ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" ! I s ' ' ( ੩੩ ) ਥੋਂ ਥੋੜੀ ਦੇਰ ਅਰਾਮ ਕਰ ਪਰ ਅਰਾਮ ਕਿਸਨੂੰ ਆਉਨਾ ਸੀ, ਮਨ ਤਾਂ ਜੋ ਓਸ ਜਲ ਬਿਨ ਮਛਲੀ ਵਾਂਗ ਤੜਫ , ਹਾਸੀ, ਅਖਾਂ ਬੇਹਾਲ ਹੋ ਮ ਉਡੀਕ ਰਹਿਆਂ ਹਨ ਭੈੜੇ ਭੈੜੇ ਖਿਆਲ ਉਠਕੇ ਮਨ ਨੂੰ ਘਬਰਾ ਨੇ ਰਹੇ ਨਹ ਅਤੇ ਸੁੰਆਂ ਘਰ ਡਰਾ ਰਿਹਾ ਹੈ ਨੀਦਰਰ ਕਿਸਤਰਾਂ ਪਰ ॥ ਅੰਜਨਾਂ ਦੋਵੀ ਕਦੇ ਪਲੰਗ ਤੇ ਲੇਟਕੇ ਸੋਚਨ ਲਗ ਜਾਂਦੀ ਜਦ ਕਿ ., ਪਿਆਂ ਪਿਆਂ ਦਿਲ ਘਬਰਾ ਜਾਂਦਾ ਤਾਂ ਉਠਕੇ ਝਰੋਖੇ ਵਿਚ ਜਾ ਬੈਂਹਦੀ ਅਤੇ ਓਥੋਂ ਉਦਾਸ ਹੋਕੇ ਕਦੇ ਬਸੰਤ ਮਾਲਾ ਨੂੰ ਜਾ ਕੈਂਹਦੀ, ਕੀ ਪਿਆਰੀ ਜੀ ! ਪਤੀ ਮਹਾਰਾਜ ਤਾਂ ਹੁਨ ਤੀਕਰ ਨਹੀਂ ਆਏ । ਹਏ ! ਨੂੰ ਕਿਸਨੂੰ ਪੁੱਛਾਂ ॥ ਸਾਰ ਇਹ ਹੈ ਕਿ ਏਸੇ ਤਰਹਾਂ ਸਾਰੀ ਰਾਤ ਬੀਤ ਗਈ, ਜਦ ਦਿਨ ਚੜਿਆਂ ਅਰਥਾਤ ਭੌਰ ਹੋਈ ਤਾਂ ਅੰਜਨਾ ਦੇਵੀ ਨੇ ਇਸ਼ਨਾਨ ਕਰਕੇ ਨਿਤ ਨੇਮ ਸੰਧੀਆਂ ਕੀਤੀ ਏਨੇ ਵਿਚ ਓਹੇ ਮਧਰੇ ਕਦ ਵਾਲੀ ਤੀਮੀ ਜਿਸਦਾ ਨਾਮ ਰਾਮ ਜਾਨੇ ਲਲਤੋਂ ਸੀ ਆਈ ਜਿਸਨੂੰ ਵੇਖ ਕੇ ਅੰਜਨਾਂ ਦੇਵੀ ਬੋਲੀ, ਭੈਨ ਅੱਜ ਕੀ ਹੁਕਮ ਲਿਆਈ ਹੈ॥ , ਲਲਿਤਾ-ਬਹੂ ਜੀ ਬਾਗ ਨੂੰ ਜਾ ਰਹੀ ਸਾਂ ਤੁਹਾਡੇ ਦਰਸ਼ਨ ਕਰਨ ਲਈ ਆਗਈ ਹਾਂ। ਬਸੰਤ ਮਾਲਾ-ਭੈਨ ! ਪਵਨ ਜੀ ਕਿੱਥੇ ਹਨ ॥ ਲਲਿਤ-ਸੰਧਿਆ ਕਰਕੇ ਹੁਨੇ ਬਾਹਰ ਨੂੰ ਗਏ ਹਨ ॥ ਬਸੰਤ ਮਾਲਾ-( ਬੜੀ ਮਿੱਠੀ ਅਵਾਜ ਨਾਲ ) ਭਲਾ ਭੈਨ ! ਤੌਨੂੰ ਮਲੂਮ ਹੈ ਕਿ ਕੰਵਰ ਜੀ ਨੇ ਅੰਜਨਾਂ ਦੇਵੀ ਨੂੰ ਏਸ ਮੈਹਲ ਵਿੱਚ ਵਖਰਿਆਂ ਕਿਉਂ ਰਖਿਆ ਹੈ ! ਅਤੇ ਆਪ ਕਿਉਂ ਨਹੀਂ ਆਏ ਲਈ ਅਤੇ ਨ ਹੀ ਮਾਤਾ (ਰਾਨੀ) ਜੀ ਨੇ ਹੁਨ ਤਕ ਖਬਰ ਲਈ ਹੈ ਨਾ ਅੰਜਨਾ ਦੇਵੀ ਤਾਂ ਕੱਲ ਤੋਂ ਰੋਰੋ ਕੇ ਬੇਹਾਲ ਹੋ ਰਹੀ ਹੈ ॥ ਲਲਿਤਾ ਨੇਠੰਡੀ ਸਾਹ ਭਰੀ ਅਤੇ ਕੁਝ ਉੱਤਰ ਨਾ ਦਿੱਤਾ। ਲਲਿਤਾ ਦੀ ਇਹ ਗਲ ਵੇਖਕੇ, ਅੰਜਨਾਂ ਦੇਵੀ ਦਾ ਸਿਰ | ਚੱਕਰ ਆਗਿਆ ਬਸੰਤ ਮਾਲਾ ਦੀ ਹੋਸ਼ ਉਡ ਗਈ, ਅਤੇ ਆਖਨ ਰੂਹ ਲੱਗੀ ਹਾਏ ! ਅਜੇਹੀ ਕੀ ਗੱਲ ਹੋਗਈਹੈ ॥ ੪ in P ( k ੪ ੪ ੴ E Original with: Language Department Punjab Digfrized by: Panjab Digital Library