ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
( ੩੫੪ ) ਵਧ ਗਇਆ ਅਰ ਸਰਬ ਪਰਜਾਂ ਆਨੰਦ ਪੂਰਬਕ ਜੀਵਨ ਬਿਤ ਕਰ ਨਿਵਾਸ ਕਰਨ ਲਗੀ l , ਦੋਹਰਾ ਸੁਖੀ ਦੇਸ਼ ਅਤਿ ਕਰ ਭਯੋ ਸੁੰਰਗਾ ਪੁਰੀ ਸਮਾਨ | ਪ੍ਰੀ ਪ੍ਰੇਮ ਅਰ ਸੰਤਾ ਸੁਖ ਸੰਭੋਗ ਕਰ ਮਾਨ॥ . ॥ ਚੌਪਈ ॥ .. ਖਨੀ ਭਾਰਤ ਕੋ ਸੁਖ ਜਾਨ ॥ ਗੜਾਨ ਛ ਤਹਿੰ ਝੂਲਤ ਆਨ॥ ਲ੍ਹ ਗ੍ਰਹ ਕੌਤਕ ਕੋਟ ਅਨੂਪਾ ॥ ਬਾਗ ਤੜਾਗ ਸਲਲ ਕੁਰ ਕੂਪਾ ॥ | ਪਾਠਕ ਗਨ ! ਦੁਖਨੀ ਭਾਰਤ ਦੀ ਤਾਂ ਇਹ ਦਿਸਾ ਸੀ ਅਰ ਉੜੀ ਭਾਰਤ ਵਿਚ ਮਹਾਰਾਜਾ • ਰਾਮਚੰਦ੍ਰ ਜੀ ਦੇ ਨਾਓ' ਦਾ ਡੰਕਾ ਵਜ ਰਿਹਾ ਸੀ ਸਾਰ ਇਹ ਹੈ ਕਿ ਇਸ ਵੇਲੇ ਭਾਰਤ ਵਰਸ਼ ਦੀ ਭਾਗਜਤਾ ਦਾ ਨਛਤ ਪੂਰਨ ਰੂਪ ਸਹਿਤ ਸੂਰਜ ਸਮਾਨ ਪ੍ਰਕਾਸ਼ ਚਮਕ ਦਮਕ ਰਿਹਾ ਸੀ ਵੇਦ ਅਰ ਸ਼ਾਸਤਾਂ ਦੀ ਯਾਦਾ ਘਰ ੨ ਵਿਚ ਪ੍ਰਚਲਤ ਸੀ ਯਥਾ: ॥ ਸੈਯਾ ॥ ਪੰਡਤ ਪੰਜ ਪੁਰਾਨ ਪੜੇ ਕਿਤ ਸੰਤ ਸੁਨੈ | ਮਨ ਮੋਦ ਬੜਾਈ | ਗਾਵਤ ਹੈ ਕਿਤ ਗੀਤ 1 Original with: Language Department Punjab Digitized by: Panjab Digital Library