________________
( 38 ) : ਬਮੰਭ ਮਾਲ-(ਲਲਿਤਾ ਦਾ ਹੱਥ ਫੜਕੇ) ਭੈਨ ਸੱਚ ਸੱਚ ਦਸ ਕੀ ਗੱਲ ਹੈ । ਲਲਿਤਾ-ਕੀ ਦੱਸਾਂ ! ( ਮੱਥੇ ਤੇ ਹੱਥ ਮਾਰਕੇ ਅੰਜਨਾਦੇ ਵੀ ਦੇ ਭਾਗ ਫੁਟ ਗਏ ਕੰਵਰ ਜੀ ਨੇ ਕਿਸੇ ਗੱਲ ਤੋਂ ਜਿਸਨੂੰ ਓਹ ਦੱਸਨਾ ਨਹੀਂ ਚਹੁਦੇ ਭਿਗ ਕੀਤੀ ਹੋਈ ਹੈ ਕਿ ਵਿਆਹ ਤੋਂ ੧੨ ਵਰਿਆਂ ਤੀਕਰ ਅੰਜਨਾਂ ਦੇਵੀ ਨਾਲ ਗੱਲ ਨ • ਰਾਂਗਾ, ਅਤੇ ਮੂੰਹ ਤਕ ਭੀ ਨ ਦੇਖਾਂ, ਅਤੇ ਅਪਨੀ ਮਾਂ ਨੂੰ ਭੀ ਗੱਲ ਕਰਨ ਤੋਂ ਰੋਕ ਦਿੱਤਾ ਹੈ। | ਏਹ ਕਹਕਰ ਲਲਿਤਾ ਤਾਂ ਚਲ ਗਈ ਅਤੇ ਅੰਜਨਾਂ ਦੇਵੀ ਦੇ ਹੱਥ ਪੈਰ ਫੁਲ ਗਏ ਅੱਖਾਂ ਅੱਗੇ ਹਨੇਰਾ ਛਾਗਿਆਂ, ਬੋਲਨ ਦੀ ਸਮਰਥਨ ਰਹੀ ਅਤੇ ਬੇਸੁਧ ਹੋਕੇ ਭੋਏ ਤੇ ਡਿੱਗ ਪਈ, ਬਸੰਤ ਮਾਲਾਂ ਨੇ ਏਹ ਹਾਲ ਵੇਖਕੇ ਅਤੇ ਦਿਲ ਡਾਢ ਕਰਕੇ ਅੰਜਨਾਂ ਦੇਵੀ ਦਾ ਸਿਰ ਅਪਨੇ ਪੱਟਾਂ ਪੁਰ ਰਖ ਲਿਆ ਅਤੇ ਕਹਨ ਲੱਗੀ । | ਬਚ ਮਾਲਾ-( ਅੰਜਨਾਂ ਦੇਵੀ ਦੇ ਸਿਰ ਨੂੰ ਹਲਕੇ ) ਅੰਜਨਾਂ ਦੇਵੀ ! ਅੰਕ ਨਾਂ ਦੇਵੀ ! ਪਿਆਰੀ ਖੋਲਦੇ ਕਿਉਂ ਨਹੀਂ ! | ਜਦ ਓਸਨੇ ਕੁਝ ਉਤਰ ਨਾ ਦਿੱ: : ਚੀਕ ਮਾਰਕੇ ਝੋਲੀ ਹਾਏ ! ਅੰਜਨਾਂ ਦੇਵੀ ਨੂੰ ਕੀ ਹੋਗਿਆ ਹੁਨ ਮੈਂ ਕੀ ਕਰਾਂ ? ਕਿਸਨੂੰ ਪੱਛਾਂ, ਏਹ ਕਿਹਾ ਅਤੇ ਥੋੜਾ ਜਿਹਾ ਪਾਨੀ ਲਿਆ ਕੇ ਓਸਦੇ ਮੁੰਹ ਤੇ ਛੱਟੋ : ਜਿਸ ਨਾਲ ਉਸ ਨੂੰ ਕੁਝ ਸੁਧ ਆਈ ਤਾਂ ਉਸਨੇ ਅੱਖਾਂ ਖੋਅ : ਇਹ ਕਿਹਾ, “ਹਾਏ ਮਨ ਦੀਆਂ ਗਲਾਂ ਮਨ ਵਿਚ ਰਹੀਆਂ ਅਤੇ ਫੇਰ ਅੱਖਾਂ ਬੰਦ ਕਰ ਕੇ ਚੁੱਪ ਹੋ ਗਈ ਭਦ ਫੇਰ ਬਸੰਤ ਮਾਲਾ ਨੇ ਓਸਦੇ ਸਿਰ ਨੂੰ ਹਲਾਕ ਆਖਯਾ, ਭੈਨ ! ਏਡੀ ਬੇਚੈਨ ਕਿ ਹੋ ਰਹੀਂ? :ਰਾ ਇਹ ਹਾਲ ਵੇਖਕ ਮੇਰਾ ਮਨ ਘਬਰਾਉਂਦਾ ਹੈ ਛਾ ਫਟਦੀ ਜਾਂਦੀ ਹੈ, ਇਥੇ ਸਾਡਾ ਕੌਨ ਦਰਦੀ ਹੈ, ਜੇਹੜਾ ਪਵਨ ਜੀ ਨੂੰ ਜਾਕੇ ਸਮਝਵੇਗਾ ? ਜਾਂ ਸਾਡੇ ਹਾਲ ਤੇ ਈ ਝਰਸ ਕਰਕੇ ਸਾਨੂੰ ਹੌਸਲਾ ਦੇਵੇਗਾ, ਮੈਂਨੂੰ Departritent Punjab Digital by: Panjab Digital Library