ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/341

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੫ ) ਰਖਨ ਵਾਲੇ ਮਹਾਂ ਪੁਰਸ਼ ਨੂੰ ਰਾਕਸ਼ ਅਤੇ ਖੋਤੇ ਦੇ ਸਿਰ ਵਾਲਾ ਜਾਨਨੇ ਹਾਂ ਪੁੱਤ ਇਸੇ ਨੂੰ ਨਹੀਂ ਉਸਦੀ ਪਰਜਾ ਨੂੰ ਭੀ ਇਸੇ ਦੀ ਬਦੌਲਤ ਰਾਕਸ਼ ਅਰ ਪਸ਼ੂ ਸਿੰਗਾ ਵਾਲੇ ਜਾਨਦੇ ਹਾਂ ਇਸ ਲਈ ਪੁਰਖ ਨੂੰ ਚਾਹੀਏ ਕਿ ਦਾਹਰੀ ਸ਼ਤੂਆਂ ਨੂੰ ਛੁਡ ਅਰ ਭੈੜੀਆਂ ਬਚਾ ਨੂੰ ਤਿਆਗ ਕੇ ਪਹਿਲੇ ਅਪਨੇ ਅੰਤਰੀ ਸ਼ਕੂਆਂ ਨੂੰ ਜਿਥੇ ਇਸਰ ਪ੍ਰਮਾਤਮਾ ਤੇ ਭਰੋਸਾ ਰਖਕੇ ਅਰ ਉਸ ਦੇ ਦਿਤੇ ਤੇ ਸੰਤੋਖੀ ਰਹੇ । ਇਹ ਸਭ ਦੌਲਭ ਆਦਿਕ ਧਨਪਦਾਰਥ ਭੋਗ ਵਿਲਾਸ ਵਿਨਾਂਸ਼ੀਹਨ ਦੇਖੀਏ ! ਕਲ ਰਾਵਨ ਦਾ ਡੰਕਾ ਬਸ ਰਿਹਾ ਸੀ ਅਜ ਭਭੀਖਨ ਦੇ ਰਾਜ ਤਿਲਕ ਅਰ, ਸਿੰਘਾਸਨ :ੜ ਦੀ ਖੁਸ਼ੀ ਮਨਾਈ ਜਾ ਰਹੀ ਹੈ ਓਹ ਲੈ ! ਭਭੀਖਨ ਭੇਟ ਲੈਕੇ ਮਹਾਰਾਜਾ ਰਾਮਚੰਦ ਜੀਕੋਲ ਜਾ ਰਿਹਾ ਹੈ ॥ | ਓਹੋ ! ਕੀ ਜਾਨੀਏ ਸਾਡੇ ਪਾਠਕ ਗਨਾਂ ਦੇ ਵਿਚਾਰ ਸੀਤਾ ਜੀ ਦੇ ਦਰਸ਼ਨਾਰਥ ਅਸ਼ੋਕ ਬਾਟਿਕਾ ਵਿਚ ਭਾਵਕ ਰਹੇ ਹੋਨ ਮਹਾਰਾਜ! ਓਹ ਓਥੇ ਨਹੀਂ ਹਨ । ਸੀਤਾ ਜੀ ਨੂੰ ਤਾਂ ਰਾਤੀ ਹੀ ਸਾਡਾ ਬਹਾਦਰ ਜਰਨੈਲ ਬੜੀ ਧੂਮ ਧਾਮ ਤੇ ਸਜ ਧਜ ਨਾਲ ਰਬ ਵਿਚ ਬਿਠਾ ਲੈ ਆਇਆ ਸਾ॥ ਯਾਨੂੰ ਓਹ ਦੇਖੀਏ !! ਮਹਾਰਾਜਾ ਰਾਮਚੰਦ ਜੀ ਦੇ ਖਬੇ ਪਾਸੇ ਵਲ ਧਰਮਵਾਨ ਦੇਵੀ, ਸੁਲਤਾਂ, ਅਰ ਪਤਿਤ ਧਰਮ ਦੀ ਸਾਖਿਆਤ ਮੁਰਝੀ ਜਾਨਕੀ ਜੀ ਬਿਰਾਜਮਾਨ ਹਨ ! ਆਹਾ ! ਜਿਵੇਂ ਹੀ ਭਭੀਖਨ ਨੇ ਅਨਗਿਨਤ ਬਹੁਮੁਲ ਹੀਰੇ ਪੰਨੇ ਜ਼ਾਹਰਾਭਾ ਆਦਿਕ ਦੇ ਅਨਗਿਨਤ ਬਾਲ ਮਹਾਰਾਜਾ ਰਾਮਚੰਦ੍ਰ ਸ ਨੇਟ:-ਉਪੋਕੜ ਜੁਧ ਵਿਚ ਜਿਥੋਂ ਝਾਕ ਅਸੀ ਰਾਮਾਇਣ ਦੇਖੀ ਹੈ ਸਾਡੇ ਬਹਾਦਰ ਜਰਨੈਲ ਦਾ ਕਿਧੀ ਅਜਿਹਾ ਸੰਬੰਧ ਨਹੀਂ ਦਿਸਦਾ ਪੰਤੁ ਇਹਭੀ ਉਚਿਤ ਪ੍ਰਤੀਤ ਨਾ ਹੋਇਆ ਕਿ ਪਾਠਕ ਗਨਾਂ ਨੂੰ ਅਜਿਹੇ ਇੰਦੀ ਵਸ ਕਾਮ ਦੇਵ ਦੇ ਪੂਜੀ ਦੇ ਪਰਿਨਾਮ ਦਾ ਵਰਨਨ ਕੀਤਾ ਜਾਏ ਇਸ ਲਈ ਖੁਲਾਸਾ ਜਿਨ੍ਹਾਂ ਦਸਿਆ ਗਇਆ ਹੈ | Original with: Language Department Punjab Digitized by: Panjab Digital Library