪਰ ਰਾਜਾ ਇੰਦ ਨੇ ਤਤਕਾਲ ਦੂਜਾ ਚਥ ਲਿਆ ਖੜਵਾਇਆ ਜਿਸ ਉਤੇ ਅਸਵਾਰ ਹੋ ਹੁਨ ਮਹਾਰਾਜਾ ਦਾਮਚੰਦੁ ਰਾਵਨ ਦੀ ਵਲ ਵਧ ਰਹੇ ਹਨ ਅਜੇ ਥੋੜੀ ਹੀ ਦੂਰ ਗਏ ਸਨ ਕਿ ਰਵਨ ਨੇ ਧੜ ਧੜ ਕਰਦਾ ਹੋਇਆਂ ਇਕ ਤੀਰ ਕਮਾਨ ਤੋਂ ਛਡਿਆ ਜਿਸਨੂੰ ਉਨਾਂ ਨੇ ਬੜੀ ਸੂਰਬੀਰ ਅਰ ਦਲੇਰੀ ਨਾਲ ਰਸਤੇ ਵਿਚ ਹੀ ਕੱਟ ਦਿਭਾ ਬਸ ਫਿਰ ਕੀ ਸੀ ਦੋਵੇਂ ਬਹਾਦਰ ਆਮੋ ਸਾਮਨੇ ਡਟ ਗਏ ਅਰ ਬੜੇ ਚਿਰ ਤੀਕਰ ਦੋਵੇਂ ਤੀਰਾਂ ਦੀ ਵਰਖਾ ਕਰਦੇ ਰਹੇ ਕਿਸੇ ਦਾ ਸਲ। ਕਰ ਦਿਤਾਰਾ ਦਾ ਵਖ ਕਰਦੇ ਰਹੇ ਕਿ ਨਾ ਪਇਆ ਜੋ ਇਨਾਂ ਦੋਹਾਂ ਯੋਧਿਆਂ ਵਿਚ ਹਸਤਾਖਜੈਪ ਕਰੇ ਆਪ Original with: Language Department Punjab Digitized by: Panjab Digital Library