ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਡਤਾਂ ਦੇ ਇਕ ਸੁਰ ਹੋ ਅੰਤਵਿਚ ਸੁਵਾਹਾ) ਸ਼ਬਦ ਦਾ ਉਚਾਰਣ ' ਕਰਕੇ ਹਵਨ ਕੁੰਡ ਵਿਚ *ਚਹੁੰ ਦਾਪਾਨਾਂ ਅਤੇ ਅੰਜਨਾਂ ਦੇਵੀ ਦੀਆਂ . ਸਹੇਲੀਆਂ ਦਾ ਫੁੱਦੀ ਵਰਖਾ ਕਰਕੇ ਲਾੜੇ ਨੂੰ ਮੁਸਕਰਾਂਦੀ ਨਜ਼ਰ ਨਾਲ ਵੇਖਨਾਂ ਸੋਨੇ ਤੇ ਸੁਹਾਗੇ ਦਾਕੰਮ ਦੇ ਗਿਯਾ ਏਸ ਵੇਲੇ ਥਾਂ ਦੇ ਪਵਨਜੀ ਦੇ ਮਨਵਿੱਚ ਬੇਹੱਦ ਦਰਜੇ ਦਾ ਗੁਸਾ ਅਰ ਵਹਮੀ ਖਿਆਲ ਉਨ ੨ ਕੇ ਉਸਨੂੰ ਬੇਚੈਨ ਕਰ ਰਹੇ ਹੋ ਪਰ ਹੁਨ ਤਾਂ ਸੱਬੋ ਘੁੱਟੇ ਹੋਏ ਨਜ਼ਰ ਆਂਉਦੇ ਹਨ ! ਜੱਨਤਾ ਨਾਲ ਹਵਨ ਕੁੰਡ ਵਿਚ ਸੁਗੰਧਿਤਾਂ ਸਾਮਿਗਰੀ ਪਾ ਰਹੇ ਹਨ । ਅਭੇ ਵੇਦ ਮੰਤਰਾਂ ਨੂੰ ਪੜ ਇਸਤ੍ਰੀ ਭਰਤਾ ਦੇ ਹੱਕਾਂ ਨੂੰ ਮਨਾ ਰਹੇ ਹਨ । ਜਦ ਪੰਡਤਾਂ ਨੇ ਵਿਵਾਹ ਕਰਮ ਨੂੰ ਸਮਾਪਤ ਕਰਕੇ ਸ਼ਾਂਤ ਪਾਠਪੜਿਆਂ ਤਾਂ ਚੁਪਾਸਿਓਬਾਂਧਇਓ ੨ਦੀ ਅਵਾਜ ਆਉਨ ਲੱਗੀ॥ ਸਖੀ ਸਹੇਆਂ ਅੰਜਨਾਂ ਦੇਵੀ ਨੂੰ ਮੈਹਲ ਵਿਚ ਲੈ ਗਈਆਂ ਅਤੇ ਪਵਨ, ਜੀ ਜੰਜ ਵਿਚ ਆਂਗਏ । ਰਾਜ ਮਹੇਦਰ ਰਯ ਦਾ ਇੰਤਜ਼ਾਮ ਤਾਂ ਚੰਗਾ ਸੀ ਕਿਸੇ ਨੂੰ ਕੋਈ ਸ਼ਕਾਇਤ ਕਰਨ ਦਾ ਮੌਕਾ ਨਾ ਮਿਲਯਾ, ਜਿਸ ਚੀਜ਼ ਨੂੰ ਜਿਸਨੇ ਚਾਹਿਆ ਤਾਤ ਕਾਲ ਮਿਲ ਗਈ । fਨ ਦਿਨ ਤੀਕ ਜੰਜ ਓਥੇ ਹੀ, ਚੌਥੇ ਦਿਨ ਅਮਲ ਜੇ ਦੇ ਕੇ ਵਿਦਿਆਂ ਕਰਨ ਲੱਗੇ, ਅਤੇ ਡੋਲੀ ਤੋਰਨ ਵੇਲੇ ਰਾਜਾ ਮਹੈਦਰ ਰਾਯ ਅਤੇ ਰਾਨੀ ਵੇਗ ਮੋਹਿਨੀ ਦੇ ਚੇਹਰਿਆਂ ਉਪਰ ਉਦਾਸੀ ਛਾਗਈ, ਓਧਰੋਂ ਤੀਮਿਆਂ ਦੇ ਵਿਦਿਆ ਕਰਨ ਦੇ ਗੀਤਾਂ ਨੇ ਸਬ ਦੇ ਮਨਾਂ ਨੂੰ ਹਿਲਾ ਦਿੱਤਾ, ਰਾਜਾ ਮਹੇਂਦਰ ਰਯ ਅਥਰੂ ਡਰ ਹਬ ਜੋੜ ਪ੍ਰਲਾਦ ਵਿਦਯਾ ਧਰ ਨੂੰ ਕਹਿਨ ਲੱਗਾ ॥ ਰਾਜਾ ਅਮੋਦਰ ਰਯ-ਦੋਹਰ' | ਧਨ ਦਿਵਸ ਮਮ ਅੱਜਕੋ ਪੂਰਨ ਭਈ ਮੁਰਾਦ । ਕਰ ਜੋੜ ਕਨੂੰ ਬੇਨਤੀ ਸੁਨ ਵਿਦੜਾ ਧਰ

  • ਚਰੂ ਓਹ ਹੈ ਜਿਸ ਨਾਲ ਹਵਨ ਚ ਸਾਮਗੀ ਦੇ ਹਨ ॥

Original with: Language Department Punjab Digitized by: Panjab Digital Library