ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/353

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪੭ ) ਮਹਾਰਾਜਾ ਰਾਮਚੰਦੂ ਜੀ ਦੀ ਬਿਪਤ ਕਹਾਨੀ ਜੋ ਆਪਨੇ ਸੁਨੀ ਹੋਵੇਗੀ ਕੀ ਉਸ ਤੋਂ ਘਟ ਦਰਦ ਭਰੀ ਅਧਿਕ ਜਨਕਭਕ ਨਹੀਂ ਸੀ ? ਭਲਾ, ਆਪ ਹੀ ਨਿਆਓ' ਕਰੋ ਥਾਂ ਐਸੀ ਦਿਸ਼ਾ ਵਿਚ ਮੈਨੂੰ ਅਪੰਖ ਕਰਨੀ ਉਚਿਤ ਸੀ? . .. ਅੰਜਨਾਦੇਵੀ-“ਨਹੀ ਪੁਤੁ ! ਕਦਾਚਿਤ ਨਹੀਂ ! ਇਹੋ , ਜਵਨ ਖਿਨਮਾ ਹੈ ਇਸ ਵਿਚ ਓਹ ਦਿਨ ਜੋ ਉਪਕਾਰ ਵਿਚ ਵਿਚ ਲੰਘ ਜਾਏ ਓਹ ਅਛਾ ਹੈ ਵਿਸੇਸ਼ ਕਰਕੇ ਦੇਸੀ ਦੀ ਸਹਾਇਤਾ ਕਰਨੀ ਸਰਬ ਕਰਮਾਂ ਤੋਂ ਪ੍ਰੇਸ਼ਟ ਹੈ ਪੰਤੁ ਇਹ ਕਿ ਓਹ ਸਭ ਤੇ ਸਿਥਤ ਹੋਵੇ ਪਵਨ-( ਗੱਲ ਟੁੱਕ ਕੇ ) ਰਾਵਨ ਨੂੰ ਕੀ ਹੋ ਗਿਆ ਸੀ ਜੋ ਇੰਨਾਂ ਸੜੀਅਲ ਅਰ ਐਨਾਂ ਵਿਭਕੁ ਹੋ ਗਇਆ ਜੋ ਥੋੜੀ ਜਿਹੀ ਗਲ ਪਿਛੇ ਅਪਨੇ ਸਰਬੰਸ ਦਾ · ਨਾਸੁ, ਕਰਾ .. ਲਇਆਂ ? ' . . | ਹਨੁਮਾਨ-*ਮਹਾਰਾਜਾ ਅਸਾਂ ਲੋਕਾਂ ਨੇ ਕਿੰਨਾ ਸਮਝਇਆ ਭਰਾ ਜਤਨ ਕੀਤਾ ਬਿਨਾਂ ਇਸਦੇ ਮਹਾਰਾਜਾ ਰਾਮਚੰਦ ਜੀ ਨੇ ਅੰਤ ਸਮਯ ਤੀਕਰ ਇਹੀ ਜਤਨ ਕੀਤਾ ਕਿ ਓਹ · ਸੀਤਾ ਸੀ ਨੂੰ ਲਿਆ ਕੇ ਅਪਨੀ ਦੁਰਾਚਾਰ ਭੁਲ ਦੀ ਖਿਮਾ ਲਈ ਪ੍ਰਾਰਥਨਾ ਕਰੇ ਤਾਂ ਓਹ ਨੂੰ ਖਿਮਾ ਕੀਤੀ ਜਾਏ ਪੰਭੂ ਥੋਕ ਉਸ ਅਕਲ ਦੇ ਅੰਨੇ ਅਰਦਰਸ਼ਨੀ ਦੇ ਮਨ ਵਿਚ ਜਰਾ . ਸਮਝ ਨਾ ਆਈ। ਜਿਸਦਾ ਫਲ ਇਹ ਹੋਇਆ ਕਿ ਅਜ ਅਮੰਡਲ ਤੋਂ ਉਸਦਾ ਨਾਮ ਮਾਤ੍ਰ ਸੇਸ਼ ਥਾਕੀ ਨਾਂ ਰਿਹਾ

ਪਵਨ-ਹਾਂ ! ਹਾਂ !! ਇਕ ਓਹ ਸਮਾਂ ਸੀ ਕਿ ਜਦ ਵਢੇ ... ਵਡੇ ਰਾਜੇ ਮਹਾਰਾਜੇ ਇਸਦੇ ਅਗੇ ਸੀਸ ਨਿਵਾਓ ਦੇ ਸਨ ਓਹ ਬੜੀ ਅਭਮਾਨਤਾ ਅਰ ਨੇਸ਼ ਦ੍ਰਿਸ਼ਟੀ ਨਾਲਉਨਾਂ ਨੂੰ ਦੇਖਦਾ ਸਾਂ ਸ਼ੋਕ ! ਜਦ ਭੋ ਇਸ ਤਰਾਚਾਰ ਕਾਮ ਨ ਉਸਦੇ ਮਨ ਵਿਚ ਅਪਨਾ ਘਰ ਬਨਾਇਆ ਤਦ ਤੋਂ ਪ੍ਰਤਿਸ਼ਟਾ ਭੰਗ

Original with: Language Department Punjab Digitized by: Panjab Digital Library