ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੧ ) ਸੂਰਜ ਭਗਵਾਨ ਨੇ ਅਪਨੀਆ ਤੀਖਨ ਕਿਰਨਾਂ ਸੰਧਿਆ ਦੇਵੀ ਦੇ ਭੈ ਨਾਲ ਛਿਪਾ ਲਈਆਂ ਅਭੇ ਰਾਤ ਦਾ ਨਗਾਰਾ ਵਜਨ ਲੱਗਾ ਤਾਂ ਏਹਨਾਂ ਬਹਾਦੁਰਾਂ ਨੇ ਇੱਕ ਚੰਗੀ ਜਹੀ ਥਾਂ ਵੇਖਕੇ ਨਦੀ ਦੇ ਕਨਾਰੇ ਫੇਰਾ ਦਿੱਤਾ | ਪਾਠਕ ! ਓਹਨਾਂ ਸਿਪਾਹੀਆਂ ਤੋਂ ਸਿਵਾ ਜੇਹੜੇ ਰਾਤ ਨੂੰ ਪਹਿਰਾ ਦੇ ਰਹੇ ਸਨ ਏਸ ਵੇਲੇ ਸੱਭੋ ਸੌ ਗਏ ਹਨ ਪਰ ਪਵਨ ਜੀ ਅ8 ਇਨ੍ਹਾਂ ਦਾ ਮੰਭੀ ਅਜੇ ਤੀਕ ਗੱਲਾ ਕਰਦੇ ਸੁਨਾਈ ਦੇ ਰਹੇ ਹਨ। ਅਜੇ ਗੱਲਾਂ ਕਰ ਹੀ ਰਹੇ ਸਨ ਕਿ ਕਿਸੇ ਜਨਾਉਰ ਦੀ ਬ. ਕਾਹਲੀ ਨਾਲ ਬੋਲਨ ਦੀ ਅਵਾਜ਼ ਆਈ, ਪਵਨ ਜੀ ਨੇ ਹਨ ਹੋਕੇ ਮੰਡੀ ਨੂੰ ਪੁਛਿਆ “ਇਹ ਕੌਨ ਜਨੌਰ ਹੈ ਜੋ ਏਸ ਵੇਲੇ ਬੋਲ ਰਿਹਾ ਹੈ ਅਗੇ ਤਾਂ ਕਦੇ ਅਜੇਹੀ ਅਵਾਜ਼ ਸੁਨਨ ਵਿੱਚ ਨਹੀਂ ਆਈ? ਮੰਭੀ-ਮਹਾਰਾਜ! ਏਹ ਚਕਵੀ ਦਾ ਅਵਾਜ਼ ਹੈ ਏਹ ਪਾਨੀ ਵਿੱਚ ਰਹਿੰਦੀ ਹੈ ਸਾਰਾ ਦਿਨ ਤਾਂ ਅਪਨੇ ਚੱਕਵੇ ਨਾਲ ਕਲੋਲ . ਰ ਕਰਦੀ ਹੈਹਦੀ ਹੈ ਪਰ ਰਾਤ ਨੂੰ ਰਬ ਵੱਲੋਂ ਹੀ ਏਹਨਾਂ ਦਾ ਵਿਛੋੜਾ ਹੋ ਜਾਂਦਾ ਹੈ ਇਹ ਚਕਵੀ ਹੈ ਜੋ ਅਪਨੇ ਚਕਵੇ ਦੇ ਵਿਯੋਗ ਵਿੱਚ ॥ ਬੋਲ ਹੀ ਹੈ ਮਾਨੋ ਉਸਨੂੰ ਦੇ ਰਹੀ ਹੈ ॥ ਪਵਨ ਜੀ-(ਬੜੀ ਹਰਾ ਨਾਲ) ਕੀ !ਇਹ ਰਾਤ ਨੂੰ ਸੀ ਇਕੱਠੇ ਨਹੀਂ ਵਹ ਸਕਦੇ ॥ -ਜੀ ਨਹੀਂ ਏਹ ਵਬ ਵੱਲੋਂ ਹੀ ਹੈ ਕਿ ਰਾਤ ਨੂੰ ਇਕ ਦੂਜੇ ਨੂੰ ਨਹੀਂ ਮਿਲ ਸਕਦੇ ॥ ਪਵਨ ਜੀ-ਹੈ ! ਕੀ ਇਕ ਦੇ ਵਿਯੋਗ ਨਾਲ ਏਸ ਕੁਤ ਵਿਰਲਾਪ ਕਰ ਰਹੀ ਹੈ॥ ਮੰਭੀ-ਤੁਸੀ ਏਡੇ ਹਰਾਨ ਕਿਉਂ ਹੋ ਗਏ ਏਹ ਕਈ ਨਵੀਂ ਗਲ ਨਹੀਂ it . ਪਵਨ ਦੀ- ਇਸਦੀ ਅਵਾਜ਼ ਸਨਕੇ ਮੈਨੂੰ ਹੋਰ ਹੀ ਖਿਆਲ ' ਉਭਾਨ ਹੋ ਗਿਆ ਹੈ ਅ ਓਹ ਏਹ ਹੈ ਕਿ ਅਸਾਂ ਨੇਵਿਆਹ O inal with: Pewage Department Punjab rized by: ab Digital Library