________________
( ੪੪ ) ਅਠਵਾਂ ਅਧਯਾਯ ॥ ਦਿਲ ਦੀ ਮੁਰਾਦ ਪੂਰੀ ਹੋਈ ॥ ਇਕ ਹਰ ਨਾਲੋਂ ਰਾਤ ਕੁਝ ਜ਼ਿਯਾਦਹ ਰਹਿੰਦੀ ਸੀ ਜਦ ਅੰਜਨਾਂ ਦੋਵਾਂ ਜੋ ਏਮ ਤੋਂ ਪਹਿਲੋਂ ਪਵਨ ਜੀ ਦੇ ਵੇ ਤਾਗ ਵਿੱਚ ਕਈ ਤਰਾਂ ਦੀਆਂ ਸੋਚਾਂ ਸੋਚਦੀ ਹੋਈ ਜਾ ਰਹੀ ਸੀ ਬੇਹੋਸ਼ ਹੋਕੇ ਮੌਗਈ ਅਤੇ ਸੰਤਾਂ ਵੀ ਅਜਿਹੀ ਮਿੱਠੀ ਨੀਂਦ ਵਿੱਚ ਕਿ ਜਿਸਨੂੰ ਬੇਹੋਸ਼ੀ ਦੀ ॥ ਨੀਂਦ ਆਖੀਏ ਤਾਂ ਝੂਠ ਨਹੀਂ । ਪਾਠਕ ! ਅੱਗੇ ਤਾਂ ਕਦੀ ਇਹਨੂੰ ਅਸਾਂ ਏਸ ਤਰਾਂ ਸੁੱਤਿਆਂ ਨਹੀਂ ਵੇਖਿਆਂ ਤਾਂ ਸਾਰੀ ਰਾਤ ਹਾਉਕੇ ਸਰਦੀ ਤੇ ਮੱਛ ਵਾਕੂ ਤੜਫਦੀ ਰਹਿੰਦੀ ਸੀ ਤੇ ਅਜ ਸੰਧਿਆਂ ਦਾ ਵੇਲਾ ਵੀ ਹੋਗਿਆਂ ਹੈ ਪਰ ਅਜੇ ਏਹ ਸੁ ਹੋਈ ਹੈ ॥ ਜਦ ਮਮੂਲੀ ਉਠੱਨ ਦਾ ਵੇਲਾ ਹੋਗਿਆ ਤਾਂ ਅੰਜਨਾਂ ਦੇਵੀ , ਨੇ ਅਜੇ ॥ ਭੀ ਨ ਪਰਤਿਆ ਤਾਂ ਬਸੰਤ ਮਾਲਾ ਹੈਰਾਨ ਹੋ ਕੁਝ ਕਾਲ ਸੋਚਦੀ ਰਹੀ ਫਿਰ ਦਖੇ ੨ ਪੈਰ ਅੰਜਨਾਂ ਦੇਵੀ ਦੇ ਕਮਰੇ ਵਿੱਚ ਗਈ ਤਾਂ ਵੇਖਿਆ ਕਿ ਅੰਜਨਾਂ ਦੇਵੀ ਬਿਹੋਸ਼ ਸੁੱਤੀ ਹੋਈ ਹੈ ਤੇ ਸ਼ਮ ਦਾਨ ਜਗ ਰਿਹਾ ਹੈ, ਬਸੰਤ ਪਾਲਾ ਨੇ ਅੱਗੇ ਤਾਂ ਕਦੇ ਇਸ ਨੂੰ ਇਸ ਤਰ੍ਹਾਂ ਦੇ ਸੁਧੀ ਦੀ ਨੀਂਦਰ ਸੁਤਿੱਆਂ ਤੋਂ ਨਹੀਂ ਡਿੱਠਾ ਸੀ ਏਸ ਕਰਕੇ ਘਬਰਾ ਗਈ ਜਲਦੀ ਨਾਲ ਓਸਨੂੰ ਜਗਾਉਨ ਲਈ ਹਬ ਵਧਾਇਆਂ ਪਰ ਏਹ ਸੋਚ ਕੇ ਕਿ ਚਿਰਾਂ ਪਿਛੋਂ ਏਹਨੂੰ ਅਜੇਹੀ ਨੀਂਦਰ ਆਈ ਹੈ ਝਿਜਕ ਗਈ it ਆਹਾ ! ੫੪ਕ : ਜੇਕਰ ਅੰਜਨਾਂ ਦੇਵੀ ਅਜੇਹੀ ਬੇਸੁਧ ਸੁੱਤੀ ਹੋਈ ਹੈ ਪਰ ਉਸਦੇ ਦੋਠ ਕੁਝ ੨ ਹਿਲ ਰਹੇ ਹਨ ਜਿਸਤੋਂ ਮਲੂਮ ਹੁੰਦਾ ਹੈ ਕਿ ਸੁਪਨੇ ਵਿੱਚ ਕਿਸੇ ਨਾਲ ਗੱਲਾਂ ਕਰ ਰਹੀ ਹੈ । ਬਸੰਤ ਮਾਲਾ ਦੇਰ ਤੀਕਰ ਬੜੀ ਹਰਾਨੀ ਨਾਲ ਇਸਦੀ ਪਿਆਰੀ ਪਿਆਰੀ ਸੂਰਤ ਨੂੰ ਦੇਖਦੀ ਰਹੀ, ਅਤੇ ਕਈ ਤਰ੍ਹਾਂ ਦੇ ਖਿਆਲ ਮਨਵਿੱਚ ਲਿਆਕੇ ਹਰਾਨ ਹੁੰਦੀ ਰਹੀ । ਜਦ ਸੰਧਿਆਂ ਦਾ ਵੇਲਾ ਬਨ ਲੱਗ ਥਾਂ ਬਸੰਤ ਮਾਲਾ ਬੜੀ ਘਬਰਾ ਗਈ, ਰਹੇ ਨੇ Original with: Language Department Punjab Digitized by: Panjab Digital Library .