ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

3 R - ਜੋ , ( ੪੦ ) ਨੂੰ ਵੱਟਾ ਲਗਦਾ ਹੈ । ਇਸ ਕਰਕੇ ਹੱਥ ਜੋੜਕ ਮੇਰੀ ਬੇਨਤੀ ਹੈ ਕਿ ਮੈਨੂੰ ਜਾਨ ਦੀ ਆਗਿਆ ਦਿੱਤੀ ਜਾਵੇ ਜਦ ਪਵਨਜੀ ਨੇ ਇਹ ਕਿਹਾ ਤਾਂ ਪ੍ਰਧਾਨ ਜੀਨੇ ਭੀ ਏਦ ਕਹਨੇ ਨੂੰ ਮਨਨ ਲਈ ਰਾਜੇਨੂੰ ਸਲਾਹ ਦਿੱਤੀ ਮੰਡੀ ਆਦਿਕਾਂ ਨੇਵੀ ਜੋਰ ਦਿੱਤਾ ਤਾਂ ਇਨ੍ਹਾਂ ਦੀਆਂ ਗੱਲਾਂ ਨੂੰ ਸੁਨਕੇ ਪਹਿਲੋਂ ਤਾਂ ਰਾਜਾ ਜੀ ਸਿਰ ਨੀਵਾਂ ਪਾਕੇ ਕੁਝ ਕਾਲ ਸੋਚਦੇ ਰਹੇ ਫਿਰ ਪ੍ਰਧਾਨ ਨੂੰ ਆਖਨ ਲੱਗੇ ॥ ਰਾਜਾ-ਛਾ ਫੌਜ ਨੂੰਤਿਆਰੀ ਦੀ ਆਗੜਾ ਦੇ ਦਿਓ ਜਿਸ ਤੋਂ ਪਵਨ ਕੱਲਹੀ ਏਥੋਂ ਟੁਰ ਪਵੇ, ਪ੍ਰਧਾਨ ਨੇ ਏਹ ਆਗਯਾ ਸੁਨ ਦੇ ਸਾਰ ਸਾਰੇ ਫ਼ੌਜੀ ਅਫ਼ਸਰਾਂ ਨੂੰ ਸੱਦਕੇ ਲੜਾਈ ਦਾ ਸਮਾਨ ਠੀਕ ਕਰਨ ਦੀ ਭਕੀਦ ਕੀਤੀ ॥ ਸਵੇਰ ਸਾਰ ਹੁੰਦਿਆਂ ਪੰਜਸੌ ਜੰਗੀ ਸਿਪਾਹੀ ਨੰਗੀਆਂ ਭਲਵਾਰਾਂ ਸੂਤਕੇ ਭਰ ਕਲਾਂ ਨੂੰ ਬਾਨਾਂ ਨਾਲ ਭਰਕੇ ਰਤਨਪੁਰ ਦੇ ਦੱਖਨੀ ਦਰਵਾਜਿਓ' ਬਾਹਰ ਕਿਸੇ ਦੀ ਉਡੀਕ ਵਿੱਚ ਖਲੋਤੇ ਦਿਖਾਈ ਦਿੱਤੇ । ਆਹ-ਜਦੋਂ ਪਵਨ ਜੀ ਸਿਰ ਤੇ ਮੁਕਟ ਰੱਖੋ ਫ਼ੌਜੀ ਵਰਦੀ ਨੂੰ ਪਹਿਨੇ ਘੋੜੇ ਨੂੰ ਦੁੜਾਂਦੇ ਹੋਏ ਆਉਂਦੇ ਨਜ਼ਰ ਪਏ ਤਾਂ ਸਭਨਾਂ ਨੇ ਅਪਨਾ ਸਿਰ ਝੁਕਾ ਓਨ੍ਹਾਂ ਨੂੰ ਪ੍ਰਨਾਮ ਕੀਤਾ । ਇਸ ਤੋਂ | ਥੋੜੀ ਦੇਰ ਪਿੱਛੋਂ ਸੰਖ ਵੱਜਿਆ ਤੇ ਕੂਚ ਦਾ ਹੁਕਮ ਹੋਯਾ ਤਾਂ ਸਾਰੀ ਫੌਜ ਓਥੋਂ ਚਲ ਪਈ ਜਿਨਾਂਦੇ ਪੈਰਾਂ ਦੀ ਥਥਪ ਦੀ ਅਵਾਜ਼ ਕਹੀ ਸੁਹਾਓ ਮਲੂਮ ਹੋ ਰਹੀ ਹੈ । ਸਬਤੋਂ ਅੱਗੇ ਪਵਨਜੀ ਮੰਭੀ ਨਾਲ ਗੱਲ ਕਰਦੇ ਜਾ ਰਹੇ ਹਨ ਅਤੇ ਸਬਤੋਂ ਪਿੱਛੇ ਸੈਨਪਤਿ ਧੁੰਦਬੀ ਘੋੜੇ ਨੂੰ ਅੱਡੀ ਦਾ ਕਦੀ ਖੱਬੇ ਕਦੇ ਸੱਜੇ ਪਾਸੇ ਫਲ ਦੇ ਨਿਕਲ ਜਾਂਦਾ ਹੈ ਤਾਂ ਕਿਸੇ ਦਾ ਪੈਰ ਏਧਰ ਓਧਰ ਹੋਈਆਂ ਝੱਟ ਮੈਨਾਪਤਿ ਜੀ ਨੇ ਉਸਨੂੰ ਜਾ ਨੂੰ ਡਾਂਟਿਆ !! | ਇਸ ਤਰ੍ਹਾਂ ਏਹ ਬੜੀ ਸਜ ਧਜ ਨਾਲ ਜਾਹੀ ਰਹੇ ਸਨ ਕਿ Original with: Language Department Punjab Digitized by: Panjab Digital Library