ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/340

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4੩੪ ) : ਖੁ ਅਰ ਸੰਤਾ ਪ੍ਰਗਟ ਹੋ ਰਹੀ ਹੈ ਅਮੀਰ ਵਜੀਰ ਰਈਸ ਆਦਿਕ ਸੁ: ਸੰਦ ਪੁਸ਼ਾਕਾਂ ਪਾਏ ਹੋਏ ਝੰਝ ਕੇਡਡੂ ਰਾਜ ਦਰਬਾਰ ਨੂੰ ਆ ਰਾਹੇ ਹਨ ਆਹਾ ! ਅਜ ਕੀ ਹੈ ? ਜੋ ਲੰਕਾ ਦਾ ਵਡਾ, ਬੁਢਾ, ਜੁਆਨ, ਮਰਦ, ਭੀਮੀਆਂ, ਆਦਿਕ ਦੇ ਮੁਖਾਂ ਤੋਂ ਖੁਸ਼ੀ ਦੇ ਚਿੰਨ ਪਰਗਟ ਹੋ ਰਹੇ ਹਨ ਖੁਸ਼ੀ ਦੇ ਗਾਨਿਆਂ ਅਰ ਸਾਜਾਂ ਦੀ ਆਵਾਜ ਦਰਬਾਰ ਵਿਚੋਂ ਆ ਰਹੀ ਹੈ । ਪਾਠਕ ਗਨ ! ਆਪ ਹਰਾਨ ਊ ਹੋ ਗਏ ਓਹ ਦੇਖੀਏ!ਲਛਮਨ ਜੀ ਭਭੀਖਨ ਨੂੰ ਰਾਜ ਤਿਲਕ ਦੇਨ ਲਈ ਜਾ ਰਹੇ ਹਨ। ਹੈ । ਇੰਨੀ ਛੇਤੀ !! ਅਜੇ ਕਲ ਤਾਂ ਭਭਖਨੇ ਰੋ ਰੋਕੇ ਹਾਲੋਂ ਬਿਹਾਲ ਹੋ ਰਿਹਾ ਸੀ ਅਰ ਅਜ ਏਡੀ ਖੁਸ਼ੀ ਮਨਾਈ ਜਾ ਰਹੀ ਹੈ ਮੋਢ ? ਪਰ ਮਹਾਰਾਜ? ਸ਼ੋਕ ਕਿਸ ਗਲਦਾ । ਦੁਨੀਆਂ ਮਲਬੀ ਹੈ । ਇਹ ਧਨ ਪਦਾਰਥ ਆਦਿਕ ਸਭ ਮਿਬੜਾ ਹਨ। ਕਿਸੇ ਦੇ ਨਾਲ ਨਹੀਂ ਜਾਂਦੇ ਸਭਨਾਂ ਨੂੰ ਛਡ ਜਕਰ ਅਸੀਂ ਅਪਨੇ ਸੀਰ ਤੇ ਹੀ ਇਸ਼ਟੀ ਕਰੀਏ ਤਾਂ ਇਹਭੀ ਅਕ੍ਰਿਤਘਨ ਅਰ ਦੁਸ਼-* ਮਨਾਂ ਦਾ ਘਰ ਦਿਸੇਗਾ ਅਰ ਦਸ਼ਮਨ ਭੀ ਕਿਹੋ ਜਿਹੇ ਜੋ ਲੋਕ ਲੋਕ ਨੂੰ ਵਿਗਾੜਨ ਵਾਲੇ ਓਹ ਕੌਨ ? ਕਰਮ ਇੰਦੀਆਂ ਜਿਨਾਂ ਦੀ ਪ੍ਰਬਲਤਾ ਤੋਂ ਅਨਚਿਤ ਵਾਸਨਾ ਸਾਡੇ ਮਨ ਵਿਚ ਉਤਪੰਨ ਹੋ ਜਾਂਦੀਆਂ ਹਨ ਅਰ ਉਸ ਵੇਲੇ ਭਲੇ ਬੁਰੇ ਦੀ ਵਿਚਾਰ ਨਹੀਂ ਰਹਿੰਦੀ | ਅਰ ਉਨਾਂ ਦੀਆਂ ਅਰਥਾਭ ਨਿਜ ਵਾਸ਼ਨਾਂ ਦੀ ਪੂਰਦੀ ਦੇ ਲਈ ਅਸੀ ਲੋਕ ਚੋਰੀ ਯਾਰੀ ਛਲ ਛਿਦ ਮਕਰ ਫਰੇਬ ਆਦਿਕ ਇਨਾਂ ਸਭਨਾਂ ਦੇ ਚੇਲੇ ਬਨ ਜਾਨੇ ਹਾਂ ॥ ਅੰਤ ਨੂੰ ਜਿਸਦਾ ਫਲ ਇਹ ਹੁੰਦਾ ਹੈ ਕਿ ਲੋਕ ਵਿਗੜ ਜਾਂਦਾ ਹੈ ਅਰ ਲੋਕਾਂ ਦੀ ਦਿਲੀ ਤੋਂ ਪਤ ਹੋ ਜਾਂਦੇ ਹਨ ਭਈ ਦੂਰ ਕਿਉਂ ਜਾਂਦੇ ਹੈ ! ਜਰਾ ਰਾਵਨ ਵਲ ਹੀ ਧਿਆਨ ਕਰੋ ਖਾਂ ਕਿ ਚਾਰੇ ਦੇਦਾਂ ਛੀਏ ਸ਼ਾਸ਼ ਤਾਂ ਦਾ ਗਿਆਤਾ ਅਰ ਐਨੇ ਰਾਜ ਦਾ ਮਾਲਕ ਹੋਨੇ ਤੇ ਭੀ ਇਕ ਦਸ਼ਟ ਕਾਮਦੇਵ ਦੀ ਪ੍ਰਬਲਤਾ ਨਾਲ ਸੰਸਾਰ ਦੀ ਦ੍ਰਿਸ਼ਟੀ ਤੋਂ ਅਜਿਹਾ ਪਤਿਤ ਹੋਇਆ ਕਿ ਅਸੀਂ ਅਸ ਉਸਦੀ ਵਿਦਾਨ ਦੀ ਸ਼ੋਭਾਕਰਨ ਦੇ ਬਦਲੇ ਅਰ ਬ੍ਰਹਮ ਵੰਬ ਦੀ ਕੁਲ ਭੂਖਨ ਜਾਨਨ ਦੇ ਬਦਲੇ ਅਜ ਉਸ ਅਤਿ ਬੁਧੀ * Original with: Language Department Punjab Digitized by: Panjab Digital Library