ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/339

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩ ੩ ) “ ॥ਦੋਹਰਾ॥ ਜੈਸਾ ਸੁਪਨਾ ਰੈਨ ਕਾ ਤੈਸਾ ਸਭ ਇਹ 1 ਮਾਨ। ਇਹ ਸੰਸਾਰ ਅਸਾਰ ਹੈ ਨਿਹਫਲ ਜਾਨ ਸੁਜਾਨ ॥ ਸਕਲ ਸੰਸਾਰ ਅਥਿਰਤ ਹੈ ਥਿਰ ਭੀ ਰਹੇ ਨ ਕੋਇ । ਜਿਉਂ ਪਾਨੀ ਕੇ ਬੁਦਬੁਦਾ ਉਪਜੈ ਬਿਨਸੇ ਜੋਇ ॥ ਸੋ ਦੁਨ ਤੈਨੂੰ ਉਚਿਤ ਹੈ ਕਿ ਧੀਰਜ ਅਰ ਸਬਰ ਕਰ ਅਰ ਇਸਦੇ ਮ੍ਰਿਤਕ ਸੰਸਕਾਰ ਦਾ ਜਤਨ ਕਰ ॥॥ ( ਚੁਰੰਜਵਾਂ ਧਿਆਯ ) ਭਭੀਖਨ ਨੂੰ ਰਾਜ ਤਿਲਕ ਅਰ ਮਹਾਰਾਜਾ ਰਾਮ ਜੀ ਦਾ ਪਿਛੇ ਮੁੜਨਾ ॥ਦੋਹਰਾ॥ ਕਭੀ ਸ਼ੋਕ ਕੀ ਪੜੀ ਹੈ ਕਭੀ ਖੁਸ਼ੀ ਕੀਆਨ । ਇਕ ਉਤਪੰਨ ਇਕ ਬਿਨਸ ਹੈ ਇਹੀ ਖੇਲ ਸਭ ਜਾਨ ॥ ਆਹ ! ਸੰਸਾਰ ਸਿਖਯਾ ਰ ਹੈ। ਕਲ ਢਾਵਾਂ ਮਾਰ ਮਾਰ ਕੇ ਰੋਦਿਆਂ ਹੋਇਆਂ ਭਭੀਖਨ ਫਾਵਾ ਹੋ ਰਿਹਾ ਸੀ ਅਰ ਰਾਵਨ ਦੀ ਮ੍ਰਿਤੂ ਹੋਨੇ ਤੇ ਚਿੰਤਾਤੁਰ ਹੋ ਸ਼ੋਕਵਾਨ ਹੋ ਰਿਹਾ ਸੀ ਅਜ ਉਸੇ ਦੇ ਮੰਦਰ ਅਗੇ ਹਰਖ ਸੂਚਕ ਖੁਸ਼ੀ ਦੇ ਵਾਜੇ ਵਜ ਰਹੇ ਹਨ। ਜਗਾ ਕੇ Original with: Language Department Punjab Digitized by: Panjab Digital Library