ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/347

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪੧ ) ਚ ਸੁਨਆ ਸੀ ਕਿ ਉਸ ਰ ਸ਼ਹਿਰ, ਫੇਰ ਹਨੁਮਾਨ-ਮਹਾਰਾਜ ! ਓਹ ਭਭੀਖਨ, ਸੁਗ੍ਰੀਵ, , ਅੰਗਦ ਆਦਿਕ ਬਾਰਾਂ ਸਮੇਤ ਅਜ ਰਾਤ ਭਾਰਜ ਰਿਸ਼ੀ ਦੇ ਅਸਥਾਨ ਤੇ ਰਹਿੰਨਗੇ ਅਰ ਕਲ ਸੂਰਜ ਉਦਰ ਦੇ ਅੰਤ ਇਥੇ ਪਹੁੰਚ ਜਾਨਗੇ ” ਭ-3-(ਹਰਾਨੀ ਨਾਲ ਕੀ ਸਚ ਮੁਚ ਕਲ ਸਵੇਰੇ ਆਂ ਜੀਵਨ ਗੇ, ਅਰ ਅਜ ਭਾਰ ਦਾਜ ਦੇ ਠਹਿਰੇ ਹਨ ਹਨੂਮਾਨ-ਜੀ ਹਾਂ ? ਇਹ ਸੁਨਦਿਆਂਹ ਭਰਭਜੀ ਨੇ ਜੋ ਸਭਤੋਂ ਪਹਿਲਾਂ ਕਾਰਜ ਕੀਝਾ ਓਹ ਇਹ ਸੀ ਕਿ ਉਸੇ ਵੇਲੇ ਸ਼ਕੁਘਨ ਜੀ ਨੂੰ ਬੁਲਾਇਆ, ਰਨਵਾਸ ਵਿਚ ਖਵਰ ਭੇਜੀ ਅਰ ਸ਼ਹਿਰ ਵਿਚ ਖੁਸ਼ੀ ਮਨਾਓਨੇ ਅਰ ਸ਼ੁਭੇ ਸਗਨ ਕਰਨ ਦੀ ਆਗਯਾ ਦੇ ਦਿਤੀ । ਫੇਰ - ਹਨੁਮਾਨ ਨੂੰ ਕਹਿਨ ਲਗੇ । “ਹੁਨ ਕਹੀਏ ! ਭਭੀਖਨ, ਅੰਗਦ, ਸਗੀ, ਕੌਨ ਹਨ ਅਰੁ ਰਾਮਚੰਦ ਜੀ ਨਾਲ ਕੀ ਸੰਬੰਧ ਹੈ ? ” | ਹਨੁਮਾਨ, ਭਰਤ ਜੀ ਨੂੰ ਮਹਾਰਾਜਾ ਰਾਮ ਚੰਦ ਜੀ ਦੀ ਆਪੜਿ ਵਾਰਤਾ ਸੁਨਾ ਹੀ ਰਿਹਾ ਸੀ ਕਿ ਕੌਸ਼ਲੜਾ ਸੁਮਿਤਾ, ਕੈਕਈ ਮਹਾਰਾਜਾ ਦੁਸਰਤ ਦੀਆਂ ਤਿੰਨੇ ਰਾਨੀਆਂ ਭੀ ਆ ਗਈਆਂ ॥ ਆਹ ! ਜਰਾ ਕੋਸ਼ਲਯਾ ਨੂੰ ਤਾਂ ਦੇਖੀਏ ਕਿਹੀ ਦੁਰਬਲ ਹੋ ਰਹੀ ਹੈ । ਮਖਦਾ ਰੰਗ ਪੀਲਾ ਪੈ ਗਇਆ ਹੈ , ਸਰੀਰ ਵਿਚ ਲਹ ਦਾ ਨਾਓ' ਨਿਸ਼ਾਨ ਨਹੀਂ ਦਸਦਾ ਉਫ਼ ! 3ਥ ਵਿਚੋਂ ਉਤੁ ਇਬ ਤੀਜਾ ਆਓਨ ਦੀ ਸੂਕ ਤੇ ਨਹੀਂ ਰਹੀ ਓਹੋ !! ਦੇਖ {ਬ ਸfਖ ਕਿ ਕਾਰ ਸਹਾਰਾ ਦਿੱਤੇ ਹੋਏ ਲਿਆ ਰਹੀ ਹੈ ਆਹ ! ਜਿਵੇਂ ਦਰਵ ਜ ਤੇ ਪਹੁੰਚੀ ਕਿਸੇ ਨੇ ਕਹ ਦਿਤਾ 'ਇਹ ਪਰਸ਼ ਜੋ ਕੁਝਚ ਜੀ ਦੇ ਸਾਮਨੇ ਬੈਠਾ ਹੈ ਜਿਸ ਨੂੰ ਰਾਮਚੰਦ ਜੀ ਨੇ ਕੁਜ ਯਾ ਹੈ ਸੀਤਾ ਜੀ ਦੇ ਗੁਪਤ ਹੋ ਜਾਂਨ ਦਾ ਸੁਨੇਹਾ ਦੇ ਰਿਹਾ ਹੈ ·fਹ ਗੁਪਤ ਹੋ ਜਾਨ ਦਾ ਸ਼ਬਦ ਝਨ ਦਿਆਂ ਹੀ ਸਰੀਰ ਵਚ ਹੌਲ ਜਿਹਾ ਪੈ ਗਿਆ ਅਤੇ ਅਖਾਂ ਅਗੇ ਅਨੇਰਾ ਆ ਗਿਆ Original with: Language Department Punjab Digitized by: Paistab Digital Library