ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/338

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪ ਦੀ ਓਹ ਸ਼ਕਤਿ ਕਿਥੇ ਗਈ ਜੋ ਇਸ ਪ੍ਰਕਾਰ ਬੇ ਸੁਧ ਲੇਟ ਪਏ ਹੋ ? ਹਾਇ ! ਗਲ ਦਾ ਉ੩ ਕਿਉਂ ਨਹੀਂ ਦੇਂਦੇ ਸ਼ਾਮਿਨ ! ਆਪ ਦੇ ਬਿਨਾਂ ਹੋਰ ਕੌਨ ਹੈ ਜੋ ਮੇਰੇ ਅਧੀਰ ਦਿਲ ਨੂੰ ਧੀਰਜ ਦੇਵੇ । ਪਿਆਰੇ ਪੁਭ ਸਨ ਓਹ ਪਹਿਲਾਂ ਹੀ ਸਿਧਾਰ ਗਏ ਪੋਤਿਆਂ ਪੜੋਤਿਆਂ ਨੇ ਭੀ ਉਝ ਦੇ ਲੋਕ ਗਸਨ ਕਰ ਦਿਤਾ ਆਹ ! ਬਹਾਦਰ ਕੁੰਭ ਕਰਨ ਜਿਹਾ ਦਿਓਰ ਭ ਇਸੇ ਜਧ ਦੀ ਭੇਟਾ ਹੋਇਆ ਹਾਇ ! ਹੁਨ ਮੈਂ ਕਿਧਰ ਜਾਵਾਂ ਆਪ ਨੂੰ ਬਥੇਰਾ ਸਮਝਾਇਆ ਲਖਾਂ ਜਤਨ ਕੀਤੇ ਕਿ ਇਸ ਹਠ ਨੂੰ ਜਾਨ ਦਿਓ ਪੰਤ ਸ਼ੋਕ!ਅਪਨੇ ਕੁਝ ਭੀ ਖਿਆਲ ਨਾ ਕੀਤਾ। ਇਸ ਪ੍ਰਕਾਰ ਕਹ ਹੀ ਰਹੀ ਸੀ ਕਿ ਰਾਮ ਅਤੇ ਲਛਮਨ ਜਾਂ ਭੀ ਓਥੇ ਆ ਗਏ ਅਤ ਹਨ ਲਗੇ :ਮੰਦੋਦਰੀ ! ਤੂੰ ਆਪ ਅਕਲ ਵਾਲੀ ਅਰ ਗਿਆਨੀ ਹੈ ਜਰਾ ਨਿਆਇ ਪੂਰਬਕ ਸਹਿਤ ਕਹੋ ੪ ਕਿ ਜੋ ਕੁਝ ਉਰੇ ਤਾਂ ਅਤੇ ਭਾਈ ਬੰਧੂਆਂ ਦੀ ਗਤ ਹੋਈ ਉਸ ਵਿਚ ਕਿਸਦਾ ਅਧ ਹੈ ? ਦੇਵੀ ! ਤੂੰ ਸੂ ਦੁਰ ਦੁਸ਼ਨੀ ਅਰ ਨਯਾਇ ਕਾਰਨ ਹੈ ਤੂੰ , ਧਰਮ ਨਾਲ ਨਿਆਓ ਕਰ f: ਤੇਰਾ ਪਤ ਜੋ ਅਵੀਵ ਅ ਭਮਾਨੀ ਆਤਮ ਸ਼ਲਾਘੀ ਅਰ ਕਿਸੇ ਦੀ ਗਲ ਨਹੀਂ ਮੰਨਨ ਵਾਲਾ ਸੀ ਇਥੋਂ ਤੀਕ ਕਿ ਤੂੰ ਆਪ ਉਸਨੂੰ ਕਿੰਨਾ ਸਮਝਾਇਆ ਅਰ ਅਸਾਂ ਭੀ ਤੇਰਾ ਜਤਨ ਕੀਤਾ ਪ੍ਰਭੂ ਉਸਨੇ ਭਨਿਕ ਭੀ ਧਿਆਨ ਨਾ ਕੀਤਾ ਤੂੰ ਆਪ ਹੀ ਦਸ ! ਕਿ ਫਰ ਇਸਦੀ ਇਹ ਵਿਸ਼ਾ ਹੋਨੀ ਅਰ ਤੈਨੂੰ ਇਹ ਦਿਨ ਦੇਖਨਾ ਪੈਨਾ ਸੀ ਕਿ ਨਹੀਂ? ਮੰਦੋ ਦੇਖ !! ਕਰਮ ਦੇਖ ਨਹੀਂ ਵਰੇ ਕਰੇ ਕੋਈ ਲਾਖ' ਚੜ੍ਹਾਈ ॥ ਕਰਮ ਭੇਖਕਦੀ ਵਾਲੇ ਨਹੀਂ ਟਲਦੀ ਇਹ ਕਿਸੇ ਦੇ ਦੋਸ਼ ਨਹੀ ਇਹ ਉਸੇਦੇ ਅਪਨੇ ਹੀ ਕਰਮਾਂ ਦਾ ਫਲ ਹੈ ਹੁਨ ਤੇਰ ਰੁਦਨ ਕਰ ਵਿਰਲਾਪ ਕਰਨਾ ਵਿਅਰਥ ਅਰ ਨਿਸਫਲ ਹੈ ਅਰ ਬਿਨਾਂ ਇਸਦੇ ਕਿ ਵੈਰ ਪਸੰਨ ਅਰ ਸਜਨ ਚਿੰਤਾਭੂਰ ਹੋਨ ਕੀ ਹਾਲ ਹੋਵੇਗਾ ਇਹ ਸੰਸਾਰ ਅਸਾਰ ਝੂਠਾ ਹੈ ਕੋਈ ਨਹੀ ਬਿਰ ਰਹਿੰਦਾ ਸਭ ਅਥਿਰ ਹੇ ਹਾਂ ! ਕੋਈ ਦਸ ਦਿਨ ਅਗੋਂ ਕੋਈ ਚਾਰ ਦਿਨ ਪਿਛੋਂ ਮਰਨਾ ਸਭਨੇ ਹੈ । Original with: Language Department Punjab Digitized by: Panjab Digital Library