ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/359

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੫੨ ) ਸੋਨਪਤਿ ਧੁੰਦ ਬੀਰ ਨਾਲ ਖੜੋਭਾ ਮੁਸਕੜਾਓ'ਦਾ ਹੋਇਆਂ ਗਲਾਂ ਕਰ ਰਿਹਾ ਹੈ। ਇਕ ਹਥ ਨਾਲ ਸ਼ਤੁ ਹਿਰਦਯ ਵਿਰਕ ਗਰਚ ਨੂੰ ਲਈ ਹੋਏ ਹਿਲਾ ਰਿਹਾ ਹੈ ਅਰ ਉਸ ਨਾਲ ਮੁਛਾਂ ਨੂੰ , ਓ ਦਈ ਜਾਂਦਾ ਹੈ ਜਿਸ ਨੂੰ ਦੇਖਕੇ ਸਾਡਾ ਹੌਸਲਾ ਭੀ ਨਹੀਂ ਦਾ ਕਿ ਇਨਾਂ ਗੁਪਤ ਗਲਾਂ ਦੇ ਭਾਗੀ ਹੋ ਕਿੰਚਲ ਮੂੰਹ ਖੋਲੀਏ ਇਸ ਲਈ ਦੂਰੋਂ ਹੀ ਪ੍ਰਨਾਮ ਕਰਦੇ ਹੋਏ ਆਗਯਾ ਮੰਗਦੇ ਹਾਂ ਅਰ ਅਪਨੇ ਪਰਮ ਵਾਨ ਪਾਠਕ ਜਨਾਂ ਨੂੰ ਵਿਨਯ ਪੁਰਬਿਕ ਪਾਰਬਨ ਕਰਦੇ ਹਾਂ ਕਿ ਜੇਕਰ ਕੋਈ ਭਲ ਇਸ ਤੁਛ ਬੁਧੀ ਕਵਿਡ ਦੀ ਨਦਰ ਪੈਜਾਏ ਤਾਂ ਦਾਸਨੂੰ ਸੂਚਿਤ ਕਰ ਅਨੁਗ ਹੋ ਕਰ ਦੋਨ ਤੇ ਦੂਜੀ ਵਾਰ ਛਪਨ ਤੇ ਸ਼ੁਧ ਕਰ ਦਿਤੀ ਜਾਏ ॥ 1 ਸਮਾਪਤਿ ॥ ਪਆਰੇ ਪਾਠਕ ਰਾਨ ! ਦਾਸ ਨੇ ( ਜਿਥੋਂ ਤਕ ਇਸ ਦੀ ਵਛ ਬੁਧਿ ਨੇ ਸਹਾਇਤਾ ਕੀਤੀ ਯਾ ਬਾਲਮੀ : ਜੀ ਦੀ ਪਵਿਤ ਕਵਿਤਾ ਨੇ ਸਹਾਇਤਾ &ਤੀ ਹੈ ) ਹਨੂੰਮਾਨ ਜੀਦੇ ਜੀਵਨ ਚਰਿਤ ਅਰ ਯੁਧ ਲੰਕਾ ਦੀ ਚਿਤ੍ਰ ਖਿਚ ਆਪ ਲੋਕਾਂ ਦੀ ਭੇਟ ਕੀਤੀ । ਹਨ ਨਿਆਂਈਂ ਆਂਪਦੇ ਹਬ ਹੈ ਯਾ ਤਾਂ ਅਧਨਿਕ ਪ੍ਰਚਲਤ ਰਾਮਾਇਨ ਦੇ ਆਸੁਧ ਹੋਨਦਾ ਦੋਸ਼ ਵਰਨਨ ਕੀਜੀਏ ! ਕਿ ਇਕ ਪੇਮੀ ਦਾਸਨੇ ਇਕ ਪ੍ਰਾਚੀਨ ਬਹੁਮੂਲ ਰਤਨ ਨੂੰ ਸਾਫ ਕਰਕੇ ਮਿਟੀ ਵਿਚੋਂ ਕਢ ਆਪਦੇ ਪਵਿਤੁ ਹਥਾਂ ਤਕ ਅਰਪਨ ਕੀ ਜਿਸਦਾ ਪ੍ਰਯੋ ਹਨੂੰਮਾਨ ਜੀ ਦਾ ਜੀਵਨ ਚਰਿਤੁ ਹੈ ॥ ਆਪ ਦਾ ਦਾਸ ਠਾਕਰ ਸੁਖਰਾਮ ਦਾਸ, ਚੋਹਾਨ ਲਾਹੌਰ ॥ Original with: Language Department Punjab Digitized by: Panjab Digital Library