ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/352

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪੬) ਥਾਂ ਵੱਸ ਵਿੱਚੋਂ ਜੋ ਦੇਖੀਏ ਨਜ਼ਰ ਆਉਂਦਾ ਹੈ । ਜੇਕਰ ਇਸਤੋਂ ਜਰਾਂ ਭੀ ਕਿਸੇ ਪ੍ਰਕਾਰ ਜੰਗਾਲ ਘੱਟਾ ਮਿੱਟੀ ਪਇਆ ਹੋਇਆ ਹੋਵੇ ਤਾਂ ਬਿਨਾਂ ਸਾਫ ਕੀਤੇ ਤੋਂ ਕੁਝ ਭੀ ਨਜਰ ਨਹੀਂ ਆਉਂਦਾ ਕੈਨੋ । ਅਜਿਹਾ ਹੀ ਹਾਲ ਮਨ ਦਾ ਹੈ ਇਹ ਦਿਲ ਹੀ ਹੈ ਜੋ ਭਲੇ ਬਰੋ ਛਾਨ ਕਰਦਾ ਹੈ। ਅਤੇ ਇਸ ਵਿਚ ਵਿਚਾਰ ਯਾ ਸਮਸਤੀ ਦਿਝ ਕੀਤੀ ਜਾਵੇ ਹੋ ਸਕਦੀ ਹੈ ਚਾਹੇ ਓਹ ਭਲਿਆਈ ਦੀ ਹੋਵੇ ਚਾਹੇ ਬੁਰਿਆਈ ਦੀ ਸਾਰ ਇਹ ਕਿ ਜਿਸ ਪਾਸੇ ਦੁਝਓ ਦੌੜਨ ਲਗ ਜਾਂਦਾ ਹੈ ਇਸ ਲਈ ਪਿਆਰੀ ! ਜੀਵਨ ਅਵਸਥਾ ਦੀਆਂ ਘੜੀਆਂ ਨੂੰ ਅਪੂਰਬ ਜਾਨਕੇ ਇਸਨੂੰ ਸੁਭ ਕਰਮਾਂ ਵਿਚ ਪ੍ਰਵਭ ਕਰ ਭਲੇ ਪਸੇ ਵਲ ਲਾਓ ਅਰੁ ਬੁਰੇ ਪਾਸਿਆਂ ਵਲੋਂ ਬਚਾਓ ਅਰ ਜੋ ਐਸੇ ਪੁਰਖ ਅਥਵਾ " ਮੁੰਹ ਵਿੱਚ ਰਾਮ ਰਾਮ ਕੁਛ ਵਿੱਚ ਇੱਟ ? ਹੋਨ ਉਨਾਂ ਦੀ ਮਾਂ ਸੁਹਬਤਾਂ ਤੋਂ ਸਦੈਵ ਬਚੇ ਹਨ। ਚਾਹੀਏ ਕਿ ਊਂਕਿ ਜਿਨਾਂ ਦੇ ਹਿਰਦੇ ਵਿੱਚ ਕੁਝ ਅਤੇ ਉੱਤੋਂ ਕੁਝ ਅਜਿਹੇ ਪੁਰਖ ਦੀ ਸੰਗਤ ਅਸ਼ੁਭ ਫਲ ਦਾਇਕ ਹੁੰਦੀ ਹੈ । ੫ਠਕ ਗਨ! ਪਦਮ ਰਾਗਾ ਦੀ ਵਾਰਤਾਲਾਪ ਅਜੇ ਸੰਪੂਰਨ ਨਹੀਂ ਹੋ ਚੁਕੀ ਸੀ ! ਕਿ ਦਲਾਨ ਵਿਚੋਂ ਸਾਡੇ ਉਪਨਯਾਸ ਦੇ ਬਹਾਦਰ ਦੀ ਆਵਾਜ ਇਸੇ ਕਮਰੇ ਵਿਚ ਪਹੁੰਚੀ । ਬਸ ! ਫੇਰ & ਸੀ ਓਥੇ ਹੀ ਸਭ ਦੀਆਂ ਸਭ ਦਲਾਨ ਵਿਚ ਆ ਗਈਆਂ ਅਰ ਦੇਖਿਆ ਕਿ ਹਨੁਮਾਨ ਅੰਜਨਾ ਦੇਵੀ ਦੇ ਕੋਲ ਫਰਸ਼ ਖੋ ਬਠੇ ਹਨ ਅਰ ਓਹ ਕਹ ਰਹੀ ਹੈ ਕਿ "ਪੁਤ ਇੰਨਾਂ ਭੀ ਤਾਂ ਮਨ ਕਠੋਰ ਨਹੀਂ ਕਰ ਲੈਨਾਂ ਚਾਹੀਦਾ ਕਿ ਛਾਂ ਮਹੀਨੇ ਤੀਕਰ ਘਰ ਦੀ ਵਿੱਤ ਸਾਰ ਹੀ ਨਾ ਲੈਨੀ । ਧੀ ਤਾਂ ਥੋੜੇ ਦਿਨਾਂ ਦੇ ਲਈ ਸੁਗੀਵ ਅਰ ਬਾਲੀ ਦਾ ਨਿਬੇੜਾ ਨਿਥੇ੩ਨ ਲਈ ਕਹਕੇ ਗਏ ਸੌ ਹਨੁਮਾਨ-ਮਾਤਾ ਜੀ ! ਕੀ ਹਾਂ ਪਹਿਲਾਂ ਤਾਂ ਬਾਲੀ ਨਾਲ ਝਗੜਾ ਹੁੰਦਾ ਰਿਹਾ , ਅਛਾ ਆਨੰਦ ! ਮਹਾਰਾਜਾ ਰਾਮਚੰਦ ਦੀ ਜਿਨ੍ਹਾਂ ਨਾਲ ਉਸ ਨੂੰ ਖੁਦ ਦਾ ਤਾਂ ਰਖੋਜ ਮੇਟ ਬਧ ਕੀਤਾ ਤੇ Digitized by: Panjab Digital Library