ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/358

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੫੨ ) ਸਨ ਨਹੀਂ! ਕਦਾਚਿਤ ਨਹੀਂ !! ਓਹ ਭੀ ਇਸੇ ਪ੍ਰਕਾਰ ਪਕ੍ਰਿਤ ਨਿਯਮ ਬਧ ਸਨ ਜਿਸ ਪ੍ਰਕਾਰ ਅਸੀਂ ਤੁਸੀ ਹਾਂ । ਜੇਕਰ ਕੁਝ ਫਰਕ ਹੈ ਤਾਂ ਇਹ ਕਿ ਅਸੀਂ ਸ਼ਾਰਥੀ ਆਤਮ ਸ਼ਲਾਘੀ ਅਰ ਲੋਭੀ ਹਾਂ ਅਰ ਓਹ ਇਨਾਂ ਗਲਾਂ ਤੇ ਰਹਿਤ ਸਨ । ਅਤੇ ਇਹੀ ਕਾਰਨ ਹੈ ਕਿ ਅਜ ਲਖਾਂ ਵਰੇ ਬਿਭੀਤ ਹੋ ਜਾਨੇ ਭੇ ਭੈ ਭਾਰਤ ਵਾਸੀਆਂ ਨੂੰ ਇਨਾਂ ਦੇ ਨਾਓ ਨਾਲ ਅਪਨੇ ਪ੍ਰਣ ਬੰਧੁ ਵਰਗ ਤੋਂ ਭੀ ਅਧਿਕ ਪ੍ਰੇਮ ਹੈ ਉਨਾਂ ਦੇ ਜੀਵਨ ਬਿਤਾਂਤ ਸੁਨਕੇ ਰੁਧਰ ਖੋਲ ਵਿਰਤ ਹੋ ਜਾਂਦੇ ਹਨ ਤਾਂ ਆਪ ਹੀ ਕਹੀਏ ਕਿ ਇਹ ਦਾਸ ਕਿਸ ਪ੍ਰਕਾਰ ਉਨਾਂ ਦੇ ਅੰਤ ਸਮਯ ਦੀ ਚਿੜ ਖਿਚ ਸਕਦਾ ਹੈ ਜਿਨਾਂ ਦੀਆਂ ਪਵਿਤ੍ਰ ਆਤਮਾ ਅਜ ਤਕ , ਸਾਡੇ ਮੁਰਝਾਏ ਹੋਏ ਦਿਲਾਂ ਨੂੰ ਧੀਰਜ ਦ ਨਿਯ ਕਰਾਂਦੀਆਂ ਹਨ ਕਿ ਭਾਰਤ ਵਰਸ਼ ਸਮਸਤ ਦੇਸ਼ਾਂ ਤੇ - ਵਡਿਆਈ . ਪਾਓਦਾ ਅਰ ਸਭ ਤੋਂ ਅਧਕ ਅਗਯ ਸਾ| ਅਰ ਹੁਨ ਭੀ ਰਹ ਸਕਦਾ ਹੈ ਜੇਕਰ ਅਸੀਂ * ਉਨਾ ਰਿਸ਼ੀਆਂ ਅਰ ਮੁਨੀਆਂ ਦੇ ਸਚੇ ਅਨੁਆਈ ਬਨੀਏ । ਉਨਾਂ , ਸੂਰਬੀਰਾਂ ਦੇ ਕਰਤਵਯਾਂ ਤਾਂ ਆਚਰਨ ਕਰੀਏ ਕਿਹਾ ਕਿ ਦੇਖੀਏ ! ਸਾਡੇ ਬਹਾਦਰ ਉਪਨਯਾਸ ਦਾ ਹੀਰੋ ਬਹਾਦਰ ਹਨੁਮਾਨ * ਭਾਵੇਂ ਇਸ ਵੇਲੇ ਬ੍ਰਿਧ ਪ੍ਰਤੀਤ ਹੁੰਦਾ ਹੈ ਭਬਾਪੀ ਇਸਦੇ ਪ੍ਰਤਾਪ ਅਰ ਮੁਖਯ ਸ਼ੋਭਾ ਵਿਚ ਕੋਈ ਅਜਿਹੀ ਪਰਿ ਵਰਨਾ ਨਹੀਂ ਹੋਈ ਉਸਦਾ ਚਿਹਰਾ ਉਸੇ ਭਰਾਂ ਕੁੰਨਨ ਦੀ ਨਿਆਈ ਚਮਕ ਦਮਕ ਰਿਹਾ ਹੈ ਦੇਖੀਏ ! ਕਿਸ ਪ੍ਰਕਾਰ ਛਾਝੀ ਭਾਨੇ ਬਿਧ

  • ਨਾਂ ਜਾਨੀਏ ਕਈ ਇਕ ਪਾਠਕ ਬਿੰਦੂ ਸੰਸਾਂ ਕਰਨੇ ਕਿ ਅਸਾਂ ਨੇ ਹਨੂਮਾਨ ਜੀ ਦੀ ਸੰਤਾਨ ਦੀ ਵਿਅਸਥਾ ਨਹੀਂ ਕਹੀ ਉਨਾਂ ਦੀ ਸੰਤਾਨ ਵਾਸਤਵ ਵਿਚ ਸੀ ਪ੍ਰੰਤੂ ਇਸ ਦੀ ਸੰਖੇਪ ਵਰਨਨ ਕਰਨ ਲਈ ਹੋਰ ਭੀ ਵੇਲੇ ਦੀ ਲੋੜ ਹੈ ਅਤੇ ਇਹ ਭੀ ਕਿ ਉਹ ਕੋਈ ਅਜਿਹੀ ਪ੍ਰਸਿਧ ਨਹੀਂ ਹਨ ਇਸ ਲਈ ਅਸਾਂ ਨੇ ਭੀ ਉਸਦੇ ਕੋਈ ਖਾਸ ਵਰਨਨ ਤੋਂ ਪ੍ਰਗਟ ਨਹੀਂ ਕੀਤਾ ਅਰ ਪਾਠਕ ਗਨਾਂ ਦਾ ਸਮਯ ਲੈਨਾਂ ਠੀਕ ਨਹੀਂ ਸਮਝਿਆ ॥

Original with: Language Department Punjab Digitized by: Panjab Digital Library