ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/345

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩ ੩੯) ਆਸਨ ਦਬਾਏ ਹੋਏ ਵਸਤੀ ਤੋਂ ਬਾਹਰ ਜਾ ਰਹੇ ਹਨ ਅਤੇ ਕਈ ਇਕ ਗਿਹਸਤੀ ਜੋ ਦਿਨ ਭਰ ਕੰਮਾਂ ਧੰਧਿਆਂ ਵਿਚ ਲਗੇ ਹੋਏ ਸਨ ਅਰ ਉਨਾਂ ਨੂੰ ਏਨਾ ਅ ਵਕਾਸ਼ ਨਹੀਂ ਮਿਲਦਾ ਜੋ ਓਹ ਖੁਲੇ ਮਦਾਨ ਵਿਚ ਜਾਕੇ ਸੰਧਯਾ ਬੰਧਨ ਕਰ ਸਕਨ ਪੰਤੂ ਇਸ ਵੇਲੇ ਓਹ ਭੀ ਇਸੇ ਵਿਚਾਰ ਵਿਚ ਹਨ। ਕਿ ਘਰ ਵਿਚ ਕਿਧੇ ਇਕੰਤ ਅਸਥਾਨ ਮਿਲੇ ਤਾਂ ਅਪਨੇ ਧਰਮ ਬੰਧਨਾਂ ਨੂੰ ਅਰਥਾਤ ਨਿਯਨੇਮ ਪਾਲਨ ਕਰੀਏ ॥ | ਅਜਿਹੇ ਵੇਲੇ ਵਿਚ ਜਿਥੇ ਸਾਡਾ ਧਿਆਨ ਪਹੁੰਚਦਾ ਹੈ ਓਹ ਅਜੁਧਿਆਂ ਦੇ ਨੇੜੇ ਹੀ ਨੀਂਦੀ ਰਾਮ ਇਕ ਅਸਥਾਨ ਹੈ ਜਿਸਦੇ ਉਭੀ ਪਾਸੇ ਵਲ ਇਕ ਅਜਿਹਾ ਮਕਾਤ ਹੈ ਅਰ ਇਸਦੇ ਅਗੇ ਕਈਕੁ ਸੰਦ ਅਤੇ ਹਰੇ ਹਰੇ ਬਿਛੁ ਲਹਰਾ ਰਹੇ ਹਨ। ਇਸ ਮੰਦਿਰ : ਦੇ ਦਾਲਾਨ ਵਿਚ ਇਕ ਸਾਧੁ ਲੰਮੇ ਕੱਦ ਵਾਲਾ, ਸੌਲਾ ਰੰਗ, ਸਿਰ ਤੇ ਜਟਾ ਜੁਟ ਹੋਈ ਹੋਈ ਜਿਸ ਦੇ ਮੁਖ ਤੋਂ ਇਸ ਵੇਲੇ ਉਦਾਸੀਨਤਾ ਟਪਕ ਰਹੀ ਹੈ ਬੈਠਾ ਹੋਇਆ ਸੰਧਰ ਕਰ ਰਿਹਾ ਅਰ ਜਲ ਦੀ ਗੜਵੀ ਸਾਮਨੇ ਧਰੀ ਪਈ ਹੈ ਕੁਝ ਚਿਰ ਤਾਂ ਅਖਾਂ ਮੂੰਦੇ ਹੋਏ ਈਸ਼ਰ ਜਾਨੇ ਕਿਸ ਸੋਚ ਵਿਚ ਬੈਠਾ ਰਿਹਾ ਅੰਤ ਨੂੰ ਇਸ ਪ੍ਰਕਾਰ ਕਹਿਨਾਂ ਆਰੰਭ ਕੀਤਾ ॥ | ਹੇ ! ਈਸ਼ਰ ਪ੍ਰਮਾਤਮਾ ਆਪ ਹੀ ਉਸ ਨਨਾਥ ਰਾਮਚੰਦੁ ਜੀ ਦੇ ਹੁੰਦੇ ਵਿਚ ਪ੍ਰੇਰਨਾ ਕਰੋ, ਕਿ ਭਰਤ ਨਿਰਦੋਸ਼ ਹੈ ਹੁਨ ਛੇਤੀ ਇਸਨੂੰ ਦਰਸ਼ਨ ਦੀਜੀਏ । ਉਨਾਂਦਾ ਮੁਖਵਾਕ ਸੀ ਕਿ ਚੋਂ ੧੪ ਵਰੋ ਤੋਂ ਉਪ੍ਰੰਤ ਇਕ ਦਿਨ ਭੀ ਅਸੀਂ ਬਾਹਰ ਨਹੀ ਠਹਿਰਾਂ ਗੇ ਅਰ ਯਦਿ ਖੇਮ ਕੁਸ਼ਲਤਾ ਰਹੇ ਤਾਂ ਇਕ ਦਿਨ ਪਹਿਲੇ ਤੁਹਾਨੂੰ ਆਓਨ ਦਾ ਸਮਾਚਾਰ ਦੇਵਾਂ ਗੇ । ਹਾਇ ! ਓਹ ਸੁਖਦਾਇਕ ਦਿਨ ਅਜ ਦਾ ਹੀ ਸੀ ਜਿਸ ਉਤੇ ਮੇਰੇ ਜੀਵਨ ਦਾ ਨਿਰਭਰ ਸੀ ਅਰ ਜਸਦੇ ਆਵਨ ਦੀ ਆ ਲਗ ਰਹੀ ਸੀ ਆਹ ! ਉਸ ਚੰਦੁਮੁਖੀ ਦਿਵਸ ਨੂੰ ਮੇਰੇ ਨੇ ਚਕੋਰ ਕਟਾਖੜ ਦੇ ਭਰਸ ਰਹੇ ਸਨ ਨੂੰ ਨਾ ਤਾਂ ਕਿ ਸ੍ਰੀ ਰਾਮਚੰਦ੍ਰ ਦਾ ਹਿਰਦਯ ਮੋਰੀ ਵਲੋਂ ਕਿਉਂ ਕਰ Original with: Language Department Punjab Digitized by: Panjab Digital Library