________________
( ੩੪੪ ) ਆਕੇ ਦੋ ਤਿੰਨ ਦਿਨ ਨਿਰੰਡਰ ਪ੍ਰਤਿਯੁਕ ਘਰ ਵਿਚ ਦਯਾਨੇ ਵਜਦੇ ਰਹੇ ਅਰ ਘਰ ਘਰ ਅਨੰਦ ਮੰਗਲਾਚਾਰ ਹੁੰਦੇ ਰਹੇ ਅੰਤ ਨੂੰ ਮਹਾਰਿਖੀ ਵਸ਼ਿਸ਼ਟ ਜੀ ਨੇ ਇਕ ਦਿਨ ਨਿਯਤ ਕਰਕੇ ਮਹਾਰਾਜਾ ਰਾਮਚੰਦ ਨੂੰ ਰਾਜ ਤਿਲਕ ਦਿੱਤਾ ਅਰ ਤਦਨੰਤੱਰ ਹਨੂਮਾਨ, ਭੁੱਭੀਖਨ, ਸੁਵ ਅੰਗਦ ਆਦਿਕ ਸਭ ਨੂੰ ਇਸ ਦੇਸ਼ ਦੀਆਂ ਅਮੁਲ ਸੌਗਾਤਾਂ ਤੇ ਅਪੂਰਬ ਪਦਾਰਥ ਦੇ ਕੇ ਵਿਦਾ ਕਰਨ ਲਗੇ ਤਾਂ ਸੀਤਾ ਜੀ ਨੇ ਅਪਨ ਪਵਿਤੁ ਰਸਨਾਂ ਦਾਰਾ ਮਨੋਹਰ ਬਚਨਾਂ ਸਹਿਤ ਸਭ ਦਾ ਧੰਨਵਾਦ ਕੀਤਾ · ਅਰ ਅਪਨੇ ਗਲ ਤੋਂ ਅਮੁਲ ਹੀਰੇ ਜਵਾਹਰਾਤ ਦੀ ਮਾਲਾ ਹਨੁਮਾਨ ਜੀ ਨੂੰ ਦੇ ਕੇ ਜਾਂਨ ਦੀ ਆਗੜਾ ਇਣੀ ਜਿਹਾ ਕਿ ਦੇਖੀਏ ਇਹ ਸਭ ਪੁਸ਼ਪ ਬਿਵਾਨ ਵਿਚ ਸਵਾਰ ਹੋਕੇ ਅਪਨੇ ਦੇਸ਼ ਨੂੰ ਜਾਂ ਰਹੇ ਹਨ | (ਛਪਿੰਜਵਾਂ ਅਧਿਆਯ) ਰਤਨਪੁਰ। ॥ਦੋਹਰਾ॥ ਬਸੰਤ ਰਿਤੂ ਦੇਸ਼ ਮੇਂ ਖਿੜ ਰਹਾ ਪੁਸ਼ਪ ਸਿੰਗਾਰ | ਬੁਲਬੁਲ ਚਹਵੇਂ ਮਧੁਰ ਸੂਰ ਹੋਤ ਸੁਗੰਧਿਤ ਸਾਰ ॥ ਸੰਧਯਾ ਦਾ ਵੇਲਾ ਹੈ। ਰਾਤ ਦਾ ਅੰਨੇਰਾ ਪਲ ਪਲ ਵਿੱਚ ਵਧ ਰਿਹਾ ਹੈ ਅਰ ਜਯੋਤਿ ਪ੍ਰਕਾਸ਼ ਘਰ ਘਰ ਹੋ ਰਿਹਾ ਹੈ ਇਸ ਵੇਲੇ ਵਿਚ ਸਾਡਾ ਧਿਆਨ ਜਿਥੇ ਪਹੁੰਚਦਾ ਹੈ ਓਹ, ਰਤਨ ਪੂਰਦੇ ਰਾਜਾ ਪਵਨ ਦਾ ਓਹ ਅਤਿ ਸੁੰਦਰ ਰਾਜ ਭਵਨ ਦੇ ਉਚੜ ` Original with: Language Department Punjab Digitized by: Panjab Digital Library