ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧ ) ਅੰਸਨਾ ਦੇਵੀ -ਦਮੋ ਕੀ ਆਗਿਯਾ ਯਾਈ ਹੋ । ਮਧਰੇ ਕੱਦ ਵਾਲੀ-ਕੰਵਰ ਜੀ ਨੇ ਭੁਹਾਡੇ ਲਈ ਪਾਲਕੀ ਝੋਜਕੇ ਆਗਿਆ ਕੀਤੀ ਹੈ ਕਿ ਤੁਸੀ ਦੂਜੇ ਮੈਹਲ ਵਿੱਚ ਜੋ ਏਥੋਂ ਨੇੜੇ ਹੀ ਹੈ ਜਾ ਰਹੋ ॥ ਇਸ ਗਲ ਨੂੰ ਸੁਨਕੇ ਅੰਜਨਾਂ ਦੇਵੀ ਭi ਹੈਰਾਂਨ ਹੋ ਚੁਪ ਕਰ ਗਈ ਪਰ ਬਸੰਤ ਮਾਲਾ ਚੁਟਕੀ ਮਾਰ ਮੁਸਕਰਾਕ ਬੋਲੀ ॥ ' 'ਬਸੰਤ ਮਾਲਾ-ਅੰਜਨਾ ਦੇਵੀ ਜੀ ਮੇਰੀ ਵਲ ਧਿਆਨ ਰਖਨਾ ਕਿਤੇ ਪਵਨ ਜੀਦੇ ਪ੍ਰੇਮ ਵਿਚ ਆਕੇ ਮੈਨੂੰ ਭੂਲ ਨ ਜਾਨਾਂ ! ਮੈਂ ਤਾਂ ਤੇਰੇ ਪਿੱਛੇ ਮਾਂ ਪਿਉ ਨੂੰ ਭੀ ਛਡ ਕੇ ਪਰਦੇਸ ਵਿਚ ਆਈ ਹਾਂ ॥ ਅੰਜਨਾਂ ਦੇਵੀ-ਕੀ ਭਲਾ ਤੂੰ ਮੇਰੇ ਨਾਲ ਓਥੇ ਨ ਚਲੇਗੀ ! ਅਤੇ ਅਪਨੇ ਕੌਲ ਕਰਾਰ ਨੂੰ ਪੂਰਾ ਨ ਰੇਗੀ! ਤੂੰ ਤਾਂ ਕਹਿੰਦੀ ਸੀ . ਹੈ, ਕਿ ਜਦ ਤੀਕ ਦੇਹ ਵਿਚ ਜਾਨ ਹੈ ਤੇਰਾ ਸਾਥ ਨ ਛਡਾਂਗੀ, ਭਾਂਵੇ ਕੁਝ ਹੀ ਕਯੋਂ ਨ ਹੋਵੇ ਤੈਥੋਂ ਮੁੰਹ ਨ ਮੋੜਾਂਗੀ, ਭੈਨ ਹੁਨ ਤੋਂ ਅਜੇਹੀਆਂ ਗੱਲ ਸੁਨਾਕੇ ਕਿਉਂ ਡਰਾਉਨੀ ਹੈ, ਭਲਾ ਏਹ ਕਦੇ ਹੋ ਸਕਦਾ ਹੈ ਕਿ ਤੈਨੂੰ ਛਡਕੇ ਮੈਂ ਅਕੱਲੀ ਚਲੀ ਜਾਵਾਂ, ਇਹ ਕਹਕਰ ਦੋਵੇਂ ਪਾਲਕੀ ਵਿਚ ਚੜ ਬੈਠੀਆਂ ॥ ਰੀਬ ਕਰਤਾ-ਵਿਚਾਰੀ ਅੰਜਨਾਂ ਦੇਵੀ ਨੂੰ ਏਹ ਮਲਮ ਨਹੀਂ * ਸੀ ਕਿ ਖੁਸ਼ੀ ਦੇ ਦਿਨ ਚਲੇ ਗਏ ਹਨ ਅਤੇ ਹੁਨ ਕੁਝ ਕਾਲ ਵਿਕ ਰ ਚਿੰਤਾ ਅਤੇ ਕਈ ਪ੍ਰਕਾਰ ਦੇ ਦੁਖ ਮੇਰੀ ਸੇਵਾ ਕਰਨ ਨੂੰ ਆਏ ਹਨ । 8. ਪਯਾਰੇ ਪਾਠਕ ਗੁਣ ! ਤੁਹਾਨੂੰ ਯਾਦ ਹੋਵੇਗਾ ਕਿ ਜੇ ॥ ਪ੍ਰਭਿਗਯਾ ਪਵਨ ਜੀਨ ਕੀਤੀ ਹੋਈ ਸੀ ਹੁਨ ਉਸਨੂੰ ਓਹ ਪੂਰ ਕੇ ਕਰਨ ਲੱਗੇ ਹਨ | ਜਦ ਅੰਜਨਾਂ ਦੇਵੀ ਦੂਸਰੇ ਮੈਹਲ ਵਿਚ ਪਹੁੰਚੀ ਤਾਂ ਦਰਬਾਨਾਂ ਤੋਂ ਸਿਵਾ ਓਥੇ ਕਿਸੇ ਨੂੰ ਨਾ ਵਖਿਆਂ ਮਨ ਵਿਚ ਇਹ ਖਿਆਲ ਕੀਤਾ ਕਿ ਸ਼ਾਇਦ ਸਵਾਮੀ ਜੀ ਥੜੀ ਦੇਰ ਨੂੰ ਆਨਗੇ ਪਰ ਏਸੇ \ ਧੁਨ ਵਿੱਚ ਰਾਹੁ ਪੈਗਈ ਕੇ ਓਹ ਨ ਆਏ ਬਸੰਤ ਮਾਲਾ ਨੇ ਸ਼ਮle A ਦਾਨ ਜਗਾ .ਯਾ, ਤੇ ਅੰਜਨਾਂ ਦੇਵੀ ਨਿਤਨੇਮ ਕਰਨ ਲੱਗੀ - ਸ਼ ਚ a , hal with: Language Department Punjab Digitized by: Panjab Digital Library