ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/337

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੧ ) ਦੀ ਦਿਸ਼ਾ ਵਿਚ ਦੇਖਕੇ ਭਭੀਖਨ ਦੀਆਂ ਭਰੜੀ ਆਂ ਦਾ ਲਹੂ ਪੰਘਰ ਆਇਆ ਛੇਤੀ ਨਾਲ ਉਠਕੇ ਰਥ ਤੇ ਚੜ ਉਸਦੇ ਕੋਲ ਜਾ ਪਹੁੰਚਿਆ ਕੁ ਸ਼ੋਕ ਇਸ ਅਵਸਰ ਵਿਚ ਇਸਦਾ ਜੀਵ ਆਤਮਾ ਸੀਰ ਵਿਚੋਂ ਨਿਕਲ ਗਿਆ ਹੋਇਆ ਸੀ ਅਰ ਮੌਤ ਨੇ ਡਿਆਂਕਰ ਲੋਕ ਭੇਜ ਦਿਤਾ ਹੋਇਆਸੀ ਹੁਨ ਰਾਵਨ ਹਥ ਪੈਰ ਖਿਲਾਰੇ ਨਿਯੁ ਸੇਜਾ ਤੇ ਲੇਟਿਆ ਪਇਆਂ ਹੈ ਸੀਰ ਲਹੂ ਵਿਚ ਗੜੁਚ ਹੋਆ ਹੋਇਆ ਹੈ ਅਰ ਮੋਟੀਆਂ ਮ੍ਰਿਗ ਸਮਾਨ ਅਖਾਂ ਉਸੇ ਤਰਾਂ ਹੀ ਖੁਲੀਆਂ ਹਨ ਜਿਸ ਕਾਰ ਕਿ ਪਹਿਲਾਂ ਹੀ ਸਨ ਭਭੀਖਨ ਨੂੰ ਭਰਾ ਦੀ ਇਹ ਦਿਲਾ ਦੇਖਦੇ ਹੀ ਇਸ ਦੀਆਂ ਵਿਦਾਨੀ ਗਲਾਂ ਸੂਰਮਤਾਈ ਦੀ ਬਾਤ ਚੀਤ ਅਰ ਜੋਸ਼ ਭਰੀ ਦਲੇਰੀ ਦੇ ਪੂਰਬ ਓਕਤ ਕਥਨ ਸਭ ਯਾਦ ਆਗਏ ਉਧਰ ਵੰਸ ਦੇ ਵਿਨਾਸ਼ ਦਾ ਅਰ ਅਪਨੇ ਇਕਲਿਆਂ ਰਹ ਜਾਨ ਦਾ ਖਿਆਲ ਅਰ ਮਿਤੁ ਭਾਈ ਬੰਧੂਆਂ ਦੇ ਵਿਛੋੜੇ ਦੇ ਵਿਚਾਰ ਨੇ ਇਸ ਦੇ ਬੇਆਸ ਮਨ ਨੂੰ ਹੋਰ ਭੀ ਵਿਗਧ ਕਰਨਾ ਆਰੰਭ ਕਰ ਦਿਤਾ ਤਦੋਂ ਉਸਦੀ ਚਿੰਤਾ ਅਗਨਿ ਭੜਕ ਉਠਾ ਅਰ ਸਭ ਗਿਆਨ ਦੀਆਂ ਗਲਾਂ ਇਸੇ ਵੇਲੇ ਦੇ ਲਈ ਭਸਮ ਹੋ ਅਰ ਧੁਆਂ ਧਾਰ ਬਨਕੇ ਸਿਰ ਨੂੰ ਚੜ ਗਈਆਂ ਅਰ ਓਹ ਬੇਹੋਸ਼ ਹੋਕੇ ਪ੍ਰਿਥਵੀ ਤੇ ਡਿਗ ਪਇਆ ਜਦ ਕੁਝ ਹੋਸ਼ ਆਈ ਤਾਂ ਉਠਕੇ ਬਹੁ ਗਇਆ ਹੁਨ ਦੇਖੀਏ ! ( ਦੋਵੇਂ ਹਥ ਧਰਤੀ ਤੇ ਰਖ ਹੋਏ ਰਾਵਨ ਦੇ ਮੁਖਯ ਨੂੰ ਦੇਖਕੇ ) ਹਾਇ ਭਾਤਾ !! ਕਹਕੇ ਕਿਸ ਪ੍ਰਕਾਰ ਵਿਰਲਾਪ ਕਰ ਰਿਹਾ ਹੈ ਅਰ ਬਹੁਤ ਸਾਰੇ ਸੁਰਬੀਰ ਸਰਦਾਰ ਇਸ ਦੇ ਆਲੇ ਦੁਆਲੇ ਬੈਠੇ ਰੁਦਨ ਕਰ ਰਹੇ ਹਨ ਐ ਲੋ ! ਮੰਦੋਦਰੀ ਭੀ ਇਹ ਖਵਰ ਸੁਨ ਕੇ ਰੋਂਦੀ ਘਟਦੀ ਭਥਾ ਰੂੜ ਹੋ ਰਬ ਤੇ ਸਵਾਰ ਹੋ ਆ ਰਹੀ ਹੈ ਆਹ ਹੈ ਜਿਵੇਂ ਕਿ · ਰਾਵਨ ਦੀ ਲਾਸ਼ ਦੇ ਨਿਕਟ ਪਹੁੰਚੀ ਪਓ ਨ ਰੁ ਤ ਅ ਹਬ ਪੈਰ ਫਲਾਏ ਹੋਏ ਪਇਆ ਹੋਇਆ ਦੇਖ ਓਥੇ ਹੀ ਬਸ ਹੋ ਡਿਗ ਪਈ ਜਦ ਕੁਝ ਹੋਸ਼ ਆਈ ਤਾਂ ਵਿਰਲਾਪ ਕਰ ਕਹਿਨ ਲਗੀ ਹੲ ਸਾਮੀ ! ਭਾਰੀ ਇਹ ਦਿਸ਼ਾ ਕਿਸ ਪ੍ਰਕਾਰ ਹੋਈ ਤੈਥੋਂ ਤਾਂ ਇੰਦ, ਯਮ, ਵਰ ', ਅਰ ਕੁ ਬਰ ਆਦਿਕ ਡਰਦੇ ਸਨ ਅਜ Original with: Language Department Punjab Digitized by: Panjab Digital Library