ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/355

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪੬ ) ਅਭਯਾਚਾਰ ਕਰ ਸਕੇ ਯਾ ਕਿਸੇ ਦੀਨ ਨੂੰ ਨਿਜ ਕਾਰਨ ਸਤਾਸਕੋ । ॥ ਚੌਪਈ ॥ ਸਭ ਰਾਜੇ ਮਹਾਰਾਜੇ ਜਾਨ । ਹੂਏ ਦਾਸ ਅਰ ਆਗੜਾ ਵਾਨ ॥ ਸਰਬ ਦੇਸ਼ ਮੈਂ ਬਹੁ ਸੁਖ ਭਯੋ । ਮਾਨੋ ਸੁਰਗ ਈਹਾਂ ਬਨ ਗਯੋ ॥ ਕੋਈ ਪੁਰਸ਼ ਨ ਕਰੇ ਅਚਾਰ ॥ ਪੀਤ ਪ੍ਰੇਮ ਅਰ ਮਾਨ ਪ੍ਰਕਾਰ ॥ ਜਹ ਹੇਰੇ ਤਹ ਅਤਿ ਸੰਨiਚਿੰਤਾ ਨਾਓਕਹੀ ਮੰਨ॥ ਜੇਕਰ ਜਰਾ ਭੀ ਕਿਸੇ ਦੇ ਮਨ ਵਿਚ ਅ ਚਾਰ ਯਾ ਦੁਖ ਕਰਮਕ ਦਾ ਬੀਜ ਉਤਪੰਨ ਹੋਇਆਂ ਭਤਕਾਲ ਰਾਵਨ ਦੀ ਦੁਰਵਸੰਸਥਾ ਦੀ ਚਿਤ ਅਖਾਂ ਅਗੇ ਭਯਾਨਕ ਰੂਪ ਧਾਰਨ ਕਰੇ ਫਿਰ ਗਈ , ਸੀਰ ਕੰਬ ਉਠਿਆਂ ਦਿਲ ਘਬਰਾ ਗਿਆ ਅਤੇ ਸਵਯੰ ਉਸ ਵਿਚਾਰ ਦਾ ਖੰਡਨ ਕਰਨਾ ਉਸ ਦੇ ਹਿਰਦੇ ਵਿਚ ਉਤਪੰਨ ਹੋਇਆ ॥ਦੋਹਰਾ॥ ਯਦਿ ਮੇਰੇ ਦੁਰਾਚਾਰ ਕੀ ਹੋਵੇ ਖਵਰ ਕਿਹੀ ਆਨ । ਮੇਰੀ ਭੀ ਹੋਵੇ ਦਿਸ਼ਾ ਲੰਕਾ ਪਤਿ ਸਮਾਨ॥ . ਭਾਵ ਇਹ ਹੈ ਕਿ ਸਾਡੇ ਉਪਯਾਸ ਦੇ ਹੀਰੋ ਦੇ ਸਮਯ ਵਿਚ ਬਾਰਦੀਪ ਦਾ ਸਰਬ ਬੇਸ਼ ਸਮਸਤ ਦੁਖਨੀ ਦੇਸ਼ਾਂ ਤੋਂ ਵੀ Original with: Language Department Punjab Digitized by: Panjab Digital Library