ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/357

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੫੧ ) ਸ ਗਾਇਕ ਨਾਇਕ ਬੀਰ ਸੁਨੈ ਚਿਤ ਲਾਈ ॥ ਹੋਵਤ ਹੈ ਕਿਤ ਕੋਟਕ ਕੌਤਕ ਬੀਰ ਕਰੈ ਗੁਨ ਆਯੁਧ ਰਾਈ । ਪਵਨ ਸਪੂਤ ਪੁਰੀ ਯੌ ਨਿਹਾਰ ਸੁ ਹਨ ਅਤਿ ਮਨ ਕਰ ਸੁਖਦਾਈ ॥ ਪਾਠਕ ਗਨ ! ਕਿਸੇ ਦੇ ਵਿਚਾਰ ਵਿਚ ਭੀ ਨਾ ਸੀ ਕਿ ਇਕ ਓਹ ਭੀ ਸਮਯ ਭਾਰਤ ਵਾਸੀਆਂ ਦੇ ਕਰਮਾਂ ਵਿਚ ਹੋਵੇਗਾ ਜਦ ਕਿ ਇਸ ਸਮਯ ਦੀ ਪ੍ਰਤਿਸ਼ਾ, ਬੀਰਤਾ ਅਤੇ ਸੂਰਮਤਾਈ ਨੂੰ ਸੁਨਕੇ ਅਨਯ ਦੇਸ਼ ਨਿਵਾਸੀ ਈਰਖਾ ਨਾਲ ਉਨਾਂ ਨੂੰ ਝੂਠੀ ਮਨ ਘੜਤ ਕਲ੫ਭ ਮੰਨਨਗੇ। ਅਰ ਭਾਰਤ ਵਾਸੀ ਧਰਮਨੂੰ ਅਧਰਮ ਤੇ ਅਧਰਮ ਨੂੰ ਧਰਮ ਮੰਨਨਗੇ ( ਪਾਠਕ ਗਨ ! ਦੇਖੀਏ ਇਹ ਓਹੀ ਸੁਭਾਗਯ ਦਾ ਸਮਯ ਸੀ ਕਿ ਜਿਸ ਵਿਚ ਬਾਗ ਸੰਸਾਰ ਦੇ ਮਾਲੀ ਨੂੰ ਭੀ ਇਸ ਦੇਸ਼ ਵਿਚ ਅਜਿਹੇ ਬੂਟੇ ਲਾਓਨੇ ਸੀਕਾਰ ਹੋਏ ਜਿਨਾਂ ਦੇ ਫੁੱਲਾਂ ਦੀ ਸੁਗੰਧਿਭਾ ਤੋਂ ਅਜ ਲਖਾਂ ਵਰੇ ਬਿਤੀਤ ਹੋ ਜਾਨੇ ਤੇ ਵੀ ਭਾਰਤ ਵਰਖ ਮਹਕ ਰਿਹਾ ਹੈ ਅਰ ਉਨਾਂ ਫੁੱਲਾਂ ਦਾ ਵਿਚਾਰ ਕਰਨੇ ਤੇ ਸੋਵਤੀ ਦੇ ਸੁਗੰਧਿਡ ਪੁਸ਼ਪਾਂ ਦੀ ਗੰਧ ਦੇ ਸਮਾਨ ਆਤਮਾ ਨੂੰ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ। ਉਪ੍ਰੋਕਤ ਲੇਖਕ ਫੁਲਾਂ ਨਾਲ ਜੋ ਸਾਡਾ ਤਾਤਪ੍ਰਯ ਹੈ ਓਹ ਸਾਡੇ ਪ੍ਰਾਚੀਨ ਰਿਸ਼ੀ, ਮੁਨੀ, ਸੂਰਬੀਰ ਅਰ ਮਹਾਤਮਾ ਲੋਗ ਹਨ ਜਿਨਾਂ ਨੇ ਸਾਡੀ ਮਾਰਗ ਦਿਸ਼ਤਾ ਅਰਥ ਇਕ ਤੋਂ ਇਕ ਵਧਕੇ ਕੰਮ ਕੀਤਾ। ਅਰ ਆਪ ਲਖਯ ਬਨਕੇ ਦਿਖਾਯਾ ਤਾਂ ਪਿਆਰੇ ਭਾਈਓ ! ਲਾਡੀ ਕਲਮ ਦੀ ਕੀ ਸ਼ਕਤਿ ਹੋ ਕਿ ਅਸੀਂ ਉਨਾਂ ਫੁੱਲਾਂ ਦੀ ਮੁਰਝਾਈ ਹੋਈ ਮੂਰਤੀ ਆ੫ਨੂੰ ਯਥਵਤ ਰੂਪ ਵਿਚ ਦਿਖਾਨ ਦਾ ਜਤਨ ਕਰੀਏ ਅਰ ਨਾਂ ਹੀ ਅਸੀਂ ਇਸ ਗਲ ਦੇ ਕਹਨ ਦੀ ਸਥਾ ਰਖਨੇ ਹਾਂ ਕਿ ਓਹ ਕਿਤੀ ਨਿਯਮਾਂ ਨੂੰ ਜੋ ਹਸਤਾ ਖੇਪ ਤੋਂ ਬਾਹਰ Original with: Language Department Punjab Digitized by: Panjab Digital Library