________________
. 3 7
. ਦੇ, 3. ਬੀਤਿਆ ਹੈ ਪਰ ਜੇ ਮੇਰੀ ਡਿਗਯਾ ਝੂਠੀ ਨਿਕਲੀ ਤਾਂ ਮੈਥੋਂ ਵੱਧਕੇ ਮੁਖ ਅੱਕਲ ਦੇ ਅੰਨਾਂ ਹੋਤ ਕੌਨ ਹੋਵੇਗਾ ? ਜਿਸਨੇ ਬਿਨਾ ਸੋਚੇ ਸਮਝੇ ਇੱਕ ਅਵਾਜ਼ ਦੇ ਸੁਨਨ ਨਾਲ ਅਜੇਹੀ ਪ੍ਰਤਿਗਯਾ' ਕਰ ਲਈ, ਅਫਸੋਸ ਮੈਥੋਂ ਬੜੀ ਮੂਰਖਤਾ ਹੋਈ! ਬੇਸ਼ਕ ਬੜੀ ਮੂਰਖਤਾ ਹੋਈ !! ਕੋਈ ਵੀ ਸਿਆਨਾ ਇਸ ਤਰ੍ਹਾਂ ਨਹੀਂ ਕਰਦਾ ਜਿਸ ਤਰ੍ਹਾਂ ਮੈਨੇ ਕੀਤਾ ਹੈ॥ ਹਾਂ ! ਜੇ ਏਸੇ ਤਰ੍ਹਾਂ ਰੋਂਦਿਆਂ ਅਤੇ ਕੁਰਲਦਿਆਂ ਏਹ ਮਰ ਗਈ ਤਾਂ ਬੜਾ ਹੀ ਹਨੇਰ ਹੋਜਾਵੇਗਾ, ਮੈਂ ਤਾਂ ਨ ਦੀਨ ਦਾ ਰਿਹਾਨ ਦੁਨੀਯਾ ਦਾ ਕੁਝ ਸੋਚਕੇ ) ਭਾਂਵੇਂ ਕੀ ਹੋਵੇ ਹਨ ਤਾਂ ਜਰੂਰ ਅਪਨੀ ਪਿਆਰੀ ਨੂੰ ਮਿਲਕੇ ਓਸਦਾ ਹਾਲ ਪੁੱਛਾਂਗਾ, ਨਹੀਂ ਤਾਂ ਓਸਦੀ ਹਤਯਾ ਮੇਰੇ ਸਿਰ ਪੂਰ ਚੜੇ ਗੀ ਏਹ ਸੋਚਕੇ ਪੈਰ ਅੱਗੇ ਸਟਿਆ ਪਰ ਫੇਰ ਠਠੰਬਰ ਕੇ ਖਲੋ ਗਿਆ ਅਤੇ ਆਖਨ ਲੱਗਾ ਦੇਖੋ ਮੈਂ ਕੇਡਾ ਮੂਰਖ ਹਾਂ ਕਿ ਬਿਨਾਂ ਸੋਚੇ ਸਮਝੇ ਪ੍ਰਗਿਆਂ ਕਰਨ ਪਿੱਛੇ ਤਾਂ ਹੁਨ ਤੀਕ ਅਫਸੋਸ ਕਰ ਰਿਹਾ ਹਾਂ ਦੂਜਾਇੱਕ ਹੋਰ ਹੁਨ ਅਪਨੇ ਜੀਵਨ ਉਤੇ ਧੱਬਾ ਲਾਨ ਲੱਗਾਹਾਂ,ਇਸਤੋਂ ਤਾਂ ਕਦੀ ਵੀ ਛੁਟਕਾਰਾ ਨਹੀਂ ਹੋਵੇਗ, ਕਿਉਂ ਜੋ ਏਹ ਲੋਕਾਂ ਨੂੰ ਮਲੂਮ ਹੋਜਾਏਗਾ ਕਿ ਪਵਨ ਨੇ ਪ੍ਰਤਿਗਯਾ ਕਰਕੇ ਨਹੀਂ ਪਾਲੀ ਤਾਂ ਸਾਰੇ ਜੱਗ ਵਿੱਚ ਮੇਰੀ ਨਿੰਦਯਾ ਹੋਵੇਗੀ ਹਰ ਇੱਕ ਤੋਂ ਮੂੰਹ ਛਪਾਨਾ ਪਵੇਗਾ ਅਤੇ ਜੋ ਡਿਗ ਕਰਕੇ ਉਸਨੂੰ ਤੋੜ ਦੇਵੇਗਾ ਓਹ ਝਟ ਮੇਰੀ ਮਸਾਲ ਦੇਗਾ ਹਾ ! ਅਜੇਹਾ ਕੰਮ ਤਾਂ ਮੈਂ ਕਦੀ ਭੀ ਨ ਕਰਾਂਗਾ ਏਹ ਕਹਕਰ ਨੀਵਾਂ ਸਿਰ ਸੱਟਕੇ ਕੁਝ ਸੋਚਦਾ ਹੋਇਆ ਓਥੋਂ ਚਲਾ ਗਿਯਾ !
| ਸਤਵਾਂ ਅਧਯਾਯ ॥ -+ + ਦਿਲ ਦੀ ਖਿੱਚ ਦਿਨ ਦਾ ਤੀਜਾ ਪਹਿਰ ਹੈ ਸਦ ਰਾਜਾ ਪਹਿਲਾਦਵਿਧਰੇ Original with: Language Department Punjab Digitized by: Panjab Digital Library