ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/348

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.. ( 38 ) ਅਰ ਬੇਵਸ ਹੋਕੇ ਡਿਗ ਪਈ ਕੋਸ਼ਲਯਾ ਨੂੰ ਡਿਗ ਇ ਦੇਖ ਹੁਨ ਸਭ ਲੋਗ ਧੀਰਜ ਦੇਕੇ ਉਠਾ ਰਹੇ ਹਨ ॥ | ਹਨੁਮਾਨ ਜੀ ਜੋ ਅਜੇ ਤੀਕ ਭਰਤ ਜੀ ਵਲ ਹੀ ਮੂੰਹ ਕੀਤੇ ਬੈਠੇ ਸਨ ਛੇਤੀ ਨਾਲ ਆਕੇ ਕਿਹਾ “ਮਾਤਾ ਇਹ ਤਾਂ ਮੈਂ ਉਨਾਂ ਦੇ ਭੂਤ ਕਾਲ ਦਾ ਹਾਲ ਦਸ ਰਿਹ ਹਾਂ ਓਹ ਤਾਂ ਹੁਨ ਸ਼ਰ ਦੀ ਕ੍ਰਿਪਾ ਨਾਲ ਸੁਖ ਸਾਂਦ ਸਹਿਤ ਤਿੰਨੇ ਜਨ ਭਾਰਦ੍ਵਾਜ, ਰਿਸ਼ੀ ਦੇ ਆਂਮ ਤੇ ਹਨ ਅਰ ਕਲ ਸਵੇਰੇ ਆਪ ਕੋਲ ਆ ਜਾਵਨਗੇ । ਘਬਰਾਓਨ ਦੀ ਕੋਈ ਗਲ ਨਹੀ ਕੋਸ਼ਲੜਾ-ਕੀ ਇਹ ਸਚ ਹੈ ਜੋ ਤੁਸੀਂ ਕਹ ਰਹੇ ਹੋ ? ਯਾਂ ਕੇਵਲ ਮੇਰੇ ਧੀਰਜ ਲਈ ਗਲਾਂ ਹਨ । | ਹਨੁਮਾਨ-ਮਾਤਾ ਜੀ ਜੋ ਕੁਝ ਮੈਂ ਕਿਹਾ ਸਭ ਠੀਕ ਹੈ ਆਪ ਹੌਸਲਾ ਰਖੋ ਕੋਲਯਾ ਤੂ ਫੇਰ ਓਹ ਕੀ ਗਲ ਹੈ । ਜੋ ਸਾਂ ਸਭਾ ਦੇ ਗੁਮ ਹੋ ਸਾਨ ਦੇ ਪਰਥਾਇ ਕਹ ਰਹੇ ਹੋ ? ਹਨੁਮਾਨ ਨੇ ਫੋਰ ਨਵੇਂ ਸਿਰ ਰਾਮਚੰਦ ਜੀ ਦੀ ਆਂਪਕਿ ਵਰਨਨ ਸੁਨਾਣੀ ਆਰੰਭ ਕੀਤੀ ਅਰ ਇਨਾਂ ਹੀ ਗਲਾਂ ਵਿਚ ਪਾਕਾਲ ਹੋ ਗਇਆ ਇਸ ਕਾਲ ਵਿਚ ਮਹਾਰਾਜਾ ਰਾਮਚੰਦ ਦੇ ਆਗਮਨ ਦਾ ਸਮਾਚਾਰ ਸਭ ਅਜੁਧਿਯਾ ਵਿਚ ਖਿਲਰ ਗਇਆ ਦੇਖੀਏ ! ਅਜੇ ਹਨੇ ਤੋਂ ਹੀ ਲੋਕ ਝੰਡਾਂ ਦੇ ਝੁੰਡ ਔਨੇ ਆਰੰਭ ਹੋ ਗਏ ਸੂਰਜ ਚੜਨ ਤੀਕਰ ਇੰਨੀ ਭੀੜ ਤਾੜ ਅਕਠੀ ਹੋ ਗਈ ਕਿ ਜਿਸਦਾ ਅਜਾਦਾ ਕਰਨਾ ਸਾਡੀ ਕਲਮ ਤੋਂ ਬਾਹਰ ਹੈ ॥ ਪਾਠਕ ਗਨ ! ਜਰਾਂ ਧਿਆਨ ਨਾਲ ਸੋਚੋ ਤਾਂ ਸਹੀ ਕਿ ਜਦ ਕਿਸੇ ਦਾ ਪ੍ਰਿਯ ਸੰਬੰਧੀ ਦੋ ਚਹੁੰ ਦਿਨਾਂ ਦੇ ਅਨੰਭੁ ਕਿਧਰੇ ਬਾਹਰੋਂ ਆਓਦਾ ਹੈ ਤਾਂ ਕਿੰਨੀ ਕੁ ਖੁਸ਼ੀ ਹੁੰਦੀ ਹੈ ਇਹ ਅਧਿਆ ਨਰੇਸ਼ ( ਰਾਜਾ ) ਦਾ ਸਪੁਤੁ ਜਿਸਨੇ ਕੇਵਲ ਪਿਤਾ ਦੀ ਵਿਗਯਾ ਨੂੰ Original with: Language Department Punjab Digitized by: Panjab Digital Library