ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/344

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੮ ) ਆਪ ਭਲੀ ਕਾਰ ਜਾਨਦੇ ਹੋ ਅਰ ਕਿਸਕੰਧਾ ਵਿਚ ਵਿਦਮਾਨ ਭੀ ਹਨ ਅਪਨੇ ਨਾਲ ਜੁਧਿਆ ਨੂੰ ਲੈ ਚਲੀਏ ਜਿਸਤੇ ਮੈਂ ਭ} ਉਨਾਂ ਨਾਲ ਵਾਰਤਾਲਾਪ ਦਾ ਲਾਭ ਉਠਾਵਾਂ ? ਇਸ ਸੁਨਦੇ ਮਹਰਾਜਾ ਰਾਮਚੰਦ ਨੇ ਸੁਵ ਵਲ ਦੇਖਿਆ ਅਰ ਉਸਨੇ ਸੀਤਾ ਜੀ ਦੇ ਕਥਨ ਦਾ ਅਨਮੋਦਨ ਕੀਤਾ। ਅਰ ਜਿਵੇਂ ਹੀ ਬਿਵਾਨ ਕਿ ਸਕਿੰਧਾ ਦੇ ਨੇੜੇ ਪਹੁੰਚਿਆ ਅਰ ਉਸੇ ਵੇਲੇ ਧਰਤੀ ਤੇ ਉsiਰਿਆਂ ਤਤਕਾਲ , ਸੂਰਵ ਜਾਕੇ ਸਭਨਾਂ ਇਸਤ੍ਰੀਆਂ ਨੂੰ ਨਾਲ ਲੈ ਆਇਆ ਅਰ ਓਥੋਂ ਤੁਰਕੇ ਭਾਰਦ੍ਵਾਜ ਰਿਸ਼ੀ ਦੇ ਅਸ਼ਮ ਤੇ ਪਹੁੰਚੇ। ਕਿਉਂ ਕਿ ਵਰਖ ਬੀ ਅੰਤਮ ਰਾਝੀ ਸੀ ਇਸ ਲਈ ਰਾਮਚੰਦ ਨੇ ਇਹੀ ਉਚਿਤ ਜਾਨਿਆ ਕਿ ਹਨੁਮਾਨ ਨੂੰ ਪਹਿਲੇ ਭਰਭ ਜੀ ਕੋਲ ਭੇਜਿਆ ਜਾਏ ਜਿਸਤੇ ਓਹ ਚਿੰਤਾਸਾਗਰ ਤੋਂ ਵਿਮੁਕਤ ਹੋਨ ਅਰ ਸੰਨਚਾ ਪ੍ਰਾਪਤ ਕਰਨ ਅਰ ਆਪ ਓਥੇ ਰਾਤ ਵਿਤ ਕਨ ਦਾ ਨਿਸਚ ਕੀਤਾ। (ਪਚਵੰਜਵਾਂ ਧਿਆਇ) ਨੰਦੀ ਗਰਾਮ ਦੋਹਰਾ ਆਜ ਭਰਤ ਕੀ ਆਸ ਕੋ ਪੂਰਨ ਕੀਨੀ ਰਾਮ । ਜੀਤ ਕਲੈ ਜਾਨਕੀ ਪਉਦੇ ਨੰਦੀ ਰਾਮ ॥ | ਦੋਵੇਂ ਵੇਲੇ ਮਿਲ ਰਹੇ ਹਨ, ਪ੍ਰਕਾਸ਼ਤ ਦਿਨ ਵਿਦਯਾ ਹੈ।ਰਹਾਹੈ, ਯਾ ਇਸ ਪ੍ਰਕਾਰ ਸਮਝਏ ਕਿ ਸੂਰਜ ਭਗਵਾਨ ਅਪਨ ਪ੍ਰਕਾਸ਼ ਦੀ ਗਠੜੀ ਬੰਨੇ ਹੋਏ ਛਮ ਨੂੰ ਜਾ ਰਿਹਾ ਹੈ, ਅਰ ਸੰਧਯਾ ਦੇਵੀ ਦੇ ਅਗਮਨ ਦਾ ਸਮਯ ਬਹੁਤ ਹੀ ਨੇੜੇ ਹੋ ਓਹ ਲੋਕ ਜਿਨਾਂ ਨੂੰ ਇਸ ਪ੍ਰਕਾਸ਼ ਯੁਕਤ ਵਲੇ ਦੀ ਦੁਝ ਕਦਰ ਹੈ : ਅਰ ਵਦ ਭਗਵਾਨ ਦੀ ਆਂ ਤੀਆਂ ਇਨਾਂ ਦੇ ਦਿਲਾਂ ਤੇ ਅੰਕਿਤ ਹਨ ਓਹ ਇਸ ਅਮਲਯ ਅਮੋਲਕ ਵਕਤ ਨੂੰ ਅਪਨੀ ਜਿੰਦਗੀ ਦੀਆਂ ਘੜੀਆਂ ਵਿਚ ਸ਼ੁਭ ਦਾਨ ਕੇ ਅਜੇ ਤੋਂ ਹੀ ਹਥ ਵਿਚ ਜਲ ਦੀ ਗੜਵੀ ਅਰ ਕਛ ਵਚ Original with: Language Department Punjab Digitized by: Panjab Digital Library