ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/342

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 33 ) ਦੀ ਭੇਟਾ ਕੀਤੇ ਉਨਾਂ ਨੇ ਕੇਵਲ ਇਕ ਵਾਰੀ ਉਨਾਂ ਬਾਲਾਂ ਦੀ ਵਲ ਅਖ ਚੁਕਕੇ ਦੇਖਿਆ ਅਰ ਫੇਰ ਭਭੀਖਨ ਨੂੰ ਕਿਹਾ ਇਹ ਸਾਡੇ ਕਿਸੇ ਯੋਗ ਨਹੀਂ ਇਨਾਂ ( ਸਿਪਾਹੀਆਂ ਵਲ ਦੇਖਕੇ ) ਲੋਕਾਂ ਨੂੰ ਵੰਡ ਦੇਵੋ ।ਇਸ ਆਗਿਆਂ ਨੂੰ ਛੂਤਕਾਲ ਭਭੀਖਨ ਨੇ ਪਾਲਨ ਕੀਤਾ ਜਦ ਪਰਤੋਖਿਕ ਸੂਰਮਿਆਂ ਨੂੰ ਵਿਭਕਤ ਹੋ ਗਏ ਤਾਂ ਮਹਾਰਾਜਾ ਰਾਮਚੰਦੁ ਨੇ ਸਮਸਤਹਰ ਇਕ ਮੈਨਤ ਨੂੰ ਸਦਕੇ ਬੜੇ ਸ਼ਲਾਘਾ ਪੁਰਬਿਕ ਆਦਰ ਮਾਨ ਸਹਿਤ ਇਨਾਂ ਦਾ ਧੰਨਵਾਦ ਕਰ ਵਿਦੜਾ ਕੀਤਾ ਅਤੇ ਆਪ ਸੁਯੀ ਅਧਿਆ ਧਾਰਨ ਲਈ ਭਭੀਖਨ ਤੋਂ ਆਗਯਾ ਮੰi I | ਭਭੀਖਨ- ਮਹਾਰਾਜਾ ! ਸ਼ਹਿਰ ਚਲਕੇ ਦੋ ਚਾਰ ਦਿਨ ਵਿਸ਼ਾਮ ਕਰੀਏ ਸਮਸਤ ਲੰਕਾ ਨਿਵਾਸੀ ਆਪਦੇ ਦਰਸ਼ਨ ਅਭਲਾਖੀ ਹਨ ਮਹਾਰਾਜਾ ਰਾਮਚੰਦੁ ਸਾਨੂੰ ਸ਼ਹਿਰ ਵਿਚ ਕੁਝ ਹੀਲ ਹੁਜਤ ਨਾਂ ਹੁੰਦੀ ਤੂ ਅਸੀਂ ਪੂਰਬਕ ਭਿਗਯਾ ਕੁਝ ਹੀਲ ਨੂੰ ਭੰਗ ਨਹੀਂ ਕਰ ਸਕਦੇ ਕਿਉਂ ਕਿ ਚੌਦਵੇਂ ਵਰੇ ਦਾ ਅਜ ਅੰਸ਼ ਦਿਨ ਹੈ ਅਰ ਨਾਹੀ ਕਰ ਦਾ ਦਿਨ ਠਹਿਰ ਸਕਦੇ ਹਾਂ। ਕਿਉਂ ਕਿ ਭਾਰਤ ਦੀ ਅਸਾਵਧਾਨੀ ਨਾਲ ਉਡੀਕ ਰਹੇ ਹੋਨਗੇ । ਜੇਕਰ ਇਕ ਦਿਨ ਵੀ ਬਨੁਬਸ ਕਾਲ ਤੋਂ ਵਧੀਕ ਹੋ ਗਇਆ ਤਾਂ ਨਾ ਜਾਏ ਉਨਾਂ ਦੇ ਮਨ ਵਿਚ ਕੀ ਕੀ ਵਿਚਾਰਾਂ ਹੋਨ ਮਾਤਾ ਕੌਸ਼ਲੜਾ ਮਤਾਂ ਨਾਂ ਜਾਨੀਏ ਕੁਝ ਕਰ ਨਾਂ ਬੈਠੇ ਭਲਾ ਇਹੋ ਹੈ ਕਿ ਹੁਨ ਸਾਨੂੰ ਵਿਦੜਾ ਹੀ ਕਰੋ ਕਿ ਅਪਨੇ ਦੇਸ ਨੂੰ ਜਾਈਏ ਮੈਂ ਆਪਦਾ ਧੰਨਵਾਦੀ ਹੋਵਾਂ ਗਾ । ਭਭੀਖਨ-( ਹਥ ਜੋੜਕੇ ) ਮਹਾਰਾਜਾ ! ਆਪ ਜਾਨੀ ਚਿੰਤਾ ਨ ਕਰੀਏ । ਪੁਸ਼ਪ ਬਿਵਾਨ ਅਜਿਹਾ ਭੇਜ ਚਾਲ ਹੈ ਕਿ ਕੇਵਲ ਇਕ ਦਿਨ ਵਿਚ ਹੀ ਆਪ ਨੂੰ ਮਜਧਿਆ ਪਹੁੰਚਾ ਦੇਵੇਗਾ ਅਰ ਮੈਂ ਯੇ ਆਪ ਨਾਲ ਅਜੁਧਿਆ ਜਾਵਾਂਗਾ। ਮਹਾਰਾਜਾ ਰਾਮਚੰਦੂ-ਜੀ ਕੁਝ ਤੁਸਾਂ ਕਿਹਾ ਹੈ ਸਜੇ Original with: Language Department Punjab Digitized by: Panjab Digital Library