________________
( ੩੩੦) ਜਦ ਭੀਰਾਂ ਨਾਲ ਕੰਮ ਨਿਕਲਦਾ ਨਾਂ ਦਿਸਿਆ ਤਾਂ ਕਰਤਬ ਦਾਰ ਤਲਵਾਰਾਂ ਬਿਜਲੀ ਦੀ ਨਿਆਂਈਂ ਚਮਕਦੀਆਂ ਹੋਈਆਂ ਆਨਾਂ ਵਿਚੋਂ ਨਿਕਲ ਪਈਆਂ ਚਿਰ ਤੀਕ ਸੂਰਮੇ ਇਨਾਂ ਨਾਲ ਲੜਦੇ ਰਹੇ ਅੰਤ ਨੂੰ ਇਕ ਗਹਿਰਾ ਜਖਮ ਲਗਨੇ ਤੇ ਰਾਵਨ ਘਬਰਾ ਗਇਆ ਅਰ ਭਲਵਾਰ ਸਟ ਬਛੀ ਪਕੜ ਰਾਮਚੰਦ ਜੀ ਤੋਂ ਆਕਮਨ ਕਰਨਾ ਚਾਹਯਾ ਪੰਤੂ ਇੰਨੇ ਵਿਚ ਮਹਾਰਾਜਾ ਮਚੰਦ ਜੀ ਦੇ ਸਾਥੀ ਨੇ ਘੋੜਿਆਂ ਨੂੰ ਇਸ ਭੇਜੀ ਨਾਲ ਪਿਛੇ ਹਟਾ ਲਇਆ ਕਿ ਰਾਵਨ ਦਾ ਵਾਰ ਖਾਲੀ ਗਇਆਂ ਅਰ ਇਸਦੇ ਉਤ ਵਿਚ ਹਾਮਚੰਦ ਜੀ ਨੇ ਇਕ ਤੀਰ ਮਾਰਿਆ ਜੋ ਸਭੂ ਦੇ ਕਲੇਜੇ ਨੂੰ ਚੀਰਦਾ ਹੋਇਆ ਪਾਰ ਹੋਇਆ ਅਰ ਓਹ ਰਥ ਤੋਂ ਨੌਵੇਂ ਝਗ ਪਾਇਆਂ : । ਚੌਪਈ il ਹੁਏ ਮੌਨ ਅਤਿ ਕਰ ਸਪਾਦਿਕ ਸੰਖ ਨਗਾਰੇ ਬਾਜੇ ਆਦਿਕ ॥ ਪਵਨ ਸਮਾਨ ਅਤਿ ਉਡਯੋ ਤਾਜਾ॥ ਨਸ਼ਟ ਭਯੋ ਭਸ ਰਾਜ ਸਮਾਜਾ॥ ਓਹ ਦੇਖੀਏ ! ਰਾਵਨ ਧਰਤੀ ਤੇ ਪਾਇਆ ਹੋਇਆ ਭ੩੫ ਰਿਹਾ ਹੈ ਅ ਬ ਕ ਸੈਲਾਂ ਜੋ ਇਸੇ ਰਨਭੂਮੀ ਦੀ ਉਤ ਦਿਸ਼ਾ ਵਲ ਡਟੀ ਹੋਈ ਸੀ ਅਜੇ ਤੀਕ ਯੁਧ ਕਰ ਰਹੀ ਹੈ ਕਿ ਇਧਰ ਨਿਭਦਾ ਫਰੇਰਾ ਪਵਲ ਵਿਚ ਫੜ ਫਰ ਕਰਦਾ ਨਜਰ ਅਇਆਂ ਮਹਾਰਾੜਾ ਰਾਮਚੰਦ ਜੀ ਦੀ ਜੈ ਜੈ ਕਾਰ ਦੀ ਅਵਾਜ ਗਗਨ ਮੰਡਲ ਸੁਰਗ ਤਕ ਗੂੰਜ ਉਠੀ ਖੁਸ਼ੀ ਦੇ ਨਿਆਂ ਦੀ ਪੁਕਾਰ ਚਾਰੇ ਪਾਸਿਓ ਆਓਨ ਲਗੇ ਅਰ ਸ਼ਭੂ ਦੀ ਸੈਨਾਂ ਨੇ ਹਥਿਆਰ ਸੁਟ ਦਿਤੇ ਅਚ ਰਾਮਚੰਦੂ ਜੀ ਦੀ ਸ਼ਰਨ ਮੰਗੀ ॥ ਪਾਨਕ ਗਨ ਰਵਾਨ ਨੂੰ ਧਰਛੀ ਤੇ ਜਾਨ ਖੁਸਦੀ ਪਈ + Original with: Language Department Punjab Digitized by: Panjab Digital Library